ਤਾਜ਼ਾ ਖਬਰਾਂ


ਹਲਕਾ ਮਜੀਠਾ ਦੇ ਇਤਿਹਾਸਕ ਪਿੰਡ ਕੱਥੂਨੰਗਲ ਤੋਂ ਸਰਪੰਚੀ ਦੇ ਸਾਝੇ ਉਮੀਦਵਾਰ ਜਤਿੰਦਰਪਾਲ ਸਿੰਘ ਸੰਧੂ ਵੱਡੀ ਲੀਡ ਨਾਲ ਅੱਜ ਜੈਤੂ
. . .  0 minutes ago
ਕੱਥੂਨੰਗਲ,15 ਅਕਤੂਬਰ (ਦਲਵਿੰਦਰ ਸਿੰਘ ਰੰਧਾਵਾ)-ਹਲਕਾ ਮਜੀਠਾ ਦੇ ਇਤਿਹਾਸਕ ਪਿੰਡ ਕੱਥੂਨੰਗਲ ਤੋਂ ਸਰਪੰਚੀ ਦੇ ਸਾਝੇ ਉਮੀਦਵਾਰ ਜਤਿੰਦਰਪਾਲ ਸਿੰਘ ਸੰਧੂ ਵੱਡੀ ਲੀਡ ਨਾਲ ਅੱਜ ਜੈਤੂ ਗੋਸਿਤ ਹੋਏ ਇਸ ਮੌਕੇ...
ਪਿੰਡ ਬੱਗਾ (ਸ਼ਾਹਕੋਟ) 'ਚ ਜਸਵੰਤ ਸਿੰਘ ਗਿੱਲ ਚੁਣੇ ਗਏ ਸਰਪੰਚ
. . .  0 minutes ago
ਸ਼ਾਹਕੋਟ (ਜਲੰਧਰ), 15 ਅਕਤੂਬਰ (ਬਾਂਸਲ)-ਸ਼ਾਹਕੋਟ ਬਲਾਕ ਦੇ ਪਿੰਡ ਬੱਗਾ ਵਿਚ ਪੰਚਾਇਤੀ ਚੋਣਾਂ ਵਿਚ ਸਰਪੰਚੀ ਦੇ ਉਮੀਦਵਾਰ ਜਸਵੰਤ ਸਿੰਘ ਗਿੱਲ 150 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤ ਗਏ ਹਨ।‌ ਇਸੇ ਤਰ੍ਹਾਂ ਉਨ੍ਹਾਂ ਦੇ ਪੰਚੀ...
ਸਖ਼ਤ ਮੁਕਾਬਲੇ ਤੋਂ ਬਾਅਦ ਪਰਮਜੀਤ ਕੌਰ ਪਿੰਡ ਸ਼ਾਲਾਪੁਰ ਬੇਟ ਦੀ ਸਰਪੰਚ ਬਣੀ
. . .  2 minutes ago
ਕਪੂਰਥਲਾ, 15 ਅਕਤੂਬਰ (ਅਮਰਜੀਤ ਕੋਮਲ)-ਗ੍ਰਾਮ ਪੰਚਾਇਤ ਪਿੰਡ ਸ਼ਾਲਾਪੁਰ ਬੇਟ ਦੀ ਪੰਚਾਇਤ ਦੀ ਹੋਈ ਚੋਣ ਵਿਚ ਸਖ਼ਤ ਮੁਕਾਬਲੇ ਤੋਂ ਬਾਅਦ ਪਰਮਜੀਤ ਕੌਰ ਪਤਨੀ ਪਰਮਜੀਤ ਸਿੰਘ ਰਾਜੂ ਜੇਤੂ...
ਪਿੰਡ ਬਖਤੌਰ ਨਗਰ ਦੀ ਕੁਲਦੀਪ ਕੌਰ ਧਾਲੀਵਾਲ ਬਣੀ ਸਰਪੰਚ
. . .  6 minutes ago
ਸੁਨਾਮ ਊਧਮ ਸਿੰਘ ਵਾਲਾ, 15 ਅਕਤੂਬਰ (ਰੁਪਿੰਦਰ ਸਿੰਘ ਸੱਗੂ)- ਸੁਨਾਮ ਬਲਾਕ ਵਿੱਚ ਪੈਂਦੇ ਪਿੰਡ ਬਖਤੌਰ ਨਗਰ ਵਿਖੇ ਉਮੀਦਵਾਰ ਕੁਲਦੀਪ ਕੌਰ ਧਾਲੀਵਾਲ ਪਿੰਡ ਦੀ ਸਰਪੰਚ ਬਣੀ...
 
ਪਿੰਡ ਖੰਜਰਵਾਲ ਤੋਂ ਸਰਪੰਚੀ ਦੇ ਉਮੀਦਵਾਰ ਜਗਵਿੰਦਰ ਸਿੰਘ ਖੰਜਰਵਾਲ ਨੇ ਆਪਣੇ ਵਿਰੋਧੀ ਨੂੰ 45 ਵੋਟਾਂ ਨਾਲ ਹਰਾਇਆ
. . .  4 minutes ago
ਜਗਰਾਉਂ, ਚੌਂਕੀਮਾਨ, 15 ਅਕਤੂਬਰ (ਤੇਜਿੰਦਰ ਸਿੰਘ ਚੱਢਾ)-ਪਿੰਡ ਖੰਜਰਵਾਲ ਤੋਂ ਸਰਪੰਚੀ ਦੇ ਉਮੀਦਵਾਰ ਜਗਵਿੰਦਰ ਸਿੰਘ ਖੰਜਰਵਾਲ ਨੇ ਆਪਣੇ ਵਿਰੋਧੀ ਸਰਪੰਚੀ ਦੇ ਉਮੀਦਵਾਰ ਮੁਖਤਿਆਰ ਸਿੰਘ ਗਰੇਵਾਲ ਨੂੰ 45 ਵੋਟਾਂ ਨਾਲ ਹਰਾਇਆ। ਇਸ ਮੌਕੇ ਜੇਤੂ ਰਹੇ ਸਰਪੰਚੀ ਦੇ ਉਮੀਦਵਾਰ ਜਗਵਿੰਦਰ ਸਿੰਘ ਖੰਜਰਵਾਲ ਨੇ...
ਪਿੰਡ ਘੁੰਮਣ ਕਲਾਂ ਤੋਂ ਸ੍ਰੀ ਮਤੀ ਰਾਜਬੀਰ ਕੌਰ ਪਤਨੀ ਮਨਪ੍ਰੀਤ ਸਿੰਘ ਚੋਪੜਾ ਸਰਪੰਚ ਜੇਤੂ
. . .  7 minutes ago
ਧਾਰੀਵਾਲ, 15 ਅਕਤੂਬਰ (ਜੇਮਸ ਨਾਹਰ)- ਪਿੰਡ ਘੁੰਮਣ ਕਲਾਂ ਤੋਂ ਸ੍ਰੀ ਮਤੀ ਰਾਜਬੀਰ ਕੌਰ ਪਤਨੀ ਮਨਪ੍ਰੀਤ ਸਿੰਘ ਚੋਪੜਾ ਸਰਪੰਚ ਜੇਤੂ ਰਹੇ ਹਨ। ਇਹ ਜਾਣਕਾਰੀ...
ਪਿੰਡ ਘੁੰਮਣ ਕਲਾ ਵਾਰਡ ਨੰਬਰ 9 ਤੋਂ ਸ੍ਰੀਮਤੀ ਰਛਪਾਲ ਕੌਰ ਪੰਚ ਜਿੱਤੇ
. . .  9 minutes ago
ਧਾਰੀਵਾਲ, 15 ਅਕਤੂਬਰ (ਜੇਮਸ ਨਾਹਰ)-ਪਿੰਡ ਘੁੰਮਣ ਕਲਾ ਵਾਰਡ ਨੰਬਰ 9 ਤੋਂ ਸ੍ਰੀਮਤੀ ਰਛਪਾਲ ਕੌਰ ਪੰਚ ਜਿੱਤੇ...
ਪਿੰਡ ਤਲਵੰਡੀ ਖੁੰਮਣ ਤੋਂ ਰਘਬੀਰ ਸਿੰਘ ਸੰਧੂ 7 ਮੈਂਬਰਾਂ ਨਾਲ ਰਹੇ ਜੇਤੂ
. . .  10 minutes ago
ਜੈਤੀਪੁਰ, 15 ਅਕਤੂਬਰ (ਭੁਪਿੰਦਰ ਸਿੰਘ ਗਿੱਲ)-ਕਸਬੇ ਦੇ ਨਜ਼ਦੀਕੀ ਪੈਂਦੇ ਪਿੰਡ ਤਲਵੰਡੀ ਖੁੰਮਣ ਤੋਂ ਰਘਬੀਰ ਸਿੰਘ ਸੰਧੂ ਆਪਣੇ ਸੱਤ ਮੈਂਬਰਾਂ ਨਾਲ ਜੇਤੂ...
ਗ੍ਰਾਮ ਪੰਚਾਇਤ ਪਿੰਡ ਖੋਜੇਵਾਲ ਤੋਂ ਸਿਮਰਨਜੀਤ ਸਿੰਘ ਦਿਓਲ ਸਰਪੰਚ ਬਣੇ
. . .  11 minutes ago
ਪੂਰਥਲਾ, 15 ਅਕਤੂਬਰ (ਅਮਰਜੀਤ ਕੋਮਲ)-ਗ੍ਰਾਮ ਪੰਚਾਇਤ ਪਿੰਡ ਖੋਜੇਵਾਲ ਵਿਖੇ ਹੋਈ ਪੰਚਾਇਤੀ ਚੋਣਾਂ ਦੌਰਾਨ ਸਿਮਰਨਜੀਤ ਸਿੰਘ ਦਿਓਲ ਆਪਣੇ ਵਿਰੋਧੀ ਉਮੀਦਵਾਰ ਨੂੰ ਪਛਾੜ...
ਚੋਣਾਂ ਦੌਰਾਨ ਹੋਈ ਲੜਾਈ ਵਿਚ ਇਕ ਨੌਜਵਾਨ ਜ਼ਖ਼ਮੀ
. . .  13 minutes ago
ਕਪੂਰਥਲਾ, 15 ਅਕਤੂਬਰ (ਅਮਨਜੋਤ ਸਿੰਘ ਵਾਲੀਆ)-ਪਿੰਡ ਤਾਜੀਪੁਰ ਵਿਖੇ ਹੋਈ ਸਰਪੰਚੀ ਦੀ ਚੋਣ ਉਪਰੰਤ ਜੇਤੂ ਰਹੇ ਸਰਪੰਚ ਦੇ ਭਤੀਜੇ ਨੂੰ ਦੂਜੀ ਧਿਰ...
ਪਿੰਡ ਰਵਿਦਾਸਪੁਰਾ ਟਿੱਬੀ ਦੀ ਗੁਰਮੀਤ ਕੌਰ ਬਣੀ ਸਰਪੰਚ
. . .  14 minutes ago
ਸੁਨਾਮ, ਊਧਮ ਸਿੰਘ ਵਾਲਾ, 15 ਅਕਤੂਬਰ (ਰੁਪਿੰਦਰ ਸਿੰਘ ਸੱਗੂ)-ਸੁਨਾਮ ਬਲਾਕ ਵਿਚ ਪੈਂਦੇ ਪਿੰਡ ਰਵਿਦਾਸਪੁਰਾ ਟਿੱਬੀ ਵਿਖੇ ਉਮੀਦਵਾਰ ਗੁਰਮੀਤ ਕੌਰ ਪਿੰਡ ਦੀ ਸਰਪੰਚ...
ਹੀਰੋ ਖੁਰਦ ਦੇ ਜਸਪਾਲ ਸਿੰਘ ਪਾਲਾ ਸਰਪੰਚ ਦੀ ਚੋਣ ਜਿੱਤੇ
. . .  14 minutes ago
ਧਰਮਗੜ੍ਹ, 15 ਅਕਤੂਬਰ (ਗੁਰਜੀਤ ਸਿੰਘ ਚਹਿਲ) - ਸਥਾਨਕ ਕਸਬੇ ਨੇੜਲੇ ਪਿੰਡ ਹੀਰੋ ਖੁਰਦ ਤੋਂ ਜਸਪਾਲ ਸਿੰਘ ਪਾਲਾ ਆਪਣੇ ਵਿਰੋਧੀ ਉਮੀਦਵਾਰ ਭੁਪਿੰਦਰ ਸਿੰਘ ਬੱਬੀ...
ਪਿੰਡ ਭਗਵਾਨਪੁਰਾ ਦੀ ਮਨਜੀਤ ਕੌਰ ਬਣੀ ਸਰਪੰਚ
. . .  16 minutes ago
ਕੋਠੇ ਸੰਗਤ ਤੋਂ ਰਣਜੀਤ ਕੌਰ 22 ਵੋਟਾਂ ਨਾਲ ਜੇਤੂ
. . .  16 minutes ago
ਪਿੰਡ ਮਹਿਤਾ ਤੋਂ ਜਗਵਿੰਦਰ ਸਿੰਘ 230 ਵੋਟਾਂ ਨਾਲ ਜੇਤੂ
. . .  17 minutes ago
ਪਿੰਡ ‌ਮੁਹਾਲਾਂ ਤੋਂ ਜਗਤਾਰ ਸਿੰਘ 75 ਵੋਟਾਂ ਨਾਲ ਜੇਤੂ
. . .  17 minutes ago
ਪਿੰਡ ਡੂੰਮਵਾਲੀ ਤੋਂ ਰਣਦੀਪ ਸਿੰਘ ਦੀਪੂ‌ 80 ਵੋਟਾਂ ਨਾਲ ਜੇਤੂ
. . .  18 minutes ago
ਪਿੰਡ ਕੁਟੀ ਕਿਸ਼ਨਪੁਰਾ ਤੋਂ ਜਸਵੀਰ ਕੌਰ 280 ਵੋਟਾਂ ਨਾਲ ਜੇਤੂ
. . .  18 minutes ago
ਪਿੰਡ ਰਸੂਲਪੁਰ ਤੋਂ ਸੌਦਾਗਰ ਅਲੀ ਸਰਪੰਚ ਜੇਤੂ
. . .  18 minutes ago
ਪਰਮਜੀਤ ਕੌਰ ਪਿੰਡ ਸੰਗੂਧੌਣ ਤੋਂ ਸਰਪੰਚੀ ਦੀ ਚੋਣ ਜੇਤੂ
. . .  19 minutes ago
ਹੋਰ ਖ਼ਬਰਾਂ..

Powered by REFLEX