ਤਾਜ਼ਾ ਖਬਰਾਂ


ਵੈਨੇਜ਼ੁਏਲਾ ਵਿਚ ਹੋਏ ਤਣਾਅ ਤੋਂ ਬਹੁਤ ਚਿੰਤਤ ਹਾਂ - ਐਂਟੋਨੀਓ ਗੁਟੇਰੇਸ (ਸਕੱਤਰ-ਜਨਰਲ ਸੰਯੁਕਤ ਰਾਸ਼ਟਰ)
. . .  1 minute ago
ਜਿਨੇਵਾ (ਸਵਿਟਜ਼ਰਲੈਂਡ), 3 ਜਨਵਰੀ - ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਕਿਹਾ, "ਵੈਨੇਜ਼ੁਏਲਾ ਵਿਚ ਹਾਲ ਹੀ ਵਿਚ ਹੋਏ ਤਣਾਅ ਤੋਂ ਬਹੁਤ ਚਿੰਤਤ ਹਾਂ, ਜੋ ਕਿ ਅੱਜ ਦੇਸ਼ ਵਿਚ ਸੰਯੁਕਤ ਰਾਜ ਅਮਰੀਕਾ...
ਪੰਜਾਬ ਸਰਕਾਰ ਵਲੋਂ 5 ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ
. . .  14 minutes ago
ਚੰਡੀਗੜ੍ਹ, 3 ਜਨਵਰੀ - ਪੰਜਾਬ ਸਰਕਾਰ ਦੇ ਮਾਲ ਤੇ ਪੁਨਰਵਾਸ ਵਿਭਾਗ ਵਲੋਂ ਜਾਰੀ ਪੱਤਰ ਅਨੁਸਾਰ ਪ੍ਰਬੰਧਕੀ ਪੱਖਾਂ ਨੂੰ ਮੁੱਖ ਰੱਖਦੇ ਹੋਏ 5 ਨਾਇਬ ਤਹਿਸੀਲਦਾਰਾਂ ਦੀਆਂ ਬਦਲੀਆਂ ਕੀਤੀਆਂ...
ਅੰਮ੍ਰਿਤਸਰ ਹਵਾਈ ਅੱਡੇ 'ਤੇ ਸੰਘਣੀ ਧੁੰਦ ਅਤੇ ਮੌਸਮ ਖਰਾਬ ਕਾਰਣ ਉਡਾਣਾਂ ਪ੍ਭਾਵਿਤ
. . .  19 minutes ago
ਰਾਜਾਸਾਂਸੀ (ਅੰਮ੍ਰਿਤਸਰ), 3 ਜਨਵਰੀ (ਹਰਦੀਪ ਸਿੰਘ ਖੀਵਾ) - ਲਗਾਤਾਰ ਸੰਘਣੀ ਧੁੰਦ ਪੈਣ ਤੇ ਮੌਸਮ ਖਰਾਬ ਹੋਣ ਕਾਰਣ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਅੰਤਰਰਾਸ਼ਟਰੀ...
ਤੇਜਿੰਦਰ ਸਿੰਘ ਢਿੱਲੋਂ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦਾ ਬੁਲਾਰਾ ਨਿਯੁਕਤ
. . .  42 minutes ago
ਸ੍ਰੀ ਮੁਕਤਸਰ ਸਾਹਿਬ 3 ਜਨਵਰੀ (ਰਣਜੀਤ ਸਿੰਘ ਢਿੱਲੋਂ) - ਅਕਾਲੀ ਦਲ ਵਾਰਿਸ ਪੰਜਾਬ ਦੇ ਵਲੋਂ ਅੱਜ ਦਫਤਰ ਸਕੱਤਰ ਪ੍ਰਗਟ ਸਿੰਘ ਮੀਆਂਵਿੰਡ ਦੇ ਦਸਤਖ਼ਤਾਂ ਹੇਠ ਜਾਰੀ ਸੂਚੀ ਅਨੁਸਾਰ ਅਕਾਲੀ ਦਲ ਵਾਰਿਸ ਪੰਜਾਬ...
 
ਧਰਮਸ਼ਾਲਾ ਕਾਲਜ ਵਿਚ ਵਿਦਿਆਰਥਣ ਦੀ ਮੌਤ ਤੋਂ ਬਾਅਦ ਯੂਜੀਸੀ ਵਲੋਂ ਤੱਥ-ਖੋਜ ਪੈਨਲ ਦਾ ਗਠਨ
. . .  55 minutes ago
ਨਵੀਂ ਦਿੱਲੀ, 3 ਦਸੰਬਰ - ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ 26 ਦਸੰਬਰ, 2025 ਨੂੰ ਧਰਮਸ਼ਾਲਾ ਦੇ ਸਰਕਾਰੀ ਡਿਗਰੀ ਕਾਲਜ ਵਿਚ ਇਕ ਵਿਦਿਆਰਥਣ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਦੇ ਮਾਮਲੇ ਵਿਚ...
ਬੰਗਾਲ ਦੇ ਆਮ ਲੋਕਾਂ ਨੇ ਸਵੀਕਾਰ ਕਰ ਲਿਆ ਹੈ ਐਸਆਈਆਰ ਨੂੰ - ਰਾਜਪਾਲ ਸੀਵੀ ਆਨੰਦ ਬੋਸ
. . .  about 1 hour ago
ਨਵੀਂ ਦਿੱਲੀ, 3 ਦਸੰਬਰ - ਪੱਛਮੀ ਬੰਗਾਲ ਦੇ ਰਾਜਪਾਲ ਸੀਵੀ ਆਨੰਦ ਬੋਸ ਨੇ ਕਿਹਾ, " ਐਸਆਈਆਰ ਬਾਰੇ ਵਿਵਾਦ ਰਾਜਨੀਤਿਕ ਧਾਰਨਾਵਾਂ ਦੇ ਆਲੇ-ਦੁਆਲੇ ਬਣਿਆ ਹੈ। ਇਕ ਲੋਕਤੰਤਰ ਵਿਚ, ਇਕ ਬਹੁਲਵਾਦੀ ਸਮਾਜ ਵਿਚ, ਅਸੀਂ ਸਾਰੀਆਂ ਰਾਜਨੀਤਿਕ...
ਜਸਕਰਨ ਸਿੰਘ ਰਿਆੜ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦਾ ਬੁਲਾਰਾ ਨਿਯੁਕਤ
. . .  about 1 hour ago
ਅਜਨਾਲਾ (ਅੰਮ੍ਰਿਤਸਰ), 3 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ) - ਵਿਧਾਨ ਸਭਾ ਹਲਕਾ ਅਜਨਾਲਾ ਨਾਲ ਸੰਬੰਧਿਤ ਪੰਜਾਬ ਦੇ ਨਾਮਵਰ ਗਾਇਕ ਤੇ ਅਗਾਂਹਵਧੂ ਨੌਜਵਾਨ ਜਸਕਰਨ ਸਿੰਘ ਰਿਆੜ ਜੋ ਕਿ...
ਆਈਆਰਸੀਟੀਸੀ ਘੁਟਾਲਾ ਮਾਮਲਾ: ਲਾਲੂ ਪ੍ਰਸਾਦ ਯਾਦਵ ਨੇ ਦੋਸ਼ ਤੈਅ ਕਰਨ ਵਿਰੁੱਧ ਖੜਕਾਇਆ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ
. . .  about 1 hour ago
ਨਵੀਂ ਦਿੱਲੀ, 3 ਦਸੰਬਰ - ਬਿਹਾਰ ਦੇ ਸਾਬਕਾ ਮੁੱਖ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ (ਆਰਜੇਡੀ) ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੇ ਕਥਿਤ ਆਈਆਰਸੀਟੀਸੀ ਘੁਟਾਲੇ ਵਿਚ ਉਨ੍ਹਾਂ ਵਿਰੁੱਧ ਭ੍ਰਿਸ਼ਟਾਚਾਰ...
'ਅਕਾਲੀ ਦਲ ਵਾਰਿਸ ਪੰਜਾਬ ਦੇ' ਵਲੋਂ ਨਵੇਂ ਬੁਲਾਰੇ ਨਿਯੁਕਤ
. . .  about 1 hour ago
ਰਈਆ (ਅੰਮ੍ਰਿਤਸਰ), 3 ਜਨਵਰੀ - 'ਅਕਾਲੀ ਦਲ ਵਾਰਿਸ ਪੰਜਾਬ ਦੇ' ਵਲੋਂ 13 ਨਵੇਂ ਬੁਲਾਰਿਆਂ ਦੀ ਨਿਯੁਕਤੀ ਕੀਤੀ ਗਈ ਹੈ। ਪਾਰਟੀ ਦਫ਼ਤਰ ਸਕੱਤਰ ਪਰਗਟ ਸਿੰਘ ਮੀਆਂਵਿੰਡ ਵਲੋਂ ਜਾਰੀ ਪੱਤਰ ਅਨੁਸਾਰ....
ਵੀ.ਬੀ.-ਜੀ ਰਾਮ ਜੀ ਐਕਟ ਇਕ ਦਾਨ ਨਹੀਂ, ਇਕ ਕਾਨੂੰਨੀ ਗਰੰਟੀ ਹੈ - ਖੜਗੇ
. . .  about 2 hours ago
ਨਵੀਂ ਦਿੱਲੀ, 3 ਜਨਵਰੀ - ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਕਾਂਗਰਸ ਦੇ 'ਮਨਰੇਗਾ ਬਚਾਓ ਸੰਗਰਾਮ' ਦੀਆਂ ਤਿੰਨ ਮੁੱਖ ਮੰਗਾਂ ਦਾ ਜ਼ਿਕਰ ਕੀਤਾ, ਇਸ ਗੱਲ 'ਤੇ ਜ਼ੋਰ ਦਿੰਦੇ ਹੋਏ ਕਿ ਇਹ ਯੋਜਨਾ "ਇਕ ਦਾਨ ਨਹੀਂ ਸਗੋਂ ਇਕ ਕਾਨੂੰਨੀ ਗਰੰਟੀ...
ਪ੍ਰਧਾਨ ਮੰਤਰੀ ਮੋਦੀ 4 ਜਨਵਰੀ ਨੂੰ ਕਰਨਗੇ 72ਵੇਂ ਰਾਸ਼ਟਰੀ ਵਾਲੀਬਾਲ ਟੂਰਨਾਮੈਂਟ ਦਾ ਵਰਚੁਅਲ ਉਦਘਾਟਨ
. . .  about 2 hours ago
ਨਵੀਂ ਦਿੱਲੀ, 3 ਜਨਵਰੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਨੂੰ ਦੁਪਹਿਰ 12 ਵਜੇ ਵੀਡੀਓ ਕਾਨਫਰੰਸਿੰਗ ਰਾਹੀਂ 72ਵੇਂ ਰਾਸ਼ਟਰੀ ਵਾਲੀਬਾਲ ਟੂਰਨਾਮੈਂਟ ਦਾ ਉਦਘਾਟਨ ਕਰਨ ਵਾਲੇ ਹਨ। ਉਦਘਾਟਨ ਸਮਾਰੋਹ ਡਾ. ਸੰਪੂਰਨਾਨੰਦ ਸਪੋਰਟਸ...
ਚੋਣ ਕਮਿਸ਼ਨ ਵਲੋਂ ਨਾਗਰਿਕਾਂ ਨੂੰ 10 ਜਨਵਰੀ ਤੱਕ ਈਸੀਆਈਨੈੱਟਟ ਐਪ 'ਤੇ ਫੀਡਬੈਕ ਸਾਂਝਾ ਕਰਨ ਲਈ ਸੱਦਾ
. . .  about 2 hours ago
ਨਵੀਂ ਦਿੱਲੀ, 3 ਜਨਵਰੀ - ਭਾਰਤੀ ਚੋਣ ਕਮਿਸ਼ਨ (ਈਸੀਆਈ) ਨੇ ਦੇਸ਼ ਭਰ ਦੇ ਨਾਗਰਿਕਾਂ ਨੂੰ ਈਸੀਆਈਨੈੱਟ ਐਪ ਡਾਊਨਲੋਡ ਕਰਨ ਅਤੇ ਪਲੇਟਫਾਰਮ ਨੂੰ ਹੋਰ ਬਿਹਤਰ ਬਣਾਉਣ ਲਈ ਸੁਝਾਅ ਜਮ੍ਹਾਂ ਕਰਾਉਣ ਲਈ...
ਮੁੱਖ ਮੰਤਰੀ ਸੁੱਖੂ ਵਲੋਂ ਅਧਿਕਾਰੀਆਂ ਨੂੰ 'ਅਪਨਾ ਵਿਦਿਆਲਿਆ-ਹਿਮਾਚਲ ਸਕੂਲ ਗੋਦ ਲੈਣ ਪ੍ਰੋਗਰਾਮ' ਲਾਗੂ ਕਰਨ ਦੇ ਨਿਰਦੇਸ਼
. . .  about 2 hours ago
ਨਿਊਜ਼ੀਲੈਂਡ ਵਿਰੁੱਧ ਤਿੰਨ ਮੈਚਾਂ ਦੀ ਇਕ ਰੋਜ਼ਾ ਲੜੀ ਲਈ ਭਾਰਤੀ ਕ੍ਰਿਕਟ ਟੀਮ ਦਾ ਐਲਾਨ
. . .  about 3 hours ago
ਅੰਤਰਿਮ ਰਾਸ਼ਟਰਪਤੀ ਵਜੋਂ ਘੋਸ਼ਿਤ ਕੀਤਾ ਜਾਵੇਗਾ ਵੈਨੇਜ਼ੁਏਲਾ ਦੀ ਉਪ-ਰਾਸ਼ਟਰਪਤੀ ਡੈਲਸੀ ਰੋਡਰਿਗਜ਼ ਨੂੰ - ਅਮਰੀਕੀ ਪੱਤਰਕਾਰ
. . .  about 4 hours ago
ਬੇਕਾਬੂ ਤੇਜ਼ ਰਫ਼ਤਾਰ ਕਾਰ ਰਾਹਗੀਰਾਂ ਨੂੰ ਜ਼ਖ਼ਮੀ ਕਰਕੇ ਜਾ ਵੱਜੀ ਟਵੇਰਾ ਗੱਡੀ ਵਿਚ
. . .  about 4 hours ago
ਰੂਸ ਯੁਕਰੇਨ ਜੰਗ ਦੌਰਾਨ ਜਾਨ ਗੁਆਉਣ ਵਾਲੇ ਗੁਰਾਇਆ ਦੇ ਨੌਜਵਾਨ ਦੀ ਮ੍ਰਿਤਕ ਦੇਹ ਅੱਜ ਪੁੱਜੇਗੀ ਘਰ
. . .  about 4 hours ago
ਧਰਮਸ਼ਾਲਾ : ਕਾਲਜ ਵਿਦਿਆਰਥਣ ਦੀ ਸ਼ੱਕੀ ਹਾਲਾਤਾਂ ਵਿਚ ਮੌਤ ਨੂੰ ਲੈ ਕੇ ਸੀਪੀਆਈ(ਐਮ) ਵਲੋਂ ਵਿਰੋਧ ਪ੍ਰਦਰਸ਼ਨ
. . .  about 4 hours ago
ਹਿਮਾਚਲ ਪ੍ਰਦੇਸ਼ : ਕਾਲਜ ਵਿਦਿਆਰਥਣ ਦੀ ਮੌਤ ਦੇ ਮਾਮਲੇ ਵਿਚ ਮੁਅੱਤਲ ਕੀਤਾ ਜਾਵੇਗਾ ਪ੍ਰੋਫੈਸਰ ਨੂੰ - ਮੁੱਖ ਮੰਤਰੀ ਸੁੱਖੂ
. . .  1 minute ago
ਜਲਦੀ ਹੀ ਗੁਹਾਟੀ ਅਤੇ ਕੋਲਕਾਤਾ ਵਿਚਕਾਰ ਸ਼ੁਰੂ ਕੀਤੀ ਜਾਵੇਗੀ ਪਹਿਲੀ ਵੰਦੇ ਭਾਰਤ ਸਲੀਪਰ ਟ੍ਰੇਨ - ਅਸ਼ਵਨੀ ਵੈਸ਼ਨਵ
. . .  about 5 hours ago
ਹੋਰ ਖ਼ਬਰਾਂ..

Powered by REFLEX