ਤਾਜ਼ਾ ਖਬਰਾਂ


ਬੀ. ਐਸ. ਓਝਾ, ਆਈ.ਏ.ਐਸ. ਦਾ ਦਿਹਾਂਤ ; 25 ਨਵੰਬਰ ਨੂੰ ਸਸਕਾਰ
. . .  4 minutes ago
ਚੰਡੀਗੜ੍ਹ: 24 ਨਵੰਬਰ-ਹਰਿਆਣਾ ਸਰਕਾਰ ਦੇ ਸਾਬਕਾ ਮੁੱਖ ਸਕੱਤਰ ਅਤੇ 1959 ਬੈਚ ਦੇ ਆਈ.ਏ.ਐਸ. ਅਧਿਕਾਰੀ ਬੀ .ਐਸ. ਓਝਾ ਦਾ ਅੱਜ ਦਿਹਾਂਤ ਹੋ ਗਿਆ। ਉਹ ਕਈ ਮੁੱਖ ਮੰਤਰੀਆਂ ਦੇ ਪ੍ਰਿੰਸੀਪਲ ਸਕੱਤਰ ...
ਮਾਵਾਂ ਦੇ ਦੁੱਧ ਵਿਚ ਯੂਰੇਨੀਅਮ ਪਾਏ ਜਾਣ 'ਤੇ ਬਿਹਾਰ ਦੇ ਮੁੱਖ ਮੰਤਰੀ ਨੂੰ ਮਿਲੇਗੀ ਖੋਜੀ ਟੀਮ
. . .  47 minutes ago
ਪਟਨਾ (ਬਿਹਾਰ), 24 ਨਵੰਬਰ (ਏਐਨਆਈ): ਬਿਹਾਰ ਦੇ ਕਈ ਜ਼ਿਲ੍ਹਿਆਂ ਵਿਚ ਦੁੱਧ ਚੁੰਘਾਉਣ ਵਾਲੀਆਂ ਮਾਵਾਂ ਦੇ ਦੁੱਧ ਵਿਚ ਯੂਰੇਨੀਅਮ (ਯੂ - 238) ਦੇ ਚਿੰਤਾਜਨਕ ਪੱਧਰ ਦਾ ਖ਼ੁਲਾਸਾ ਕਰਨ ਵਾਲੀ ਖੋਜ ਟੀਮ ਮੰਤਰੀ ਨਿਤਿਸ਼ ਕੁਮਾਰ ਅਤੇ ਸਿਹਤ ...
ਭਾਰਤ ਨੇ ਢਾਕਾ 'ਚ ਜਿੱਤਿਆ ਮਹਿਲਾ ਕਬੱਡੀ ਵਿਸ਼ਵ ਕੱਪ
. . .  about 1 hour ago
ਢਾਕਾ, 24 ਨਵੰਬਰ (ਪੀ.ਟੀ.ਆਈ.): ਭਾਰਤੀ ਮਹਿਲਾ ਕਬੱਡੀ ਟੀਮ ਨੇ ਸੋਮਵਾਰ ਨੂੰ ਇੱਥੇ ਚੀਨੀ ਤਾਈਪੇਈ 'ਤੇ 35-28 ਨਾਲ ਜਿੱਤ ਪ੍ਰਾਪਤ ਕਰਕੇ ਲਗਾਤਾਰ ਦੂਜਾ ਵਿਸ਼ਵ ਕੱਪ ਖਿਤਾਬ ਹਾਸਲ ਕੀਤਾ...
ਸਾਨੂੰ ਆਰਟੀਫਿਸ਼ਲ ਇੰਟੈਲੀਜੈਂਸ ਤੋਂ ਘਬਰਾਉਣ ਦੀ ਲੋੜ ਨਹੀਂ : ਵਿਸ਼ਾਲ ਭਾਰਦਵਾਜ
. . .  about 1 hour ago
ਪਣਜੀ, 24 ਨਵੰਬਰ (ਪੀਟੀਆਈ): ਫਿਲਮ ਨਿਰਮਾਤਾ ਵਿਸ਼ਾਲ ਭਾਰਦਵਾਜ ਦਾ ਮੰਨਣਾ ਹੈ ਕਿ ਆਰਟੀਫਿਸ਼ਲ ਇੰਟੈਲੀਜੈਂਸ (ਏਆਈ) ਇਥੇ ਰਹਿਣ ਲਈ ਹੈ ਅਤੇ ਕਿਸੇ ਨੂੰ ਇਸ ਤੋਂ "ਡਰਨਾ" ਨਹੀਂ ਚਾਹੀਦਾ...
 
ਹਾਕੀ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ ਨੂੰ ਸਦਮਾ, ਮਾਤਾ ਦਾ ਦੇਹਾਂਤ
. . .  about 2 hours ago
ਹਰਸਾ ਛੀਨਾ, 24 ਨਵੰਬਰ (ਕੜਿਆਲ)- ਭਾਰਤੀ ਹਾਕੀ ਦੇ ਮੁੱਖ ਚੋਣਕਰਤਾ ਅਤੇ ਹਾਕੀ ਓਲੰਪੀਅਨ ਬਲਵਿੰਦਰ ਸਿੰਘ ਸ਼ੰਮੀ, ਕੋਚ ਮਨਜੀਤ ਸਿੰਘ ਅਤੇ ਸਾਬਕਾ ਸਿੱਖਿਆ ਅਧਿਕਾਰੀ ਬਲਕਾਰ ਸਿੰਘ ਨੂੰ ਉਸ ਵੇਲੇ ਵੱਡਾ ਸਦਮਾ...
ਨਸ਼ੀਲੇ ਪਦਾਰਥਾਂ ਦੀ ਵਰਤੋਂ ਲਈ ਖੰਘ ਦੀ ਦਵਾਈ ਦੀ ਦੁਰਵਰਤੋਂ : ਈਡੀ ਨੇ ਉਦਯੋਗਿਕ ਜ਼ਮੀਨ ਕੀਤੀ ਕੁਰਕ
. . .  about 2 hours ago
ਨਵੀਂ ਦਿੱਲੀ, 24 ਨਵੰਬਰ (ਏਐਨਆਈ): ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਆਪਣੀ ਜਾਂਚ ਤੇਜ਼ ਕਰਦੇ ਹੋਏ ਹਰਿਆਣਾ ਵਿਚ ਹਿਮਾਚਲ ਪ੍ਰਦੇਸ਼ ਸਥਿਤ ਕੰਪਨੀ ਦੀ ਉਦਯੋਗਿਕ ਜ਼ਮੀਨ ਜ਼ਬਤ...
ਸਿਰਫ਼ ਕਿਤਾਬੀ ਪੜ੍ਹਾਈ ਹੀ ਮਹੱਤਵਪੂਰਨ ਨਹੀਂ, ਸਗੋਂ ਸਮੁੱਚੀ ਸ਼ਖ਼ਸੀਅਤ 'ਚ ਨਿਖਾਰ ਜ਼ਰੂਰੀ : ਇਸਰੋ ਚੇਅਰਮੈਨ
. . .  about 3 hours ago
ਚੇਨਈ, 24 ਨਵੰਬਰ (ਪੀ.ਟੀ.ਆਈ.)-ਇਸਰੋ ਦੇ ਚੇਅਰਮੈਨ ਵੀ. ਨਾਰਾਇਣਨ ਨੇ ਸੋਮਵਾਰ ਨੂੰ ਕਿਹਾ ਕਿ ਵਿਦਿਆਰਥੀਆਂ ਨੂੰ ਸਿਰਫ਼ 'ਕਿਤਾਬੀ ਕੀੜੇ' ਨਹੀਂ ਹੋਣਾ ਚਾਹੀਦਾ, ਸਗੋਂ ਉਨ੍ਹਾਂ ਨੂੰ ਸਮੁੱਚੀ ਸ਼ਖ਼ਸੀਅਤ ਦੇ ਵਿਕਾਸ...
ਯੂਕਰੇਨ: ਸ਼ਾਂਤੀ ਯੋਜਨਾ ਗੱਲਬਾਤ ਦੌਰਾਨ ਰੂਸੀ ਹਮਲਿਆਂ 'ਚ 4 ਲੋਕਾਂ ਦੀ ਮੌਤ, 17 ਜ਼ਖ਼ਮੀ
. . .  about 3 hours ago
ਕੀਵ [ਯੂਕਰੇਨ], 24 ਨਵੰਬਰ (ਏਐਨਆਈ): ਯੂਕਰੇਨ ਵਿਚ ਸੰਘਰਸ਼ ਨੂੰ ਖ਼ਤਮ ਕਰਨ ਲਈ ਚੱਲ ਰਹੀ ਸ਼ਾਂਤੀ ਵਾਰਤਾ ਦੌਰਾਨ, ਦੇਸ਼ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਖਾਰਕੀਵ 'ਤੇ ਰੂਸ ਵਲੋਂ ਕੀਤੇ ਗਏ...
ਦਿਲ ਤੇ ਰੂਹ ਤੋਂ ਮਾਣਮੱਤੇ ਪੰਜਾਬੀ ਸਨ ਧਰਮਿੰਦਰ : ਸੁਖਬੀਰ ਸਿੰਘ ਬਾਦਲ
. . .  about 4 hours ago
ਚੰਡੀਗੜ੍ਹ , 24 ਨਵੰਬਰ (ਏਐਨਆਈ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਮਵਾਰ ਨੂੰ ਪ੍ਰਸਿੱਧ ਅਦਾਕਾਰ ਧਰਮਿੰਦਰ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕੀਤਾ ਤੇ ਉਨ੍ਹਾਂ ਨੂੰ ਪੰਜਾਬ ਦਾ ਇਕ...
ਤਲਾਅ 'ਚ ਡੁੱਬਣ ਨਾਲ 3 ਸਕੂਲੀ ਬੱਚਿਆਂ ਦੀ ਮੌਤ, 2 ਗੰਭੀਰ
. . .  about 5 hours ago
ਕੋਲਕਾਤਾ, 24 ਨਵੰਬਰ- ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿਚ 3 ਬੱਚਿਆਂ ਦੇ ਤਲਾਅ ਵਿਚ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਸੋਮਵਾਰ...
ਸੁਪਰੀਮ ਕੋਰਟ ਦੇ ਨਵੇਂ ਬਣੇ ਚੀਫ ਜਸਟਿਸ ਨੇ ਪਹਿਲੇ ਦਿਨ 17 ਮਾਮਲਿਆਂ ਦੀ ਕੀਤੀ ਸੁਣਵਾਈ
. . .  about 6 hours ago
ਦਿੱਲੀ, 24 ਨਵੰਬਰ (ਪੀ.ਟੀ.ਆਈ.)-ਭਾਰਤ ਦੇ ਮੁੱਖ ਜੱਜ ਵਜੋਂ ਪਹਿਲੇ ਦਿਨ ਜਸਟਿਸ ਸੂਰਿਆ ਕਾਂਤ ਨੇ ਸੋਮਵਾਰ ਨੂੰ ਇਕ ਨਵਾਂ ਪ੍ਰਕਿਰਿਆਤਮਕ ਨਿਯਮ ਸਥਾਪਤ ਕੀਤਾ ਕਿ ਜ਼ਰੂਰੀ ਸੂਚੀਬੱਧਤਾ ਲਈ ਮਾਮਲਿਆਂ ਦਾ...
ਤਾਮਿਲਨਾਡੂ 'ਚ ਪ੍ਰਾਈਵੇਟ ਬੱਸਾਂ ਦੀ ਟੱਕਰ 'ਚ 6 ਦੀ ਮੌਤ, 60 ਗੰਭੀਰ ਜ਼ਖ਼ਮੀ
. . .  about 6 hours ago
ਚੇਨਈ, 24 ਨਵੰਬਰ (ਯੂ.ਐਨ.ਆਈ.) ਇਕ ਦੁਖਦਾਈ ਘਟਨਾ ਵਿਚ ਤਾਮਿਲਨਾਡੂ ਦੇ ਦੱਖਣੀ ਟੇਂਕਾਸੀ ਜ਼ਿਲ੍ਹੇ ਵਿਚ ਸੋਮਵਾਰ ਨੂੰ ਦੋ ਨਿੱਜੀ ਬੱਸਾਂ ਦੀ ਟੱਕਰ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ ਬੱਚਿਆਂ ਸਮੇਤ...
ਧਰਮਿੰਦਰ ਦੀ ਮੌਤ ਨਾਲ ਫਗਵਾੜਾ ਸ਼ਹਿਰ ਵਿਚ ਛਾਇਆ ਮਾਤਮ
. . .  about 6 hours ago
ਬਠਿੰਡਾ ਅਦਾਲਤ ਵਲੋਂ ਕੰਗਣਾ ਰਣੌਤ ਖ਼ਿਲਾਫ਼ ਦੋਸ਼ ਤੈਅ
. . .  about 6 hours ago
ਆਪਣੀ ਅਦਾਕਾਰੀ ਰਾਹੀਂ ਹਮੇਸ਼ਾ ਸਾਡੇ ਵਿਚਕਾਰ ਰਹਿਣਗੇ ਧਰਮਿੰਦਰ : ਅਮਿਤ ਸ਼ਾਹ
. . .  about 7 hours ago
ਮੁੱਖ ਮੰਤਰੀ ਨੇ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰਾਂ ਵਜੋਂ ਐਲਾਨਣ ਦਾ ਮਤਾ ਕੀਤਾ ਪੇਸ਼, ਸਰਬ ਸੰਮਤੀ ਨਾਲ ਕੀਤਾ ਗਿਆ ਪਾਸ
. . .  about 7 hours ago
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਧਰਮਿੰਦਰ ਦੇ ਦਿਹਾਂਤ 'ਤੇ ਪ੍ਰਗਟਾਇਆ ਦੁੱਖ
. . .  about 8 hours ago
ਭਾਰਤ-ਦੱਖਣੀ ਅਫ਼ਰੀਕਾ ਦੂਜਾ ਟੈਸਟ : ਪਹਿਲੀ ਪਾਰੀ 'ਚ ਭਾਰਤ ਦੀ ਪੂਰੀ ਟੀਮ 201 ਦੌੜਾਂ ਬਣਾ ਕੇ ਆਊਟ
. . .  about 8 hours ago
ਪਹਿਲੀ ਵਾਰ ਵਿਧਾਨ ਸਭਾ ਚੰਡੀਗੜ੍ਹ ਤੋਂ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਨਤਮਸਤਕ ਹੋਣ ਆਈ ਹੈ - ਭਗਵੰਤ ਮਾਨ
. . .  about 7 hours ago
ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਇੰਦਰਜੀਤ ਕੌਰ ਮਾਨ ਸਮੇਤ ਹੋਰ ਹੋਰ ਵਿਧਾਇਕਾਂ ਵਲੋਂ ਗੁਰੂ ਸਾਹਿਬ ਨੂੰ ਸ਼ਰਧਾਂਜਲੀ ਭੇਂਟ
. . .  about 8 hours ago
ਹੋਰ ਖ਼ਬਰਾਂ..

Powered by REFLEX