ਤਾਜ਼ਾ ਖਬਰਾਂ


ਊਰਜਾ ਖ਼ੇਤਰ ਵਿਚ ਭਾਰਤ ਹੈ ਮੌਕਿਆਂ ਦੀ ਧਰਤੀ- ਪ੍ਰਧਾਨ ਮੰਤਰੀ ਮੋਦੀ
. . .  7 minutes ago
ਨਵੀਂ ਦਿੱਲੀ, 27 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੰਡੀਆ ਐਨਰਜੀ ਵੀਕ 2026 ਦੇ ਚੌਥੇ ਐਡੀਸ਼ਨ ਦਾ ਵਰਚੁਅਲੀ ਉਦਘਾਟਨ ਕੀਤਾ। ਆਪਣੇ ਵਰਚੁਅਲ ਸੰਦੇਸ਼ ਵਿਚ ਪ੍ਰਧਾਨ ਮੰਤਰੀ....
ਪ੍ਰਧਾਨ ਮੰਤਰੀ ਮੋਦੀ ਵਲੋਂ ਯੂਰਪੀਅਨ ਕਮਿਸ਼ਨ ਤੇ ਕੌੰਸਲ ਦੇ ਪ੍ਰਧਾਨਾਂ ਨਾਲ ਮੁਲਾਕਾਤ
. . .  16 minutes ago
ਨਵੀਂ ਦਿੱਲੀ, 27 ਜਨਵਰੀ -ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਲੋਵ ਡੇਰ ਲੇਅਨ ਅਤੇ ਯੂਰਪੀਅਨ ਕੌਂਸਲ ਦੇ ਪ੍ਰਧਾਨ ਐਂਟੋਨੀਓ ਲੁਈਸ ਸੈਂਟੋਸ ਡਾ ਕੋਸਟਾ ਨਾਲ ਮੁਲਾਕਾਤ ਕੀਤੀ। ਦੋਵਾਂ ਧਿਰਾਂ ਵਿਚਕਾਰ ਹੈਦਰਾਬਾਦ ਹਾਊਸ ਵਿਖੇ ਮੀਟਿੰਗ ਸ਼ੁਰੂ ਹੋ ਗਈ ਹੈ।
ਹਰਿਆਣਾ ਸਾਡਾ ਭਰਾ ਹੈ, ਦੁਸ਼ਮਣ ਨਹੀਂ- ਮੁੱਖ ਮੰਤਰੀ ਭਗਵੰਤ ਮਾਨ
. . .  40 minutes ago
ਚੰਡੀਗੜ੍ਹ, 27 ਜਨਵਰੀ (ਦਵਿੰਦਰ ਸਿੰਘ)- ਐਸ.ਵਾਈ.ਐਲ. ਦੇ ਮੁੱਦੇ ’ਤੇ ਅੱਜ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਇਕ ਬੈਠਕ ਹੋਈ। ਬੈਠਕ ਤੋਂ ਬਾਅਦ ਪੱਤਰਕਾਰਾਂ ਨੂੰ ਸਾਂਝੀ ਪ੍ਰੈਸ ਕਾਨਫ਼ਰੰਸ...
ਐਸ.ਵਾਈ.ਐਲ. ਮੁੱਦਾ, ਪੰਜਾਬ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਖ਼ਤਮ, ਤਸਵੀਰਾਂ ਆਈਆਂ ਸਾਹਮਣੇ
. . .  49 minutes ago
ਐਸ.ਵਾਈ.ਐਲ. ਮੁੱਦਾ, ਪੰਜਾਬ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਖ਼ਤਮ, ਤਸਵੀਰਾਂ ਆਈਆਂ ਸਾਹਮਣੇ
 
ਖ਼ਰਾਬ ਮੌਸਮ ਕਾਰਨ ਚੰਡੀਗੜ੍ਹ–ਸ੍ਰੀਨਗਰ ਦੀਆਂ ਉਡਾਣਾਂ ਰੱਦ
. . .  about 1 hour ago
ਐੱਸ. ਏ. ਐੱਸ. ਨਗਰ, 27 ਜਨਵਰੀ (ਕਪਿਲ ਵਧਵਾ)– ਸ੍ਰੀਨਗਰ ਵਿਚ ਖ਼ਰਾਬ ਮੌਸਮ ਦੇ ਕਾਰਨ ਅੱਜ ਚੰਡੀਗੜ੍ਹ–ਸ੍ਰੀਨਗਰ ਰੂਟ ਦੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ। ਪ੍ਰਾਪਤ ਜਾਣਕਾਰੀ....
ਤੇਜ਼ ਰਫ਼ਤਾਰ ਬੀ.ਐਮ.ਡਬਲਯੂ ਗੱਡੀ ਬਣੀ ਨੌਜਵਾਨ ਦੀ ਮੌਤ ਦਾ ਕਾਰਨ, ਇਕ ਗੰਭੀਰ ਜ਼ਖ਼ਮੀ
. . .  about 1 hour ago
ਐੱਸ. ਏ. ਐੱਸ. ਨਗਰ, 27 ਜਨਵਰੀ (ਕਪਿਲ ਵਧਵਾ) – ਮੁਹਾਲੀ ਦੇ ਸੈਕਟਰ-88 ਸਥਿਤ ਮਾਨਵ ਮੰਗਲ ਸਕੂਲ ਨੇੜੇ 24 ਜਨਵਰੀ ਦੀ ਦੇਰ ਰਾਤ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਪਿੰਡ...
ਐਸ. ਡੀ. ਐਮ. ਦਫ਼ਤਰ ਸਮੇਤ ਹੋਰ ਵਿਭਾਗਾਂ ਦੇ ਸਰਕਾਰੀ ਮੁਲਾਜ਼ਮ 10 ਵਜੇ ਤੱਕ ਰਹੇ ਗੈਰ ਹਾਜ਼ਰ
. . .  about 1 hour ago
ਪੱਟੀ (ਤਰਨ ਤਾਰਨ), 27 ਜਨਵਰੀ (ਖਹਿਰਾ, ਕਾਲੇਕੇ)– ਸਰਕਾਰੀ ਦਫ਼ਤਰਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਿਆਂ ਅੱਜ ਐਸ.ਡੀ.ਐਮ. ਦਫ਼ਤਰ ਪੱਟੀ ਵਿਚ ਇਕ ਮੁਲਾਜ਼ਮ ਨੂੰ ਛੱਡ ਕੇ ਬਾਕੀ ਸਾਰਾ ਅਮਲਾ 10.15 ਵਜੇ ਤੱਕ ਗੈਰ-ਹਾਜ਼ਰ ਪਾਇਆ ਗਿਆ....
ਸਨੌਰ ’ਚ 10 ਮਿੰਟ ਤੱਕ ਹੋਈ ਤੇਜ਼ ਗੜ੍ਹੇਮਾਰੀ, ਅਚਾਨਕ ਬਦਲਿਆ ਮੌਸਮ
. . .  about 1 hour ago
ਸਨੌਰ (ਪਟਿਆਲਾ), 27 ਜਨਵਰੀ (ਗੀਤਵਿੰਦਰ ਸਿੰਘ ਸੋਖਲ)- ਸਨੌਰ ਅਤੇ ਨੇੜਲੇ ਇਲਾਕਿਆਂ ਵਿਚ ਅਚਾਨਕ ਮੌਸਮ ਨੇ ਕਰਵਟ ਲੈਂਦੇ ਹੋਏ ਤੇਜ਼ ਗੜੇਮਾਰੀ ਦਾ ਰੂਪ ਧਾਰ ਲਿਆ..
ਐਸ.ਵਾਈ.ਐਲ. ਮੁੱਦਾ: ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਮੀਟਿੰਗ ਹੋਈ ਸ਼ੁਰੂ
. . .  about 2 hours ago
ਚੰਡੀਗੜ੍ਹ, 27 ਜਨਵਰੀ (ਦਵਿੰਦਰ)- ਸਤਲੁਜ ਯਮੁਨਾ ਲਿੰਕ ਨਹਿਰ ਦੇ ਵਿਵਾਦ ਦਾ ਹੱਲ ਲੱਭਣ ਲਈ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਵਿਚਕਾਰ ਇਕ ਵਾਰ ਫਿਰ ਚੰਡੀਗੜ੍ਹ ਵਿਚ...
ਬਜਟ ਸੈਸ਼ਨ ਤੋਂ ਪਹਿਲਾਂ ਅੱਜ ਹੋਵੇਗੀ ਸਰਬ ਪਾਰਟੀ ਮੀਟਿੰਗ
. . .  about 2 hours ago
ਨਵੀਂ ਦਿੱਲੀ, 27 ਜਨਵਰੀ- ਸੰਸਦ ਦੇ ਬਜਟ ਸੈਸ਼ਨ ਤੋਂ ਪਹਿਲਾਂ ਸਰਕਾਰ ਨੇ ਅੱਜ ਵਿਧਾਨਕ ਅਤੇ ਹੋਰ ਮੁੱਦਿਆਂ 'ਤੇ ਚਰਚਾ ਕਰਨ ਲਈ ਇਕ ਸਰਬ-ਪਾਰਟੀ ਮੀਟਿੰਗ ਬੁਲਾਈ ਹੈ। ਸੰਸਦੀ ਮਾਮਲਿਆਂ ਦੇ ਮੰਤਰੀ...
ਮਾਣਹਾਨੀ ਮਾਮਲੇ ’ਚ ਅੱਜ ਹੋਵੇਗੀ ਵੀਡੀਓ ਕਾਨਫ਼ਰੰਸਿੰਗ ਕੰਗਨਾ ਰਣੌਤ ਦੀ ਮੁੜ ਪੇਸ਼ੀ
. . .  about 2 hours ago
ਬਠਿੰਡਾ, 27 ਜਨਵਰੀ -ਸੰਸਦ ਮੈਂਬਰ ਅਤੇ ਫ਼ਿਲਮ ਅਦਾਕਾਰਾ ਕੰਗਨਾ ਰਣੌਤ ਅੱਜ ਬਠਿੰਡਾ ਦੀ ਇਕ ਵਿਸ਼ੇਸ਼ ਅਦਾਲਤ ਵਿਚ ਮਾਣਹਾਨੀ ਦੇ ਮਾਮਲੇ ਵਿਚ ਪੇਸ਼ ਹੋਵੇਗੀ। ਉਨ੍ਹਾਂ ਦੀ ਪੇਸ਼ੀ ਵੀਡੀਓ ਕਾਨਫਰੰਸਿੰਗ....
ਪੰਜਾਬੀ ਗਾਇਕ ਵੀਰ ਦਵਿੰਦਰ ਤੋਂ ਫਿਰੌਤੀ ਮੰਗਣ ਵਾਲਿਆਂ ਨੇ ਉਸ ਦੇ ਘਰ ’ਤੇ ਚਲਾਈਆਂ ਗੋਲੀਆਂ
. . .  about 2 hours ago
ਕੈਲਗਰੀ, 27 ਜਨਵਰੀ (ਜਸਜੀਤ ਸਿੰਘ ਧਾਮੀ)- ਕੈਲਗਰੀ ਵਿਚ ਪਿਛਲੇ ਸਾਲ ’ਤੋ ਫਿਰੌਤੀ ਮੰਗਣ ਵਾਲਿਆਂ ਨੇ ਪੰਜਾਬੀ ਕਾਰੋਬਾਰੀਆ ਦੇ ਨੱਕ ਵਿਚ ਦਮ ਕੀਤਾ ਹੋਇਆ ਹੈ। ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਰੈੱਡ ਸਟੋਨ ਕੋਮਨ ਨੌਰਥ ਈਸਟ ਕੈਲਗਰੀ ਵਿਚ ਰਹਿ....
ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਅੰਮ੍ਰਿਤਸਰ ਤੋਂ ਕਾਬੂ ਕੀਤੇ ਗੈਂਗਸਟਰ ਗੋਲਡੀ ਬਰਾੜ ਦੇ ਮਾਤਾ ਪਿਤਾ
. . .  about 3 hours ago
ਪੰਜਾਬ ਤੇ ਚੰਡੀਗੜ੍ਹ ’ਚ ਮੀਂਹ ਦਾ ਅਲਰਟ ਜਾਰੀ
. . .  about 3 hours ago
⭐ਮਾਣਕ-ਮੋਤੀ⭐
. . .  about 4 hours ago
ਭਾਰਤ ਤੇ ਯੂਰਪੀ ਸੰਘ ਵਲੋਂ ਇਤਿਹਾਸਕ ਮੁਕਤ ਵਪਾਰ ਸਮਝੌਤੇ ’ਤੇ ਮੋਹਰ
. . .  1 day ago
ਰਾਸ਼ਟਰਪਤੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿਖੇ 'ਐਟ ਹੋਮ' ਰਿਸੈਪਸ਼ਨ ਦੀ ਮੇਜ਼ਬਾਨੀ ਕੀਤੀ
. . .  1 day ago
ਰਾਹੁਲ ਗਾਂਧੀ ਨੇ ਰਾਸ਼ਟਰਪਤੀ ਦੀ ਬੇਨਤੀ ਦੇ ਬਾਵਜੂਦ "ਉੱਤਰ-ਪੂਰਬੀ ਪਟਕਾ ਨਾ ਪਹਿਨਣ ਦੀ ਚੋਣ ਕੀਤੀ," -ਭਾਜਪਾ
. . .  1 day ago
ਇੰਡੀਅਨ ਗੈਸ ਦੇ ਗੋਦਾਮ ਦੇ ਮੁਲਾਜ਼ਮ ਦੀ ਮੌਤ ਦੇ ਮੁਆਵਜ਼ੇ ਲਈ ਧਰਨਾ
. . .  1 day ago
ਕਿਸਾਨਾਂ ਨੇ ਟਰੈਕਟਰ ਮਾਰਚ ਕਰਕੇ ਆਪਣੀਆਂ ਮੰਗਾਂ ਸਰਕਾਰ ਤੱਕ ਪਹੁੰਚਾਈਆਂ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਹੁਕਮਰਾਨ ਉਹੀ ਉੱਤਮ ਹੈ ਜਿਹੜਾ ਅਵਾਮ ਨੂੰ ਸੁਖੀ ਰੱਖੇ। -ਕਨਫਿਊਸ਼ੀਅਸ

Powered by REFLEX