ਤਾਜ਼ਾ ਖਬਰਾਂ


ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ 17 ਤੱਕ ਪ੍ਰੀਖਿਆਵਾਂ ਮੁਲਤਵੀ
. . .  5 minutes ago
ਅੰਮ੍ਰਿਤਸਰ, 9 ਮਈ (ਸੁਰਿੰਦਰਪਾਲ ਸਿੰਘ ਵਰਪਾਲ)- ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ ਪਹਿਲਾਂ ਨੈਟ ’ਤੇ ਅਪਲੋਡ ਕੀਤੀਆਂ ਡੇਟ-ਸ਼ੀਟਾਂ ਅਨੁਸਾਰ 17 ਮਈ ਤੱਕ ਹੋਣ ਵਾਲੀਆਂ....
ਸੁਰੱਖਿਆ ਬਲਾਂ ਨੇ ਪਠਾਨਕੋਟ ’ਚ ਚਲਾਈ ਤਲਾਸ਼ੀ ਮੁਹਿੰਮ
. . .  12 minutes ago
ਪਠਾਨਕੋਟ, 9 ਮਈ- ਕੱਲ੍ਹ ਰਾਤ ਪਾਕਿਸਤਾਨੀ ਮੂਲ ਦੇ ਡਰੋਨਾਂ ਦੁਆਰਾ ਸ਼ਹਿਰ ਦੇ ਫੌਜੀ ਸਟੇਸ਼ਨ ਨੂੰ ਨਿਸ਼ਾਨਾ ਬਣਾਏ ਜਾਣ ਤੋਂ ਬਾਅਦ ਪੁਲਿਸ ਅਤੇ ਫੌਜ ਨੇ ਪਠਾਨਕੋਟ ਖੇਤਰ ਵਿਚ ਅੱਜ ਤਲਾਸ਼ੀ...
ਸਾਡੇ ਕੋਲ ਕਾਫ਼ੀ ਮਾਤਰਾ ’ਚ ਹੈ ਈਂਧਨ, ਘਬਰਾਉਣ ਦੀ ਲੋੜ ਨਹੀਂ- ਇੰਡੀਅਨ ਆਇਲ
. . .  16 minutes ago
ਨਵੀਂ ਦਿੱਲੀ, 9 ਮਈ- ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਨੇ ਕਿਹਾ ਕਿ ਇੰਡੀਅਨ ਆਇਲ ਕੋਲ ਦੇਸ਼ ਭਰ ਵਿਚ ਕਾਫ਼ੀ ਈਂਧਨ ਸਟਾਕ ਹੈ ਅਤੇ ਸਾਡੀਆਂ ਸਪਲਾਈ ਲਾਈਨਾਂ ਸੁਚਾਰੂ....
ਅੱਜ ਉੜੀ ਦਾ ਦੌਰਾ ਕਰਨਗੇ ਰਾਜਪਾਲ ਮਨੋਜ ਸਿਨ੍ਹਾ
. . .  22 minutes ago
ਸ੍ਰੀਨਗਰ, 9 ਮਈ- ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨ੍ਹਾ ਫੌਜੀਆਂ ਨੂੰ ਮਿਲਣ ਅਤੇ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਲਈ ਅੱਜ ਉੜੀ ਦਾ ਦੌਰਾ ਕਰ ਰਹੇ ਹਨ।
 
ਮਦਦ ਮੰਗਣ ਵਾਲੀ ਪੋਸਟ ਨੂੰ ਪਾਕਿਤਸਾਨ ਨੇ ਦੱਸਿਆ ਝੂਠਾ
. . .  40 minutes ago
ਇਸਲਾਮਾਬਾਦ, 9 ਮਈ- ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਦਾਅਵਾ ਕੀਤਾ ਹੈ ਕਿ ਸਰਕਾਰ ਦੇ ਆਰਥਿਕ ਮਾਮਲਿਆਂ ਦੇ ਮੰਤਰਾਲੇ, ਆਰਥਿਕ ਮਾਮਲਿਆਂ ਦੇ ਵਿਭਾਗ ਦਾ....
ਅੰਮ੍ਰਿਤਸਰ ਤੇ ਅਜਨਾਲਾ ਅਦਾਲਤਾਂ ਵਿਚ ਆਮ ਲੋਕਾਂ ਦੇ ਆਉਣ ’ਤੇ ਲਗਾਈ ਰੋਕ
. . .  54 minutes ago
ਅਜਨਾਲਾ, (ਅੰਮ੍ਰਿਤਸਰ), 9 ਮਈ (ਗੁਰਪ੍ਰੀਤ ਸਿੰਘ ਢਿੱਲੋਂ)- ਬਾਰ ਐਸੋਸੀਏਸ਼ਨ ਅਜਨਾਲਾ ਦੇ ਪ੍ਰਧਾਨ ਐਡਵੋਕੇਟ ਹਰਪਾਲ ਸਿੰਘ ਨਿੱਝਰ ਨੇ ਅਜੀਤ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ....
ਪੰਚਕੂਲਾ ’ਚ ਅਲਰਟ ਜਾਰੀ, ਲੋਕਾਂ ਨੂੰ ਘਰਾਂ ’ਚ ਰਹਿਣ ਦੀ ਅਪੀਲ
. . .  58 minutes ago
ਪੰਚਕੂਲਾ, 9 ਮਈ (ਉਮਾ ਕਪਿਲ)- ਡਿਪਟੀ ਕਮਿਸ਼ਨਰ ਪੰਚਕੁਲਾ ਮੋਨਿਕਾ ਗੁਪਤਾ ਨੇ ਅੱਜ ਲਈ ਅਲਰਟ ਜਾਰੀ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਤੇ ਕੱਲ੍ਹ ਜ਼ਿਲ੍ਹੇ ਦੇ ਸਾਰੇ ਸਿੱਖਿਆ ਸੰਸਥਾਨ....
ਕਾਲਾ ਬਾਜ਼ਾਰੀ ਕਰਨ ਵਾਲਿਆਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ- ਐਮ.ਪੀ. ਅਰੋੜਾ/ ਡਿਪਟੀ ਕਮਿਸ਼ਨਰ
. . .  about 1 hour ago
ਲੁਧਿਆਣਾ, 9 ਮਈ (ਪਰਮਿੰਦਰ ਸਿੰਘ ਆਹੁਜਾ)- ਰਾਜ ਸਭਾ ਮੈਂਬਰ ਅਤੇ ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਅਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ....
ਪੰਜਾਬ ਦੇ ਮੰਤਰੀ ਅੱਜ ਸਰਹੱਦੀ ਜ਼ਿਲ੍ਹਿਆਂ ਦਾ ਕਰਨਗੇ ਨਿਰੀਖਣ- ਸੀ.ਐਮ.ਓ.
. . .  about 1 hour ago
ਚੰਡੀਗੜ੍ਹ, 9 ਮਈ- ਮੁੱਖ ਮੰਤਰੀ ਦਫ਼ਤਰ ਵਲੋਂ ਸਾਂਝੀ ਕੀਤੀ ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਸਥਿਤੀ ਨਾਲ ਨਜਿੱਠਣ ਲਈ ਤਿਆਰੀ ਕਰ ਰਹੀ ਹੈ। ਅੱਜ ਮੰਤਰੀ ਸਰਹੱਦੀ ਜ਼ਿਲ੍ਹਿਆਂ....
ਪਾਕਿਸਤਾਨ ਨੇ ਸਹਿਯੋਗੀਆਂ ਨੂੰ ਹੋਰ ਕਰਜ਼ਾ ਦੇਣ ਦੀ ਕੀਤੀ ਅਪੀਲ
. . .  about 1 hour ago
ਇਸਲਾਮਾਬਦ, 9 ਮਈ- ਪਾਕਿਸਤਾਨ ਸਰਕਾਰ ਨੇ ਭਾਰਤ ਨਾਲ ਜੰਗ ਦੌਰਾਨ ਆਪਣੇ ਸਹਿਯੋਗੀਆਂ ਨੂੰ ਹੋਰ ਕਰਜ਼ੇ ਦੇਣ ਦੀ ਅਪੀਲ ਕੀਤੀ ਹੈ। ਪਾਕਿਸਤਾਨ ਦੇ ਆਰਥਿਕ ਮਾਮਲਿਆਂ....
ਜੰਮੂ ਤੇ ਊਧਮਪੁਰ ਤੋਂ ਦਿੱਲੀ ਲਈ ਚੱਲਣਗੀਆਂ ਤਿੰਨ ਵਿਸ਼ੇਸ਼ ਰੇਲਗੱਡੀਆਂ- ਭਾਰਤੀ ਰੇਲਵੇ
. . .  about 1 hour ago
ਨਵੀਂ ਦਿੱਲੀ, 9 ਮਈ- ਭਾਰਤੀ ਰੇਲਵੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਭਾਰਤੀ ਰੇਲਵੇ ਜੰਮੂ ਅਤੇ ਊਧਮਪੁਰ ਤੋਂ ਦਿੱਲੀ ਲਈ ਤਿੰਨ ਵਿਸ਼ੇਸ਼ ਰੇਲਗੱਡੀਆਂ ਚਲਾਉਣ...
ਸ਼੍ਰੋਮਣੀ ਕਮੇਟੀ ਅਧਿਕਾਰੀ ਪੁਣਛ ਹਮਲੇ ਵਿਚ ਜ਼ਖਮੀ ਹੋਏ ਸਿੱਖਾਂ ਦਾ ਹਾਲਚਾਲ ਪੁੱਛਣ ਹਸਪਤਾਲ ਪੁੱਜੇ
. . .  about 2 hours ago
ਅੰਮ੍ਰਿਤਸਰ, 9 ਮਈ (ਜਸਵੰਤ ਸਿੰਘ ਜੱਸ)- ਬੀਤੇ ਦਿਨੀਂ ਜੰਮੂ ਨੇੜੇ ਪੁਣਛ ਵਿਖੇ ਪਾਕਿਸਤਾਨ ਵਲੋਂ ਕੀਤੇ ਹਮਲੇ ਦੌਰਾਨ ਜ਼ਖਮੀ ਹੋਏ ਸਿੱਖਾਂ, ਜਿਨ੍ਹਾਂ ਦਾ ਸਥਾਨਕ ਹਸਪਤਾਲ ਵਿਖੇ ਇਲਾਜ ਚੱਲ ਰਿਹਾ....
ਚੰਡੀਗੜ੍ਹ ’ਚ ਮੁੜ ਤੋਂ ਵੱਜਣ ਲੱਗੇ ਸਾਈਰਨ
. . .  about 2 hours ago
ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਦੇਸ਼ ਦੇ ਮੌਜੂਦਾ ਹਾਲਾਤ ਨੂੰ ਲੈ ਕੇ ਸਰਬੱਤ ਦੇ ਭਲੇ ਦੀ ਹੋਈ ਅਰਦਾਸ
. . .  about 2 hours ago
ਹੁਣ ਯੂ.ਏ.ਈ. ’ਚ ਹੋਣਗੇ ਪਾਕਿਸਤਾਨ ਸੁਪਰ ਲੀਗ ਦੇ ਸਾਰੇ ਮੈਚ
. . .  about 3 hours ago
ਦੇਸ਼ ਦੀ ਰੱਖਿਆ ’ਚ ਨਹੀਂ ਛੱਡੀ ਜਾਵੇਗੀ ਕੋਈ ਕਸਰ- ਭਾਰਤੀ ਫ਼ੌਜ
. . .  about 3 hours ago
ਗੁਜਰਾਤ ਦੇ ਹਜ਼ੀਰਾ ਬੰਦਰਗਾਹ ’ਤੇ ਹਮਲੇ ਵਾਲੀ ਵੀਡੀਓ ਹੈ ਗਲਤ- ਪੀ.ਆਈ.ਬੀ.
. . .  about 4 hours ago
ਭਾਰਤ ਨੇ ਬੀਤੀ ਰਾਤ 50 ਤੋਂ ਵੱਧ ਪਾਕਿ ਡਰੋਨ ਕੀਤੇ ਬੇਅਸਰ- ਸੂਤਰ
. . .  about 4 hours ago
ਪੰਜਾਬ ਪੁਲਿਸ ਭਰਤੀ ਬੋਰਡ ਵਲੋਂ 9, 10 ਤੇ 11 ਨੂੰ ਹੋਣ ਵਾਲੀਆਂ ਪ੍ਰੀਖਿਆਵਾਂ ਮੁਲਤਵੀ
. . .  about 4 hours ago
ਅਸੀਂ ਭਾਰਤ-ਪਾਕਿ ਜੰਗ ਵਿਚ ਨਹੀਂ ਪਵਾਂਗੇ, ਇਹ ਸਾਡਾ ਕੰਮ ਨਹੀਂ- ਜੇ.ਡੀ. ਵੈਂਸ
. . .  about 5 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਤੁਸੀਂ ਦੂਜਿਆਂ ਨੂੰ ਛੋਟੇਪਣ ਦਾ ਅਹਿਸਾਸ ਕਰਵਾ ਕੇ ਵੱਡੇ ਨਹੀਂ ਬਣ ਸਕਦੇ। -ਸਿਧਾਰਥ

Powered by REFLEX