ਤਾਜ਼ਾ ਖਬਰਾਂ


ਟਾਂਡਾ ਉੜਮੁੜ ਦੇ ਸਾਹਬਾਜ਼ਪੁਰ ਜ਼ੋਨ ਤੋਂ ਕਾਂਗਰਸ ਦੀ ਉਮੀਦਵਾਰ ਬੀਬੀ ਕੁਲਦੀਪ ਕੌਰ 49 ਵੋਟਾਂ ਨਾਲ ਜੇਤੂ
. . .  2 minutes ago
ਟਾਂਡਾ ਉੜਮੁੜ, 17 ਦਸੰਬਰ (ਭਗਵਾਨ ਸਿੰਘ ਸੈਣੀ)- ਟਾਂਡਾ ਉੜਮੁੜ ਦੇ ਸਾਹਬਾਜ਼ਪੁਰ ਜ਼ੋਨ ਤੋਂ ਕਾਂਗਰਸ ਦੀ ਉਮੀਦਵਾਰ ਬੀਬੀ ਕੁਲਦੀਪ ਕੌਰ 49 ਵੋਟਾਂ ਨਾਲ ਜੇਤੂ, ਕਾਂਗਰਸ ਦੀ ਉਮੀਦਵਾਰ ਨੂੰ 974 ਵੋਟਾਂ ਪਈਆਂ ਤੇ ਆਪ ਉਮੀਦਵਾਰ ਨੂੰ 925 ਵੋਟਾਂ ਪਈਆਂ
ਲੁਧਿਆਣਾ ਕੇਂਦਰੀ ਜੇਲ ਵਿੱਚ ਅਧਿਕਾਰੀਆਂ ਉੱਪਰ ਹਮਲਾ ਕਰਨ ਦੇ ਮਾਮਲੇ ਵਿਚ 24 ਕੈਦੀ ਨਾਮਜਦ
. . .  3 minutes ago
ਲੁਧਿਆਣਾ (ਪਰਮਿੰਦਰ ਸਿੰਘ ਆਹੂਜਾ, ਰੂਪੇਸ਼ ਕੁਮਾਰ) : ਮੰਗਲਵਾਰ ਦੇਰ ਸ਼ਾਮ ਲੁਧਿਆਣਾ ਕੇਂਦਰੀ ਜੇਲ ਵਿੱਚ ਕੈਦੀਆਂ ਵੱਲੋਂ ਜੇਲ ਸਟਾਫ ਉੱਪਰ ਹਮਲਾ ਕਰਨ ਦੇ ਮਾਮਲੇ ਵਿੱਚ 24 ਦੋਸ਼ੀਆਂ ਤੇ...
ਭਾਰਤ ਦੇ ਆਖਰੀ ਪਿੰਡ ਦਾਉਕੇ ਤੋਂ ਅਕਾਲੀ ਦਲ ਦਾ ਉਮੀਦਵਾਰ 915 ਵੋਟਾਂ ਨਾਲ ਜੇਤੂ
. . .  4 minutes ago
ਅਟਾਰੀ ਸਰਹੱਦ, ਅੰਮ੍ਰਿਤਸਰ 17 ਦਸੰਬਰ-(ਰਾਜਿੰਦਰ ਸਿੰਘ ਰੂਬੀ ਗੁਰਦੀਪ ਸਿੰਘ)-ਪੰਜਾਬ ਅੰਦਰ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਅੱਜ ਐਲਾਨੇ ਗਏ ਨਤੀਜਿਆਂ ਵਿੱਚ ਵਿਧਾਨ ਸਭਾ ਅਟਾਰੀ ਤੋਂ ਹੁਣ ਤੱਕ ਸਭ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਜਥੇਦਾਰ...
ਬਲਾਕ ਸੰਮਤੀ ਦੇ ਆਏ 3 ਨਤੀਜਿਆਂ ਚ ਦੋ ਅਕਾਲੀ ਦਲ ਅਤੇ ਇੱਕ ਤੋਂ ਅਜਾਦ ਉਮੀਦਵਾਰ ਜੇਤੂ
. . .  5 minutes ago
ਬੁਢਲਾਡਾ, 17 ਦਸੰਬਰ ( ਸਵਰਨ ਸਿੰਘ ਰਾਹੀ) - ਜਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆ ਵੋਟਾਂ ਦੀ ਜਾਰੀ ਗਿਣਤੀ ਦੌਰਾਨ ਬਲਾਕ ਸੰਮਤੀ ਦੇ ਆਏ ਤਿੰਨ ਨਤੀਜਿਆ ਚੋਂ ਦੋ ਤੇ ਸ਼੍ਰੋਮਣੀ ਅਕਾਲੀ ਦਲ....
 
ਸ੍ਰੀ ਅਨੰਦਪੁਰ ਸਾਹਿਬ ਬਲਾਕ ਦੇ ਬਲਾਕ ਸੰਮਤੀਆਂ ਦੇ 15 ਜੋਨਾਂ ਵਿਚੋਂ ਅੱਠ ਦੇ ਨਤੀਜੇ ਹੋਏ ਘੋਸ਼ਿਤ
. . .  6 minutes ago
ਸ੍ਰੀ ਆਨੰਦਪੁਰ ਸਾਹਿਬ, ਜੇ ਐਸ ਨਿੱਕੂਵਾਲ- ਬਲਾਕ ਸ੍ਰੀ ਅਨੰਦਪੁਰ ਸਾਹਿਬ ਅਧੀਨ ਆਉਂਦੇ ਬਲਾਕ ਸੰਮਤੀ ਦੇ 15 ਜ਼ੋਨਾਂ ਵਿੱਚੋਂ 8 ਜ਼ੋਨਾ ਦੇ ਨਤੀਜੇ ਘੋਸ਼ਿਤ ਹੋ ਚੁੱਕੇ ਹਨ ਤੇ ਇਹਨਾਂ ਨਤੀਜਿਆਂ...
ਬਲਾਕ ਸਮਤੀ ਘੋਗਾ ਜੋਂਨ ਤੋਂ ਕਾਂਗਰਸ ਦੀ ਬਲਵੀਰ ਕੌਰ ਜੇਤੂ
. . .  7 minutes ago
ਬਲਾਕ ਸਮਤੀ ਘੋਗਾ ਜੋਂਨ ਤੋਂ ਕਾਂਗਰਸ ਦੀ ਬਲਵੀਰ ਕੌਰ ਜੇਤੂ ਰਹੀ ਹਨ। ਕਾਂਗਰਸ ਦੀ ਬਲਵੀਰ ਕੌਰ ਨੂੰ 1115 ਵੋਟਾਂ ਅਤੇ ਆਪ ਦੀ ਦਲਵੀਰ ਕੌਰ ਨੂੰ 651 ਵੋਟਾਂ ਪੋਲ ਹੋਈਆਂ ਹਨ। ਇਸ ਜੋਨ ਉੱਤੇ ਅਕਾਲੀ ਦਲ ਅਤੇ ਬੀਜੇਪੀ ਵੱਲੋਂ ਕੋਈ ਵੀ ਉਮੀਦਵਾਰ ਮੈਦਾਨ ਵਿੱਚ ਨਹੀਂ ਸੀ।
ਜੰਡਿਆਲਾ ਗੁਰੂ ਤੋਂ ਬਲਾਕ ਸੰਮਤੀ ਜੋਨ ਧਰਦਿਉ ਤੋ ਆਪ ਦੀ ਉਮੀਦਵਾਰ| ਕੁਲਬੀਰ ਕੌਰ 255 ਵੋਟਾਂ ਨਾਲ ਜੇਤੂ
. . .  7 minutes ago
ਜੰਡਿਆਲਾ ਗੁਰੂ 17 ਦਸੰਬਰ (ਹਰਜਿੰਦਰ ਸਿੰਘ ਕਲੇਰ/ਪਰਮਿੰਦਰ ਸਿੰਘ ਜੋਸ਼ਨ)- ਜੰਡਿਆਲਾ ਗੁਰੂ ਤੋਂ ਬਲਾਕ ਸੰਮਤੀ ਜੋਨ ਧਰਦਿਉ ਤੋ ਆਪ ਦੀ ਉਮੀਦਵਾਰ ਕੁਲਬੀਰ ਕੌਰ 255 ਵੋਟਾਂ ਨਾਲ..
ਆਪ ਦੇ ਉਮੀਦਵਾਰ ਪਰਗਟ ਸਿੰਘ ਮੌੜ ਜੇਤੂ ਰਹੇ
. . .  9 minutes ago
ਤਪਾ ਮੰਡੀ ਬਰਨਾਲਾ 17 ਦਸੰਬਰ ( ਵਿਜੇ ਸ਼ਰਮਾ)- ਜਿਲਾ ਪਰਿਸ਼ਦ ਅਤੇ ਬਲਾਕ ਸੰਮਤੀ ਵੋਟਾਂ ਦੀ ਹੋ ਰਹੀ ਗਿਣਤੀ ਤਹਿਤ ਆਪ ਪਾਰਟੀ ਦੇ ਜੈਮਲ ਸਿੰਘ ਵਾਲਾ ਜੋਨ ਤੋਂ ਬਲਾਕ ਸੰਮਤੀ ਉਮੀਦਵਾਰ ਪ੍ਰਗਟ ਸਿੰਘ ਮੌੜ ਜੇਤੂ ਰਹੇ।
ਪੰਚਾਇਤ ਸੰਮਤੀ ਜ਼ੋਨ ਲੱਖੋਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਢਿੱਲੋਂ ਜੇਤੂ
. . .  9 minutes ago
ਕੁਹਾੜਾ (ਲੁਧਿਆਣਾ), 17 ਦਸੰਬਰ (ਸੰਦੀਪ ਸਿੰਘ ਕੁਹਾੜਾ) - ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੰਚਾਇਤ ਸੰਮਤੀ ਜ਼ੋਨ ਲੱਖੋਵਾਲ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਨਵਦੀਪ ਕੌਰ ਢਿੱਲੋਂ...
ਗੜ੍ਹਸ਼ੰਕਰ ਪੰਚਾਇਤ ਸੰਮਤੀ ਦੇ ਬੀਣੇਵਾਲ ਜੋਨ ਤੋਂ ‘ਆਜ਼ਾਦ’ ਉਮੀਦਵਾਰ ਜੇਤੂ
. . .  11 minutes ago
ਗੜ੍ਹਸ਼ੰਕਰ, 17 ਦਸੰਬਰ (ਧਾਲੀਵਾਲ)- ਗੜ੍ਹਸ਼ੰਕਰ ਪੰਚਾਇਤ ਸੰਮਤੀ ਦੇ ਬੀਣੇਵਾਲ ਜੋਨ ਤੋਂ ਆਜ਼ਾਦ ਉਮੀਦਵਾਰ ਮੋਹਣ ਲਾਲ 852 ਵੋਟਾਂ ਲੈ ਕੇ ਜੇਤੂ ਰਿਹਾ ਹੈ। ਇਥੋਂ ਭਾਜਪਾ ਉਮੀਦਵਾਰ ਨਿਰੰਜਣ ਸਿੰਘ ਨੂੰ 586 ਵੋਟਾਂ ਤੇ ਆਪ ਉਮੀਦਵਾਰ ਰਾਮ ਲਾਲ ਨੂੰ 517 ਵੋਟਾਂ ਪ੍ਰਾਪਤ ਹੋਈਆਂ ਹਨ।
ਜਿਲ੍ਹਾ ਬਰਨਾਲਾ ਦੇ ਬਲਾਕ ਸੰਮਤੀ ਜੋਨ ਛੀਨੀਵਾਲ ਕਲਾਂ ਤੋਂ ਆਜ਼ਾਦ ਉਮੀਦਵਾਰ ਚਮਕੌਰ ਸਿੰਘ ਉਰਫ ਕੌਰਾ ਜੇਤੂ
. . .  12 minutes ago
ਜਿਲ੍ਹਾ ਬਰਨਾਲਾ ਦੇ ਬਲਾਕ ਸੰਮਤੀ ਜੋਨ ਛੀਨੀਵਾਲ ਕਲਾਂ ਤੋਂ ਆਜ਼ਾਦ ਉਮੀਦਵਾਰ ਚਮਕੌਰ ਸਿੰਘ ਉਰਫ ਕੌਰਾ ਜੇਤੂ
ਸਿਰਥਲਾ ਤੇ ਬੇਰ ਕਲਾਂ ਜ਼ੋਨ ਤੋਂ 'ਆਪ' ਉਮੀਦਵਾਰ ਜੇਤੂ
. . .  12 minutes ago
ਮਲੌਦ (ਖੰਨਾ), 17 ਦਸੰਬਰ (ਨਿਜ਼ਾਮਪੁਰ, ਚਾਪੜਾ)- ਬਲਾਕ ਸੰਮਤੀ ਮਲੌਦ ਅਧੀਨ ਪੈਂਦੇ ਸਿਰਥਲਾ ਜ਼ੋਨ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਵਿੰਦਰ ਸਿੰਘ ਲਸਾੜਾ 84 ਤੇ ਬੇਰ ਕਲਾਂ ਜ਼ੋਨ ਤੋਂ ਆਮ ਆਦਮੀ ਪਾਰਟੀ ਉਮੀਦਵਾਰ...
ਆਜ਼ਾਦ ਉਮੀਦਵਾਰ ਬਲਾਕ ਸੰਮਤੀ ਉਮੀਦਵਾਰ ਬੀਬੀ ਜਸਵਿੰਦਰ ਕੌਰ ਜੇਤੂ
. . .  13 minutes ago
ਬਲਾਕ ਸੰਮਤੀ ਜੋਨ ਹੰਬੜਾਂ ਤੋਂ ਅਕਾਲੀ ਦਲ ਦੇ ਸੰਮਤੀ ਉਮੀਦਾਵਰ ਕਾਰਜ ਸਿੰਘ ਬਾਠ ਜੇਤੂ
. . .  14 minutes ago
ਬਲਾਕ ਸੰਮਤੀ ਜੋਨ ਨੰਬਰ 3 ਮਹਿਤਾਬਪੁਰ ਤੋਂ ਆਜ਼ਾਦ ਉਮੀਦਵਾਰ ਬਿਕਰਮ ਸਿੰਘ ਸਾਬਾ ਦੀ 50 ਵੋਟਾਂ ਨਾਲ ਜਿੱਤ
. . .  15 minutes ago
ਦਸੂਹਾ ਬਲਾਕ ਸੰਮਤੀ ਚੋਣ ਨਤੀਜੇ
. . .  17 minutes ago
ਬਲਾਕ ਸ਼ਹਿਣਾ ਪੰਚਾਇਤ ਸੰਮਤੀ ਲਈ ਭਗਤਪੁਰਾ ਜ਼ੋਨ ਤੋਂ 'ਆਪ' ਦੇ ਲਵਦੀਪ ਸਿੰਘ ਜੇਤੂ
. . .  17 minutes ago
ਬਲਾਕ ਸੰਮਤੀ ਮਜੀਠਾ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਸੁਨੀਲ ਮੱਟੂ ਜੇਤੂ
. . .  18 minutes ago
ਸ਼੍ਰੀ ਹਰਗੋਬਿੰਦਪੁਰ ਸਾਹਿਬ ਤੋਂ ਬਲਾਕ ਸੰਮਤੀ ਜੋਨ ਭੰਬੋਈ ਤੋ ਆਪ ਉਮੀਦਵਾਰ ਜਤਿੰਦਰ ਸਿੰਘ ਜੇਤੂ
. . .  19 minutes ago
ਮਾਨਸਿਕ ਤੌਰ 'ਤੇ ਪ੍ਰੇਸ਼ਾਨ ਵਿਅਕਤੀ ਨੇ ਨਹਿਰ 'ਚ ਮਾਰੀ ਛਾਲ
. . .  20 minutes ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਹੁਕਮਰਾਨ ਉਹੀ ਉੱਤਮ ਹੈ ਜਿਹੜਾ ਅਵਾਮ ਨੂੰ ਸੁਖੀ ਰੱਖੇ। -ਕਨਫਿਊਸ਼ੀਅਸ

Powered by REFLEX