ਤਾਜ਼ਾ ਖਬਰਾਂ


ਗਿਆਨੀ ਰਘਬੀਰ ਸਿੰਘ ਨੇ ਭਾਜਪਾ ਆਗੂ ਦੇ ਅੰਮ੍ਰਿਤਸਰ 'ਚ ਲੱਗੇ ਪੋਸਟਰਾਂ ਦਾ ਕੀਤਾ ਸਖਤ ਵਿਰੋਧ
. . .  1 minute ago
ਅੰਮ੍ਰਿਤਸਰ, 3 ਮਾਰਚ- ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਗਿਆਨੀ ਰਘਬੀਰ ਸਿੰਘ ਨੇ ਭਾਰਤੀ ਜਨਤਾ ਪਾਰਟੀ ਦੇ ਆਗੂ ਜਗਮੋਹਨ ਸਿੰਘ ਰਾਜੂ ਦੇ ਅੰਮ੍ਰਿਤਸਰ ਵਿਚ ਲੱਗੇ ਪੋਸਟਰਾਂ ਦਾ ਸਖ਼ਤ ਵਿਰੋਧ...
ਅਰਬ 'ਚ ਫਸੇ ਪੰਜਾਬੀਆਂ ਦੀ ਸੁਰੱਖਿਅਤ ਵਤਨ ਵਾਪਸੀ ਸਾਡੀ ਪਹਿਲੀ ਤਰਜੀਹ- ਮੁੱਖ ਮੰਤਰੀ
. . .  22 minutes ago
ਚੰਡੀਗੜ੍ਹ, 3 ਮਾਰਚ- ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਈਰਾਨ-ਇਜ਼ਰਾਇਲ ਜੰਗ ਵਿਚਾਲੇ ਫਸੀ ਪੰਜਾਬੀਆਂ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬੀਆਂ ਦੀ ਸੁਰੱਖਿਅਤ ਘਰ ਵਾਪਸੀ...
ਇਜ਼ਰਾਈਲ-ਈਰਾਨ ਜੰਗ ਵਿਚਾਲੇ ਜਲੰਧਰ ਦੇ ਉਦਯੋਗਪਤੀ ਦੋਹਾ 'ਚ ਫਸੇ; ਜੰਗ ਲੰਬੀ ਚੱਲੀ ਤਾਂ ਹੋਵੇਗਾ ਕਰੋੜਾਂ ਦਾ ਨੁਕਸਾਨ
. . .  41 minutes ago
ਜਲੰਧਰ, 3 ਮਾਰਚ- ਇਜ਼ਰਾਈਲ-ਈਰਾਨ ਜੰਗ ਕਾਰਨ ਜਲੰਧਰ ਦੇ ਉਦਯੋਗਪਤੀ ਦੋਹਾ ਵਿਚ; ਜੇਕਰ ਜੰਗ ਲੰਬੇ ਸਮੇਂ ਤੱਕ ਜਾਰੀ ਰਹੀ ਤਾਂ ਉਨ੍ਹਾਂ ਨੂੰ ਕਰੋੜਾਂ ਦਾ ਨੁਕਸਾਨ ਹੋਵੇਗਾ। ਇਜ਼ਰਾਈਲ ਅਤੇ ਈਰਾਨ...
ਖੇਮਕਰਨ ਇਲਾਕੇ 'ਚ ਬੀਤੀ ਰਾਤ ਪੁਲਿਸ ਪਾਰਟੀ 'ਤੇ ਹਮਲਾ, ਇਕ ਮੁਲਾਜ਼ਮ ਜ਼ਖਮੀ
. . .  52 minutes ago
ਖੇਮਕਰਨ/ਅਮਰਕੋਟ 3 ਮਾਰਚ (ਰਾਕੇਸ਼ ਬਿੱਲਾ,ਭੱਟੀ)-ਸਰਹੱਦੀ ਖੇਤਰ ਵਿਚ ਬੀਤੀ ਰਾਤ ਪੁਲਿਸ ਪਾਰਟੀ ਉਤੇ ਕੁੱਝ ਸ਼ੱਕੀ ਵਿਕਤੀਆਂ ਵਲੋਂ ਹਮਲਾ ਕੀਤਾ ਗਿਆ ਹੈ, ਜਿਸ ਵਿਚ ਇਕ ਮੁਲਾਜ਼ਮ ਜ਼ਖਮੀ ਹੋਇਆ ਹੈ...
 
ਮੰਤਰੀ ਪ੍ਰੀਸ਼ਦ ਦੀ ਅਗਲੀ ਮੀਟਿੰਗ 5 ਮਾਰਚ ਨੂੰ
. . .  about 1 hour ago
ਚੰਡੀਗੜ੍ਹ, 3 ਮਾਰਚ- ਮੰਤਰੀ ਪ੍ਰੀਸ਼ਦ ਦੀ ਅਗਲੀ ਮੀਟਿੰਗ 5 ਮਾਰਚ ਨੂੰ ਰੱਖੀ ਗਈ ਹੈ। ਇਹ ਜਾਣਕਾਰੀ ਮੁੱਖ ਸਕੱਤਰ ਨੇ ਜਾਰੀ ਪੱਤਰ ਰਾਹੀਂ ਦਿੱਤੀ...
ਐਂਟੀ ਰੈਬੀਜ਼ ਵੈਕਸੀਨ ਪਿਛਲੇ ਕਈ ਦਿਨਾਂ ਤੋਂ ਖਤਮ, ਹਸਪਤਾਲ ਵਿਚ ਮਚੀ ਹਾਹਾਕਾਰ
. . .  about 1 hour ago
ਗੁਰੂ ਹਰਸਹਾਏ, 3 ਮਾਰਚ (ਕਪਿਲ ਕੰਧਾਰੀ)- ਗੁਰੂ ਹਰ ਸਹਾਏ ਦੇ ਕਮਿਊਨਿਟੀ ਹੈਲਥ ਸੈਂਟਰ ਵਿਖੇ ਕੁੱਤੇ ਦੇ ਵੱਢਣ ਉਪਰੰਤ ਲਗਾਈ ਜਾਣ ਵਾਲੀ ਐਂਟੀ ਰੈਬੀਜ਼ ਵੈਕਸੀਨ ਖਤਮ ਹੋ ਜਾਣ ਕਾਰਨ...
ਪਾਕਿਸਤਾਨੀ ਬਲਾਂ ਨੇ ਰਾਤ ਭਰ ਦੀਆਂ ਕਾਰਵਾਈਆਂ ਵਿਚ 67 ਅਫਗਾਨ ਤਾਲਿਬਾਨ ਜਵਾਨਾਂ ਨੂੰ ਮਾਰਿਆ
. . .  about 1 hour ago
ਇਸਲਾਮਾਬਾਦ, 3 ਮਾਰਚ (ਪੀ.ਟੀ.ਆਈ.)-ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨੀ ਸੁਰੱਖਿਆ ਬਲਾਂ ਨੇ ਮੰਗਲਵਾਰ ਤੜਕੇ ਦੱਖਣ-ਪੱਛਮੀ ਸਰਹੱਦ ਦੇ ਨਾਲ 16 ਥਾਵਾਂ 'ਤੇ ਉਨ੍ਹਾਂ ਦੇ...
ਮਹਿਲਾ ਦਿਵਸ 'ਤੇ ਆਉਣ ਵਾਲਾ ਸਾਡਾ ਬਜਟ ਇਕ ਇਤਿਹਾਸਕ ਹੋਵੇਗਾ - ਹਰਪਾਲ ਸਿੰਘ ਚੀਮਾ
. . .  about 2 hours ago
ਚੰਡੀਗੜ੍ਹ, 3 ਮਾਰਚ - ਸੂਬੇ ਦੇ ਬਜਟ ਬਾਰੇ ਪੰਜਾਬ ਦੇ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, "8 ਮਾਰਚ ਨੂੰ ਮਹਿਲਾ ਦਿਵਸ 'ਤੇ ਆਉਣ ਵਾਲਾ ਸਾਡਾ ਬਜਟ ਇਕ ਇਤਿਹਾਸਕ ਬਜਟ ਹੋਵੇਗਾ। ਅਸੀਂ ਪਿਛਲੇ...
ਵਿਆਹੁਤਾ ਵਲੋਂ ਖੁਦਕਸ਼ੀ,ਪਤੀ ਸਮੇਤ ਸੱਸ ਅਤੇ ਦਿਉਰ ਖ਼ਿਲਾਫ਼ ਮਾਮਲਾ ਦਰਜ 
. . .  about 2 hours ago
ਸੁਨਾਮ ਊਧਮ ਸਿੰਘ ਵਾਲਾ, 3 ਮਾਰਚ (ਹਰਚੰਦ ਸਿੰਘ ਭੁੱਲਰ,ਸਰਬਜੀਤ ਸਿੰਘ ਧਾਲੀਵਾਲ) - ਨੇੜਲੇ ਪਿੰਡ ਚੌਵਾਸ ਜਖੇਪਲ ਦੀ ਇਕ ਵਿਆਹੁਤਾ ਵਲੋਂ ਗਲ ਫਾਹਾ ਲੈਕੇ ਆਪਣੀ ਜੀਵਨ...
ਰਾਹੁਲ ਗਾਂਧੀ ਵਲੋਂ ਪ੍ਰਧਾਨ ਮੰਤਰੀ ਨੂੰ ਖਾਮੇਨੇਈ ਦੀ ਹੱਤਿਆ 'ਤੇ ਬੋਲਣ ਦੀ ਅਪੀਲ
. . .  about 2 hours ago
ਨਵੀਂ ਦਿੱਲੀ, 3 ਮਾਰਚ - ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਈਰਾਨ ਦੇ ਸੁਪਰੀਮ ਲੀਡਰ ਅਯਾਤੁੱਲਾ ਸਈਦ ਅਲੀ ਖਾਮੇਨਈ ਦੀ ਹੱਤਿਆ 'ਤੇ "ਬੋਲਣ" ਦੀ ਅਪੀਲ...
ਭਾਜਪਾ ਵਲੋਂ ਰਾਜ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ
. . .  about 2 hours ago
ਨਵੀਂ ਦਿੱਲੀ, 3 ਮਾਰਚ - ਭਾਜਪਾ ਨੇ ਰਾਜ ਸਭਾ ਚੋਣਾਂ ਲਈ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਭਾਜਪਾ ਵਲੋਂ ਜਾਰੀ ਸੂਚੀ ਅਨੁਸਾਰ ਬਿਹਾਰ ਤੋਂ ਨਿਤਿਨ ਨਬੀਨ ਅਤੇ ਸ਼ਿਵੇਸ਼ ਕੁਮਾਰ ਪਾਰਟੀ...
ਖਾਮੇਨੇਈ ਦੀ ਹੱਤਿਆ 'ਤੇ ਮੋਦੀ ਸਰਕਾਰ ਦੀ ਚੁੱਪ ਉੱਪਰ ਸੋਨੀਆ ਗਾਂਧੀ ਨੇ ਉਠਾਏ ਸਵਾਲ
. . .  about 2 hours ago
ਨਵੀਂ ਦਿੱਲੀ, 3 ਮਾਰਚ - ਕਾਂਗਰਸ ਸੰਸਦੀ ਪਾਰਟੀ ਦੀ ਚੇਅਰਪਰਸਨ ਸੋਨੀਆ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਈਰਾਨ ਦੇ ਸੁਪਰੀਮ ਲੀਡਰ ਆਯਤੁੱਲਾ ਅਲੀ ਖਾਮੇਨੇਈ...
ਜੰਮੂ-ਕਸ਼ਮੀਰ : ਖਾਮੇਨੇਈ ਦੀ ਹੱਤਿਆ ਦੇ ਸੋਗ ਵਜੋਂ ਪੁਣਛ ਰਿਹਾ ਮੁਕੰਮਲ ਬੰਦ
. . .  about 3 hours ago
ਪੱਛਮੀ ਏਸ਼ੀਆ ਵਿਚ ਬਦਲ ਰਹੀ ਸੁਰੱਖਿਆ ਸਥਿਤੀ ਦੇ ਵਿਚਕਾਰ ਵਿਦੇਸ਼ ਮੰਤਰਾਲਾ ਨਿਕਾਸੀ ਸੈੱਲ ਨੇ ਤਾਜ਼ਾ ਜਾਣਕਾਰੀ ਕੀਤੀ ਸਾਂਝੀ
. . .  about 3 hours ago
ਮੱਧ-ਪੂਰਬੀ ਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਆਪਣਾ ਵਿਸ਼ੇਸ਼ ਜਹਾਜ਼ ਭੇਜੇ ਕੇਂਦਰ ਸਰਕਾਰ - ਹਰਪਾਲ ਸਿੰਘ ਚੀਮਾ
. . .  about 3 hours ago
ਸੰਸਦ ਮੈਂਬਰ ਢੇਸੀ ਨੇ ਬਰਤਾਨੀਆ ਦੀ ਸੰਸਦ ਵਿਚ ਚੁੱਕਿਆ ਈਰਾਨ ਯੁੱਧ ‘ਚ ਫਸੇ ਬਰਤਾਨੀਆ ਦੇ ਲੋਕਾਂ ਦੀ ਸੁਰੱਖਿਅਤ ਵਾਪਸੀ ਦਾ ਮੁੱਦਾ
. . .  about 3 hours ago
ਈਰਾਨ ਦੇ ਗੇਰਾਸ਼ ਵਿਚ 4.3 ਤੀਬਰਤਾ ਦਾ ਆਇਆ ਭੂਚਾਲ
. . .  about 4 hours ago
ਫੁਜੈਰਾਹ ਤੋਂ ਦਿੱਲੀ, ਮੁੰਬਈ ਅਤੇ ਕੋਚੀ ਲਈ ਵਿਸ਼ੇਸ਼ ਉਡਾਣਾਂ ਚਲਾ ਰਿਹਾ ਹੈ ਸਪਾਈਸਜੈੱਟ
. . .  about 4 hours ago
ਕੁਵੈਤ ਵਿਚ ਵੀ ਸੀਬੀਐਸਈ ਦੀਆਂ 5 ਅਤੇ 6 ਮਾਰਚ ਨੂੰ ਹੋਣ ਵਾਲੀਆਂ 10ਵੀਂ ਅਤੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਮੁਲਤਵੀ
. . .  about 4 hours ago
ਪੁਲਿਸ ਐਨਕਾਉਂਟਰ ਵਿਚ ਮਾਰੇ ਗਏ ਰਣਜੀਤ ਸਿੰਘ ਦੇ ਪੋਸਟਮਾਰਟਮ ਦੀਆਂ ਤਿਆਰੀਆਂ ਹੋਈਆਂ ਮੁਕੰਮਲ
. . .  about 4 hours ago
ਹੋਰ ਖ਼ਬਰਾਂ..

Powered by REFLEX