ਤਾਜ਼ਾ ਖਬਰਾਂ


ਗਗਨਜੀਤ ਭੁੱਲਰ ਨੇ ਮੋਰੱਕੋ 'ਚ ਸਾਂਝੇ 24ਵੇਂ ਸਥਾਨ 'ਤੇ ਜਗ੍ਹਾ ਬਣਾਈ
. . .  23 minutes ago
ਰਬਾਤ (ਮੋਰੋਕੋ), 6 ਜੁਲਾਈ (ਪੀ.ਟੀ.ਆਈ.)-ਭਾਰਤੀ ਗੋਲਫਰ ਗਗਨਜੀਤ ਭੁੱਲਰ ਇੰਟਰਨੈਸ਼ਨਲ ਸੀਰੀਜ਼ ਮੋਰੋਕੋ ਦੇ ਤੀਜੇ ਦੌਰ 'ਚ 2 ਅੰਡਰ 71 ਦਾ ਕਾਰਡ ਖੇਡਣ ਤੋਂ ਬਾਅਦ 12 ਸਥਾਨਾਂ ਦੇ ਸੁਧਾਰ ਨਾਲ ਸਾਂਝੇ 24ਵੇਂ ਸਥਾਨ 'ਤੇ ਪਹੁੰਚ ਗਿਆ ਹੈ | ਏਸ਼ੀਅਨ ਟੂਰ 'ਤੇ 11 ਖਿਤਾਬ ਜਿੱਤਣ...
ਸਾਕਸ਼ੀ, ਜੈਸਮੀਨ, ਨੂਪੁਰ ਨੇ ਜਿੱਤੇ ਸੋਨ ਤਗਮੇ
. . .  28 minutes ago
ਅਸਤਾਨਾ, 6 ਜੁਲਾਈ (ਪੀ.ਟੀ.ਆਈ.)-ਭਾਰਤ ਦੀਆਂ ਮਹਿਲਾ ਮੁੱਕੇਬਾਜ਼ਾਂ ਨੇ ਇਕ ਯਾਦਗਾਰੀ ਮੁਹਿੰਮ ਦੀ ਅਗਵਾਈ ਕੀਤੀ | ਇਸ ਦੌਰਾਨ ਸਾਕਸ਼ੀ (54 ਕਿਲੋਗ੍ਰਾਮ), ਜੈਸਮੀਨ (57 ਕਿਲੋਗ੍ਰਾਮ), ਤੇ ਨੂਪੁਰ (+80 ਕਿਲੋਗ੍ਰਾਮ) ਨੇ ਇੱਥੇ ਦੂਜੇ ਵਿਸ਼ਵ ਮੁੱਕੇਬਾਜ਼ੀ ਕੱਪ 'ਚ ਸੋਨ ਤਗਮੇ ਜਿੱਤੇ ਆਪਣੇ...
ਪੈਰਾ ਏਸ਼ੀਅਨ ਚੈਂਪੀਅਨਸ਼ਿਪ 'ਚ ਹਰਵਿੰਦਰ ਸਿੰਘ ਨੇ ਜਿੱਤੇ 2 ਸੋਨ ਤੇ ਇਕ ਚਾਂਦੀ ਦੇ ਤਗਮੇ
. . .  30 minutes ago
ਬੀਜਿੰਗ, 6 ਜੁਲਾਈ (ਏਜੰਸੀ)-ਹਰਵਿੰਦਰ ਸਿੰਘ ਨੇ 1 ਤੋਂ 6 ਜੁਲਾਈ ਤੱਕ ਚੀਨ ਦੇ ਬੀਜਿੰਗ 'ਚ ਹੋਈ ਪੈਰਾ ਏਸ਼ੀਅਨ ਤੀਰਅੰਦਾਜ਼ੀ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤਿੰਨ ਤਗਮੇ ਆਪਣੇ ਨਾਂਅ ਕਰ ਲਏ ਹਨ | ਇਨ੍ਹਾਂ 'ਚ 2 ਸੋਨ ਤੇ ਇਕ ਚਾਂਦੀ ਦਾ ਤਗਮਾ...
ਜੋਕੋਵਿਚ ਵਿੰਬਲਡਨ 'ਚ 100 ਜਿੱਤਾਂ ਦਰਜ ਕਰਨ ਵਾਲਾ ਤੀਜਾ ਖਿਡਾਰੀ ਬਣਿਆ
. . .  33 minutes ago
ਲੰਡਨ, 6 ਜੁਲਾਈ (ਇੰਟ)-ਨੋਵਾਕ ਜੋਕੋਵਿਚ ਵਿੰਬਲਡਨ ਟੈਨਿਸ ਟੂਰਨਾਮੈਂਟ ਦੇ ਇਤਿਹਾਸ 'ਚ 100 ਜਿੱਤਾਂ ਦਰਜ ਕਰਨ ਵਾਲਾ ਦੁਨੀਆ ਦਾ ਤੀਜਾ ਖਿਡਾਰੀ ਬਣ ਗਿਆ ਹੈ | ਉਸਨੇ ਇਹ ਉਪਲਬਧੀ ਸਰਬੀਆ...
 
2 ਮੋਟਰਸਾਈਕਲ ਸਵਾਰ ਲੁਟੇਰੇ ਸਵਰਨਕਾਰ ਤੋਂ ਲੱਖਾਂ ਰੁਪਏ ਦੀ ਨਕਦੀ ਲੁੱਟ ਕੇ ਹੋਏ ਫ਼ਰਾਰ
. . .  1 day ago
ਲੁਧਿਆਣਾ ,6 ਜੁਲਾਈ -(ਪਰਮਿੰਦਰ ਸਿੰਘ ਆਹੂਜਾ) - ਸਥਾਨਕ ਚੰਡੀਗੜ੍ਹ ਸੜਕ 'ਤੇ 33 ਫੁੱਟਾ ਰੋਡਤੇ ਅੱਜ ਦੇਰ ਰਾਤ ਦੋ ਮੋਟਰਸਾਈਕਲ ਸਵਾਰ ਲੁਟੇਰੇ ਇਕ ਸਵਰਨਕਾਰ ਤੋਂ ਪਿਸਤੌਲ ਦਿਖਾ ਕੇ ...
ਪੁਰਾਣੀ ਰੰਜਿਸ਼ ਤਹਿਤ ਗੋਲੀ ਚੱਲੀ ਗੋਲੀ
. . .  1 day ago
ਕੱਥੂ ਨੰਗਲ , 6 ਜੁਲਾਈ (ਦਲਵਿੰਦਰ ਸਿੰਘ ਰੰਧਾਵਾ) - ਕਸਬੇ ਦੇ ਨਜ਼ਦੀਕੀ ਪੈਂਦੇ ਪਿੰਡ ਤਲਵੰਡੀ ਦਸੰਧਾ ਸਿੰਘ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਗੋਲੀ ਚੱਲੀ ਹੈ। ਲਗਭਗ 4 ਤੋਂ 5 ਬੰਦਿਆਂ ਦੇ ਗੰਭੀਰ ਫੱਟੜ ਹੋਣ ਦਾ ਖਦਸ਼ਾ ...
ਗੁਜਰਾਤ: ਭਾਰੀ ਮੀਂਹ ਕਾਰਨ ਨਵਸਾਰੀ ਦੇ ਕੁਝ ਹਿੱਸਿਆਂ ਵਿਚ ਪਾਣੀ ਭਰਿਆ
. . .  1 day ago
ਸੂਰਤ, 6 ਜੁਲਾਈ - ਇੱਥੇ ਲਗਾਤਾਰ ਭਾਰੀ ਮੀਂਹ ਪੈਣ ਤੋਂ ਬਾਅਦ ਨਵਸਾਰੀ ਦੇ ਕੁਝ ਹਿੱਸਿਆਂ ਵਿਚ ਭਾਰੀ ਪਾਣੀ ਭਰ ਗਿਆ। ਭਾਰੀ ਮੀਂਹ ਪੈਣ ਕਾਰਨ ਪੂਰਨਾ ਨਦੀ ਓਵਰਫਲੋ ਹੋ ਗਈ ਅਤੇ ਰਿਹਾਇਸ਼ੀ ਇਲਾਕਿਆਂ ...
ਭਾਰਤ vs ਇੰਗਲੈਂਡ ਟੈਸਟ 2 ਦਿਨ 5 : ਭਾਰਤ ਨੇ ਐਜਬੈਸਟਨ ਵਿਖੇ ਇੰਗਲੈਂਡ ਵਿਰੁੱਧ ਇਤਿਹਾਸਕ ਜਿੱਤ ਦਰਜ ਕੀਤੀ
. . .  1 day ago
ਬਰਮਿੰਘਮ, 6 ਜੁਲਾਈ -ਐਤਵਾਰ ਨੂੰ ਐਜਬੈਸਟਨ, ਬਰਮਿੰਘਮ ਵਿਖੇ ਦੂਜੇ ਟੈਸਟ ਮੈਚ ਵਿਚ ਭਾਰਤ ਨੇ ਇੰਗਲੈਂਡ ਨੂੰ 336 ਦੌੜਾਂ ਨਾਲ ਹਰਾਇਆ। ਇਸ ਜਿੱਤ ਦੇ ਨਾਲ, ਸ਼ੁਭਮਨ ਗਿੱਲ ਦੀ ਅਗਵਾਈ ਵਾਲੀ...
ਭਾਰਤ vs ਇੰਗਲੈਂਡ ਟੈਸਟ 2 ਦਿਨ 5 : ਭਾਰਤ ਇੰਗਲੈਂਡ 'ਤੇ ਇਤਿਹਾਸਕ ਜਿੱਤ ਤੋਂ ਇੱਕ ਵਿਕਟ ਦੂਰ
. . .  1 day ago
ਬਰਮਿੰਘਮ, 6 ਜੁਲਾਈ - ਆਕਾਸ਼ ਦੀਪ ਵੈਸਟ ਇੰਡੀਜ਼ ਦੇ ਮਹਾਨ ਖਿਡਾਰੀ ਮਾਈਕਲ ਹੋਲਡਿੰਗ ਤੋਂ ਬਾਅਦ ਇੱਕ ਟੈਸਟ ਪਾਰੀ ਵਿੱਚ ਇੰਗਲੈਂਡ ਦੇ ਚੋਟੀ ਦੇ ਪੰਜ ਬੱਲੇਬਾਜ਼ਾਂ ਵਿਚੋਂ ਚਾਰ...
ਪੁਲਿਸ ਦੀ ਵੱਡੀ ਕਾਰਵਾਈ 3 ਮੁੱਖ ਕਾਰਕੁਨ ਗ੍ਰਿਫ਼ਤਾਰ ,ਡਾਕਟਰ ਅਨਿਲਜੀਤ ਕੰਬੋਜ ਦੇ ਕਤਲ ਦੀ ਬਣਾਈ ਸੀ ਯੋਜਨਾ
. . .  1 day ago
ਮੋਗਾ ,6 ਜੁਲਾਈ - ਮੋਗਾ ਪੁਲਿਸ ਨੇ ਐਂਟੀ ਗੈਂਗਸਟਰ ਟਾਸਕ ਫੋਰਸ ​​ਅਤੇ ਕਾਊਂਟਰ ਇੰਟੈਲੀਜੈਂਸ ਨਾਲ ਸਾਂਝੇ ਆਪ੍ਰੇਸ਼ਨ ਵਿਚ ਕੈਨੇਡਾ ਸਥਿਤ ਗੈਂਗਸਟਰ ਲਖਵੀਰ ਸਿੰਘ ਉਰਫ਼ ਲੰਡਾ ਹਰੀਕੇ ਵਲੋਂ ਰਚੀ ਗਈ ਟਾਰਗੇਟ ਕਿਲਿੰਗ ਸਾਜ਼ਿਸ਼ ਨੂੰ ਨਾਕਾਮ ...
ਭਾਰਤ ਬਨਾਮ ਇੰਗਲੈਂਡ ਟੈਸਟ 2 ਦਿਨ 5 -: ਟੀਮ ਇੰਡੀਆ ਨੂੰ ਸੱਤਵੀਂ ਸਫਲਤਾ ਮਿਲੀ, ਕ੍ਰਿਸ ਵੋਕਸ ਆਊਟ, ਜੈਮੀ ਸਮਿਥ ਨੇ ਪੰਜਾਹ ਜੜੇ
. . .  1 day ago
ਬ੍ਰਾਜ਼ੀਲ ਪਹੁੰਚਣ 'ਤੇ ਪ੍ਰਧਾਨ ਮੰਤਰੀ ਮੋਦੀ ਦਾ ਨਿਗ੍ਹਾ ਸਵਾਗਤ
. . .  1 day ago
ਰੀਓ ਡੀ ਜਨੇਰੀਓ (ਬ੍ਰਾਜ਼ੀਲ) , 6 ਜੁਲਾਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਿਕਸ ਸੰਮੇਲਨ ਵਿਚ ਹਿੱਸਾ ਲੈਣ ਲਈ ਬ੍ਰਾਜ਼ੀਲ ਪਹੁੰਚ ਗਏ ਹਨ। ਉਹ ਸੰਮੇਲਨ ਵਿਚ ਹਿੱਸਾ ਲੈਣ ਲਈ ਆਧੁਨਿਕ ਕਲਾ ...
ਸਤਲੁਜ ਦਰਿਆ 'ਚ ਆਉਂਦੀ ਸਵਾਂ ਨਦੀ ਵਿਚ ਪਾਣੀ ਦਾ ਪੱਧਰ 'ਤੇ ਬੋਲੇ ਹਰਜੋਤ ਬੈਂਸ ਕਿਹਾ, ਅਫ਼ਵਾਹਾਂ 'ਤੇ ਯਕੀਨ ਨਾ ਕਰੋ
. . .  1 day ago
ਦੰਦਾਂ ਦੇ ਮਾਹਿਰ ਡਾ. ਐੱਸ.ਪੀ.ਐੱਸ. ਸੋਢੀ ਦਾ ਸੜਕ ਹਾਦਸੇ ’ਚ ਦਿਹਾਂਤ
. . .  1 day ago
ਪ੍ਰਧਾਨ ਮੰਤਰੀ ਮੋਦੀ ਨੇ ਹਜ਼ਰਤ ਇਮਾਮ ਹੁਸੈਨ ਦੁਆਰਾ ਦਿੱਤੀਆਂ ਕੁਰਬਾਨੀਆਂ ਨੂੰ ਕੀਤਾ ਯਾਦ
. . .  1 day ago
ਭਾਰਤ-ਇੰਗਲੈਂਡ ਦੂਜਾ ਟੈਸਟ : ਇੰਗਲੈਂਡ ਦੀ ਅੱਧੀ ਟੀਮ ਨੂੰ ਭੇਜਿਆ ਪੈਵੇਲੀਅਨ
. . .  1 day ago
ਨਵੀਂ ਅਤੇ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ਦੇ ਨਾਂਅ ਬਦਲੇ ਜਾਣਗੇ
. . .  1 day ago
ਕੇਰਲ 'ਚ ਫੈਲ ਰਿਹੈ ਨਿਪਾਹ ਵਾਇਰਸ , ਸਿਹਤ ਮੰਤਰੀ ਨੇ ਉੱਚ ਪੱਧਰੀ ਮੀਟਿੰਗ ਕੀਤੀ
. . .  1 day ago
ਲਿਖਤੀ ਸਮਝੌਤੇ ਉਪਰੰਤ ਸਵਰਾਜ ਮਾਜ਼ਦਾ ਲਿਮਿਟਡ ਕੰਪਨੀ ਦੇ ਠੇਕਾ ਕਰਮਚਾਰੀਆਂ ਦੀ ਹੜਤਾਲ ਅਤੇ ਧਰਨਾ ਸਮਾਪਤ
. . .  1 day ago
ਬੱਸ-ਟ੍ਰੇਲਰ ਦੀ ਜਬਰਦਸਤ ਟੱਕਰ, 6 ਲੋਕਾਂ ਦੀ ਮੌਤ ਤੇ 18 ਜ਼ਖ਼ਮੀ
. . .  1 day ago
ਹੋਰ ਖ਼ਬਰਾਂ..

Powered by REFLEX