ਤਾਜ਼ਾ ਖਬਰਾਂ


ਡਾ. ਭੀਮ ਰਾਓ ਅੰਬੇਡਕਰ ਖਿਲਾਫ ਕੀਤੀ ਬਿਆਨਬਾਜ਼ੀ ਨੂੰ ਲੈ ਕੇ ਕਾਂਗਰਸ ਵਲੋਂ ਰੋਸ ਪ੍ਰਦਰਸ਼ਨ
. . .  1 minute ago
ਰਾਜਪੁਰਾ (ਪਟਿਆਲਾ), 19 ਜਨਵਰੀ (ਰਣਜੀਤ ਸਿੰਘ)-ਅੱਜ ਰਾਜਪੁਰਾ ਵਿਖੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਦੀ ਅਗਵਾਈ ਵਿਚ ਕਾਂਗਰਸੀ ਵਰਕਰਾਂ ਨੇ ਇਕੱਤਰ ਹੋ ਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਡਾਕਟਰ ਭੀਮ ਰਾਓ ਅੰਬੇਡਕਰ ਖਿਲਾਫ...
ਉਲੰਪਿਕ ਤਗਮਾ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ ਦੇ ਮਾਮਾ ਜੀ ਤੇ ਨਾਨੀ ਦੀ ਹਾਦਸੇ 'ਚ ਮੌਤ
. . .  24 minutes ago
ਹਰਿਆਣਾ, 19 ਜਨਵਰੀ-ਉਲੰਪਿਕ ਤਗਮਾ ਜੇਤੂ ਨਿਸ਼ਾਨੇਬਾਜ਼ ਮਨੂ ਭਾਕਰ ਦੇ ਮਾਮਾ ਯੁੱਧਵੀਰ ਸਿੰਘ ਅਤੇ ਨਾਨੀ ਸਾਵਿਤਰੀ ਦੇਵੀ ਦੀ ਅੱਜ ਹਰਿਆਣਾ ਦੇ ਚਰਖੀ ਦਾਦਰੀ ਵਿਚ ਇਕ ਸੜਕ ਹਾਦਸੇ ਵਿਚ ਮੌਤ...
ਕੁੰਭ ਮੇਲੇ ਦੌਰਾਨ ਲੱਗੀ ਅੱਗ, ਬਚਾਅ ਕਾਰਜ ਜਾਰੀ
. . .  55 minutes ago
ਪ੍ਰਯਾਗਰਾਜ (ਉੱਤਰ ਪ੍ਰਦੇਸ਼), 19 ਜਨਵਰੀ-ਮਹਾਕੁੰਭ ਮੇਲਾ 2025 ਦੌਰਾਨ ਅੱਗ ਲੱਗ ਗਈ ਹੈ। ਫਾਇਰ ਟੈਂਡਰ ਮੌਕੇ 'ਤੇ ਮੌਜੂਦ...
ਪਿੰਡ ਸੰਘਲ ਸੋਹਲ 'ਚ ਕਰੰਟ ਲੱਗਣ ਨਾਲ ਔਰਤ ਦੀ ਮੌਤ
. . .  about 1 hour ago
ਜਲੰਧਰ, 19 ਜਨਵਰੀ-ਪਿੰਡ ਸੰਘਲ ਸੋਹਲ ਵਿਚ ਵੈਸਟ ਵਨ ਕੰਪਨੀ ਨੇੜੇ ਪ੍ਰਵਾਸੀਆਂ ਦੇ ਕੁਆਰਟਰ ਵਿਚ ਰਹਿੰਦੀ ਇਕ ਔਰਤ ਹਾਈ ਟੈਂਸ਼ਨ ਤਾਰਾਂ ਦੀ ਲਪੇਟ ਵਿਚ ਆ ਗਈ, ਜਿਸ 'ਚ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾ ਦੀ ਪਛਾਣ ਪ੍ਰੀਤੀ ਪਤਨੀ ਪ੍ਰਮੋਦ ਵਾਸੀ...
 
ਸੜਕ ਹਾਦਸੇ 'ਚ 2 ਦੀ ਮੌਤ, ਕਈ ਜ਼ਖ਼ਮੀ
. . .  about 1 hour ago
ਫਾਜ਼ਿਲਕਾ, 19 ਜਨਵਰੀ (ਪ੍ਰਦੀਪ ਕੁਮਾਰ)-ਫ਼ਾਜ਼ਿਲਕਾ-ਫਿਰੋਜ਼ਪੁਰ ਰੋਡ ’ਤੇ ਪਿਕਅੱਪ ਗੱਡੀ ਅਤੇ ਘੋੜੇ ਟਰਾਲੇ ਵਿਚਕਾਰ ਭਿਆਨਕ ਟੱਕਰ ਵਿਚ ਦੋ ਦੀ ਮੌਤ ਹੋ ਗਈ ਅਤੇ 8 ਲੋਕ ਹਾਦਸੇ ਵਿਚ ਜ਼ਖਮੀ ਹੋ ਗਏ। ਟੱਕਰ ਇੰਨੀ ਭਿਆਨਕ ਸੀ ਕਿ ਪਿਕਅੱਪ ਗੱਡੀ...
ਕੇਂਦਰ ਸਰਕਾਰ ਨੂੰ ਮੀਟਿੰਗਾਂ 'ਚ ਸਮਾਂ ਗਵਾਉਣ ਦੀ ਬਜਾਏ ਕਿਸਾਨਾਂ ਦੀਆਂ ਮੰਗਾਂ ਲਾਗੂ ਕਰਨੀਆਂ ਚਾਹੀਦੀਆਂ - ਧਾਲੀਵਾਲ
. . .  about 2 hours ago
ਅਜਨਾਲਾ (ਅੰਮ੍ਰਿਤਸਰ), 19 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਕੇਂਦਰ ਸਰਕਾਰ ਵਲੋਂ ਕਿਸਾਨੀ ਮੰਗਾਂ ਨੂੰ ਲੈ ਕੇ 14 ਫਰਵਰੀ ਨੂੰ ਕਿਸਾਨਾਂ ਨੂੰ ਮੀਟਿੰਗ ਕਰਨ ਦਾ ਸੱਦਾ ਦੇਣ ਉਤੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਪੰਜਾਬ ਦੇ ਐਨ.ਆਰ.ਆਈ. ਮਾਮਲੇ ਤੇ ਪ੍ਰਸ਼ਾਸਨਿਕ...
ਮਾਮਲਾ ਸੈਫ ਅਲੀ ਖਾਨ 'ਤੇ ਹਮਲੇ ਦਾ : ਮੁਹੰਮਦ ਸ਼ਰੀਫੁਲ ਦਾ 5 ਦਿਨਾਂ ਦਾ ਮਿਲਿਆ ਪੁਲਿਸ ਰਿਮਾਂਡ
. . .  about 2 hours ago
ਮੁੰਬਈ (ਮਹਾਰਾਸ਼ਟਰ), 19 ਜਨਵਰੀ-ਸੈਫ ਅਲੀ ਖਾਨ ਉਤੇ ਹਮਲੇ ਦੇ ਦੋਸ਼ੀ ਮੁਹੰਮਦ ਸ਼ਰੀਫੁਲ ਇਸਲਾਮ ਸ਼ਹਿਜ਼ਾਦ ਨੂੰ ਮੁੰਬਈ ਦੀ ਬਾਂਦਰਾ ਹਾਲੀਡੇਅ ਕੋਰਟ ਤੋਂ ਲਿਆ ਗਿਆ। ਅਦਾਲਤ ਨੇ ਉਸਦੀ...
ਸ਼੍ਰੋਮਣੀ ਅਕਾਲੀ ਦਲ ਵਲੋਂ ਵੋਟਰ ਸੂਚੀਆਂ ਸੰਬੰਧੀ ਮੁੜ ਇਸ ਤਰੀਕ ਨੂੰ ਬੁਲਾਈ ਮੀਟਿੰਗ
. . .  about 2 hours ago
ਚੰਡੀਗੜ੍ਹ, 19 ਜਨਵਰੀ-ਸ਼੍ਰੋਮਣੀ ਅਕਾਲੀ ਦਲ ਨੇ ਸ਼੍ਰੋਮਣੀ ਕਮੇਟੀ ਦੀਆਂ ਵੋਟਰ ਸੂਚੀਆਂ ਵਿਚ ਜਾਅਲੀ ਵੋਟਾਂ ਦੀ ਵੱਡੀ ਪੱਧਰ 'ਤੇ ਰਜਿਸਟ੍ਰੇਸ਼ਨ ਸੰਬੰਧੀ ਆਪਣੇ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਮੀਟਿੰਗ ਮੁੜ ਤਹਿ ਕੀਤੀ ਹੈ। ਇਹ 21 ਜਨਵਰੀ ਨੂੰ ਨਿਰਧਾਰਤ ਕੀਤੀ ਗਈ...
ਫਿਲੌਰ ਪੁਲਿਸ ਵਲੋਂ ਪਿੰਡ ਛੋਹਲੇ ਬਜਾੜ ਵਿਖੇ ਗੋਲੀਆਂ ਚਲਾਉਣ ਵਾਲੇ 5 ਦੋਸ਼ੀ ਗ੍ਰਿਫਤਾਰ
. . .  about 2 hours ago
ਫਿਲੌਰ, 19 ਜਨਵਰੀ-ਫਿਲੌਰ ਪੁਲਿਸ ਵਲੋਂ ਪਿੰਡ ਛੋਹਲੇ ਬਜਾੜ ਵਿਖੇ ਚੱਲੀਆਂ ਗੋਲੀਆਂ ਵਿਚ ਤੁਰੰਤ ਕਾਰਵਾਈ ਕਰਦੇ ਹੋਏ 5 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਸੰਜੀਵ ਕਪੂਰ ਮੁੱਖ ਅਫਸਰ ਥਾਣਾ ਫਿਲੌਰ ਦੀ...
ਪਿੰਡ ਕੜਾਲ ਕਲਾਂ ਨਜ਼ਦੀਕ ਇਕ ਵਿਅਕਤੀ ਦੀ ਠੰਡ ਨਾਲ ਮੌਤ
. . .  about 2 hours ago
ਹੁਸੈਨਪੁਰ, 19 ਜਨਵਰੀ (ਤਰਲੋਚਨ ਸਿੰਘ ਸੋਢੀ)-ਪੁਲਿਸ ਚੌਕੀ ਭਲਾਣਾ ਅਧੀਨ ਆਉਂਦੇ ਪਿੰਡ ਕੜਾਲ ਕਲਾਂ ਨਜ਼ਦੀਕ ਬੀਤੀ ਰਾਤ ਇਕ ਵਿਅਕਤੀ ਦੀ ਠੰਡ ਨਾਲ ਮੌਤ ਹੋਣ ਦਾ ਸਮਾਚਾਰ ਸਾਹਮਣੇ...
5 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ
. . .  about 3 hours ago
ਕਟਾਰੀਆ 19 ਜਨਵਰੀ (ਪ੍ਰੇਮੀ ਸੰਧਵਾਂ)-5 ਗ੍ਰਾਮ ਹੈਰੋਇਨ ਸਮੇਤ ਵਿਅਕਤੀ ਕਾਬੂ ਕੀਤਾ ਗਿਆ...
ਅਣਪਛਾਤਿਆਂ ਨੇ ਵਿਅਕਤੀ ਨੂੰ ਮਾਰੀ ਗੋਲੀ, ਪੀ.ਜੀ.ਆਈ. ਦਾਖਲ
. . .  about 3 hours ago
ਰਾਜਪੁਰਾ (ਪਟਿਆਲਾ), 19 ਜਨਵਰੀ (ਰਣਜੀਤ ਸਿੰਘ)-ਰਾਜਪੁਰਾ ਨੇੜਲੇ ਪਿੰਡ ਨਲਾਸ ਵਾਸੀ ਪ੍ਰਗਟ ਪੁਰੀ ਆਪਣੀ ਡਿਊਟੀ ਤੋਂ ਘਰ ਨੂੰ ਵਾਪਸ ਆ ਰਿਹਾ ਸੀ, ਰਾਹ ਵਿਚ ਉਸ 'ਤੇ ਕੁਝ ਵਿਅਕਤੀਆਂ ਨੇ ਮਾਰੂ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਗੋਲੀਆਂ ਲੱਗਣ...
ਪਿਸਤੌਲ ਦੀ ਨੋਕ 'ਤੇ ਸੁਨਿਆਰੇ ਕੋਲੋਂ 13 ਤੋਲੇ ਸੋਨਾ, 6 ਕਿਲੋ ਚਾਂਦੀ ਤੇ 50,000 ਨਕਦੀ ਦੀ ਲੁੱਟ
. . .  about 3 hours ago
ਕਾਂਗਰਸੀ ਆਗੂਆਂ ਨੇ ਅਮਿਤ ਸ਼ਾਹ ਦੇ ਟਿੱਪਣੀ ਖ਼ਿਲਾਫ਼ ਕੀਤਾ ਰੋਸ ਮਾਰਚ
. . .  about 4 hours ago
ਖਨੌਰੀ ਬਾਰਡਰ 'ਤੇ 121 ਕਿਸਾਨਾਂ ਨੇ ਤੋੜਿਆ ਮਰਨ ਵਰਤ
. . .  about 4 hours ago
ਹਾਲ ਹੀ ਵਿਚ ਜੀਆਈ ਟੈਗ ਮਿਲਿਆ ਹੈ, ਨਿਕੋਬਾਰ ਜ਼ਿਲ੍ਹੇ ਦੇ ਕੁਆਰੀ ਨਾਰੀਅਲ ਤੇਲ ਨੂੰ - ਪ੍ਰਧਾਨ ਮੰਤਰੀ ਮੋਦੀ
. . .  about 5 hours ago
ਪਿਛਲੇ ਦੋ ਮਹੀਨਿਆਂ ਚ, ਦੋ ਨਵੇਂ ਟਾਈਗਰ ਰਿਜ਼ਰਵ ਜੋੜੇ ਹਨ ਸਾਡੇ ਦੇਸ਼ ਨੇ - ਪ੍ਰਧਾਨ ਮੰਤਰੀ
. . .  about 5 hours ago
ਪੁਲਾੜ ਚ ਨਿਰਮਾਣ ਲਈ ਨਵੀਆਂ ਤਕਨਾਲੋਜੀਆਂ 'ਤੇ ਕੰਮ ਕਰ ਰਿਹਾ ਹੈ ਆਈ.ਆਈ.ਟੀ. ਮਦਰਾਸ ਦਾ ਐਕਸਟੀਈਐਮ ਸੈਂਟਰ - ਪ੍ਰਧਾਨ ਮੰਤਰੀ ਮੋਦੀ
. . .  about 5 hours ago
ਪੁਲਾੜ ਚ ਪੌਦੇ ਉਗਾਉਣ ਤੇ ਉਨ੍ਹਾਂ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਵੀ ਕਰ ਰਹੇ ਹਨ ਸਾਡੇ ਵਿਗਿਆਨੀ - ਪ੍ਰਧਾਨ ਮੰਤਰੀ
. . .  about 5 hours ago
ਭਾਰਤ ਦੇ ਪਹਿਲੇ ਨਿੱਜੀ ਸੈਟੇਲਾਈਟ ਤਾਰਾਮੰਡਲ 'ਫਾਇਰਫਲਾਈ' ਨੂੰ ਸਫਲਤਾਪੂਰਵਕ ਕੀਤਾ ਗਿਆ ਲਾਂਚ - ਪ੍ਰਧਾਨ ਮੰਤਰੀ ਮੋਦੀ
. . .  about 5 hours ago
ਹੋਰ ਖ਼ਬਰਾਂ..

Powered by REFLEX