ਤਾਜ਼ਾ ਖਬਰਾਂ


ਸੜਕ ਹਾਦਸੇ 'ਚ ਮਹਿਲਾ ਦੀ ਮੌ.ਤ
. . .  2 minutes ago
ਸੁਨਾਮ ਊਧਮ ਸਿੰਘ ਵਾਲਾ,24 ਜਨਵਰੀ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)- ਅੱਜ ਦੁਪਹਿਰ ਸਮੇਂ ਸੁਨਾਮ-ਸ਼ੇਰੋਂ ਸੜਕ 'ਤੇ ਹੋਏ ਹਾਦਸੇ ’ਚ ਇਕ ਮਹਿਲਾ ਦੀ ਮੌਤ ਹੋਣ ਦੀ ਖਬਰ ਹੈ...
ਨੰਦੇੜ ਸਾਹਿਬ ਨਤਮਸਤਕ ਹੋਏ ਮੁੱਖ ਮੰਤਰੀ ਭਗਵੰਤ ਮਾਨ
. . .  15 minutes ago
ਸ੍ਰੀ ਹਜ਼ੂਰ ਸਾਹਿਬ (ਨੰਦੇੜ), 24 ਜਨਵਰੀ- ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਨਾਲ ਸੰਬੰਧਤ ਸਮਾਗਮਾਂ ਦੀ ਅੱਜ ਸ਼ੁਰੂਆਤ ਹੋ ਗਈ ਹੈ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ...
ਸਕੂਲ ਤੋਂ ਪਰਤਦਿਆਂ 10ਵੀਂ ਦੇ ਵਿਦਿਆਰਥੀ ਦੀ ਗਰਦਨ ’ਤੇ ਫਿਰੀ ਚਾਈਨਾ ਡੋਰ, ਦਰਦਨਾਕ ਮੌਤ
. . .  30 minutes ago
ਸਮਰਾਲਾ( ਲੁਧਿਆਣਾ), 24 ਜਨਵਰੀ ( ਗੋਪਾਲ ਸੋਫਤ)- ਅੱਜ ਇੱਥੇ ਸਕੂਲੋਂ ਤੋਂ ਘਰ ਵਾਪਸ ਪਰਤ ਰਹੇ ਦਸਵੀਂ ਕਲਾਸ ਦੇ ਇਕ 15 ਸਾਲ ਦੇ ਵਿਦਿਆਰਥੀ ਦੀ ਚਾਈਨਾ ਡੋਰ ਨਾਲ ਗਰਦਨ ਕੱਟ ਹੋ ਜਾਣ...
ਸਾਬਕਾ ਸੰਸਦ ਮੈਂਬਰ ਜਗਮੀਤ ਸਿੰਘ ਬਰਾੜ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਨਤਮਸਤਕ
. . .  1 minute ago
ਸ੍ਰੀ ਮੁਕਤਸਰ ਸਾਹਿਬ, 24 ਜਨਵਰੀ (ਰਣਜੀਤ ਸਿੰਘ ਢਿੱਲੋਂ)-ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ ਅਤੇ ਸਾਬਕਾ ਵਿਧਾਇਕ ਰਿਪਜੀਤ ਸਿੰਘ ਬਰਾੜ ਜੋ ਪਿਛਲੇ ਦਿਨੀਂ ਭਾਜਪਾ ’ਚ ਸ਼ਾਮਿਲ ਹੋਏ ਸਨ, ਉਨ੍ਹਾਂ ਅੱਜ...
 
ਸਿਹਤ ਬੀਮਾ ਜ਼ਰੀਏ ਲੋਕਾਂ ਦਾ ਸਾਰਾ ਵੇਰਵਾ ਇਕੱਠਾ ਕਰਨਾ ਚਾਹੁੰਦੀ ਹੈ ਸਰਕਾਰ : ਚੀਮਾ
. . .  about 1 hour ago
ਚੰਡੀਗੜ੍ਹ, 24 ਜਨਵਰੀ (ਦਵਿੰਦਰ ਸਿੰਘ)- ਅੱਜ ਚੰਡੀਗੜ੍ਹ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਪ੍ਰੈਸ ਕਾਨਫੰਸ ਹੋਈ। ਇਸ ਮੌਕੇ ਬੋਲਦਿਆਂ ਅਕਾਲੀ ਨੇਤਾ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ
ਮਕੌੜਾ ਪੱਤਣ ਵਿਖੇ ਰਾਵੀ ਦਰਿਆ ’ਤੇ ਬਣੇ ਪਲਟੂਨ ਪੁਲ ਦਾ ਕੁਝ ਹਿੱਸਾ ਰੁੜ੍ਹਿਆ
. . .  about 1 hour ago
ਗੁਰਦਾਸਪੁਰ /ਬਹਿਰਾਮਪੁਰ, 24ਜਨਵਰੀ (ਬਲਬੀਰ ਸਿੰਘ ਕੌਲਾ/ਗੁਰਪ੍ਰਤਾਪ ਸਿੰਘ) ਪਹਾੜਾਂ ’ਚ ਜਦੋਂ ਵੀ ਤੇਜ਼ ਬਾਰਿਸ਼ ਹੁੰਦੀ ਹੈ ਤਾਂ ਰਾਵੀ ਦਰਿਆ ’ਚ ਜ਼ਿਆਦਾ ਪਾਣੀ ਆਉਣ ਕਾਰਨ ਮਕੌੜਾ ਪੱਤਣ...
ਐਸਜੀਪੀਸੀ ਨੇ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ’ਚ ਕੁਰਲੀ ਕਰਨ ਵਾਲੇ ਖਿਲਾਫ ਸ਼ਿਕਾਇਤ ਦਰਜ ਕਰਵਾਈ
. . .  about 1 hour ago
ਅੰਮ੍ਰਿਤਸਰ, 24 ਜਨਵਰੀ- (ਜਸਵੰਤ ਸਿੰਘ ਜੱਸ)- ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਵੱਲੋਂ ਪਿਛਲੇ ਦਿਨੀ ਸ੍ਰੀ ਦਰਬਾਰ ਸਾਹਿਬ ਦੇ ਅੰਮ੍ਰਿਤ ਸਰੋਵਰ ’ਚ ਮੁਸਲਿਮ ਨੌਜਵਾਨ ਵਲੋਂ ਕੁਰਲੀ ਕਰਨ ਦੀ ਵਾਇਰਲ ਹੋਈ ਵੀਡੀਓ ਦੇ ਮਾਮਲੇ ’ਚ...
ਸ੍ਰੀ ਹਰਿਮੰਦਰ ਸਾਹਿਬ ਵਿਖੇ ਵਜ਼ੂ ਕਰਨ ਵਾਲੇ ਨੌਜਵਾਨ ਖ਼ਿਲਾਫ਼ ਐਫ਼.ਆਈ.ਆਰ. ਦਰਜ ਕਰਵਾਏਗੀ ਐਸ.ਜੀ.ਪੀ.ਸੀ.
. . .  about 2 hours ago
ਅੰਮ੍ਰਿਤਸਰ, 24 ਜਨਵਰੀ- ਸ੍ਰੀ ਹਰਿਮੰਦਰ ਸਾਹਿਬ ਦੇ ਪਵਿੱਤਰ ਸਰੋਵਰ ਵਿਚ ਇਕ ਮੁਸਲਿਮ ਨੌਜਵਾਨ ਦੇ ਵਜ਼ੂ ਕਰਨ ਦਾ ਮਾਮਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਨੌਜਵਾਨ ਨੇ ਦੋ ਵਾਰ ਮੁਆਫ਼ੀ...
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੁੱਜੇ ਯੂ.ਪੀ.
. . .  about 3 hours ago
ਲਖਨਊ, 24 ਜਨਵਰੀ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉੱਤਰ ਪ੍ਰਦੇਸ਼ ਦਿਵਸ ਸਮਾਰੋਹ ਲਈ ਲਖਨਊ ਪਹੁੰਚੇ। ਇਸ ਮੌੇਕੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਸਰਹਿੰਦ ਰੇਲ ਪਟੜੀ ’ਤੇ ਹੋਏ ਧਮਾਕੇ ਦੀ ਕਰ ਰਹੇ ਹਾਂ ਵਿਗਿਆਨਕ ਢੰਗ ਨਾਲ ਜਾਂਚ- ਡੀ.ਆਈ.ਜੀ. ਨਾਨਕ ਸਿੰਘ
. . .  about 4 hours ago
ਸਰਹਿੰਦ, 24 ਜਨਵਰੀ- ਸਰਹਿੰਦ ਵਿਖੇ ਰੇਲ ਪਟੜੀ ’ਤੇ ਹੋਏ ਧਮਾਕੇ ਤੋਂ ਬਾਅਦ ਰੋਪੜ ਰੇਂਜ ਦੇ ਡੀ.ਆਈ.ਜੀ. ਨਾਨਕ ਸਿੰਘ ਨੇ ਕਿਹਾ ਕਿ ਸਾਨੂੰ ਰਾਤ 9.50 ਵਜੇ ਦੇ ਕਰੀਬ ਇਥੇ ਇਕ ਮਾਮੂਲੀ ਧਮਾਕਾ...
ਪਾਵਰਕਾਮ ਗਰਿੱਡ ਠੁੱਲੀਵਾਲ (ਬਰਨਾਲਾ) ਵਿਖੇ ਕਰੰਟ ਲੱਗਣ ਨਾਲ ਤਿੰਨ ਬਿਜਲੀ ਕਾਮੇ ਝੁਲਸੇ, ਇਕ ਦੀ ਮੌਤ
. . .  about 4 hours ago
ਮਹਿਲ ਕਲਾਂ, (ਬਰਨਾਲਾ), 24 ਜਨਵਰੀ (ਅਵਤਾਰ ਸਿੰਘ ਅਣਖੀ)- ਪਾਵਰਕਾਮ 66 ਕੇ. ਵੀ. ਗਰਿੱਡ ਸਬ ਸਟੇਸ਼ਨ ਠੁੱਲੀਵਾਲ (ਬਰਨਾਲਾ) ਵਿਖੇ ਬੀਤੀ ਰਾਤ ਡਿਊਟੀ ਦੌਰਾਨ ਕਰੰਟ ਲੱਗਣ ਕਾਰਨ...
ਪ੍ਰਧਾਨ ਮੰਤਰੀ ਮੋਦੀ ਨੇ ਰੁਜ਼ਗਾਰ ਮੇਲੇ ’ਚ ਵੰਡੇ 61,000 ਨੌਕਰੀ ਪੱਤਰ
. . .  about 4 hours ago
ਨਵੀਂ ਦਿੱਲੀ, 24 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 18ਵੇਂ ਵਰਚੁਅਲ ਰੁਜ਼ਗਾਰ ਮੇਲੇ ਵਿਚ ਨੌਜਵਾਨਾਂ ਨੂੰ 61,000 ਨੌਕਰੀ ਪੱਤਰ ਵੰਡੇ। ਇਹ ਨਿਯੁਕਤੀਆਂ ਗ੍ਰਹਿ ਮੰਤਰਾਲੇ...
ਸਰਹਿੰਦ ਵਿਖੇ ਰੇਲਵੇ ਲਾਈਨ 'ਤੇ ਧਮਾਕਾ, ਨੁਕਸਾਨਿਆ ਗਿਆ ਮਾਲਗੱਡੀ ਦਾ ਇੰਜਣ
. . .  about 5 hours ago
ਅਦਾਕਾਰ ਕਮਾਲ ਰਾਸ਼ਿਦ ਖ਼ਾਨ ਗ੍ਰਿਫ਼ਤਾਰ
. . .  about 6 hours ago
ਪਹਾੜੀ ਖ਼ੇਤਰਾਂ ’ਚ ਬਰਫ਼ਬਾਰੀ ਕਾਰਨ ਪੰਜਾਬ ’ਚ ਡਿੱਗਿਆ ਤਾਪਮਾਨ
. . .  about 6 hours ago
ਫਰੀਦਕੋਟ ਵਾਲੇ ਬੱਸ ਸਟੈਂਡ ’ਤੇ ਮਿਲੀ ਇਕ ਵਿਅਕਤੀ ਦੀ ਮਿਲੀ ਲਾਸ਼
. . .  about 5 hours ago
ਜੋਬਨਪ੍ਰੀਤ ਦੇ ਪਰਿਵਾਰ ਨੂੰ ਦਿੱਤੀ ਜਾਵੇਗੀ ਹਰ ਸੰਭਵ ਮਦਦ- ਮੁੱਖ ਮੰਤਰੀ ਪੰਜਾਬ
. . .  about 7 hours ago
ਅੰਮ੍ਰਿਤਸਰ ਹਵਾਈ ਅੱਡੇ ’ਤੇ ਦੋ ਘਰੇਲੂ ਉਡਾਣਾਂ ਰੱਦ
. . .  about 7 hours ago
⭐ਮਾਣਕ-ਮੋਤੀ⭐
. . .  about 8 hours ago
ਕਬਾੜ ਗਰਾਊਂਡ ਨੂੰ ਲੱਗੀ ਅੱਗ, ਮਹਿੰਦਰਾ ਪਿਕਅਪ ਗੱਡੀ ਸੜੀ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਹੁਕਮਰਾਨ ਉਹੀ ਉੱਤਮ ਹੈ ਜਿਹੜਾ ਅਵਾਮ ਨੂੰ ਸੁਖੀ ਰੱਖੇ। -ਕਨਫਿਊਸ਼ੀਅਸ

Powered by REFLEX