ਤਾਜ਼ਾ ਖਬਰਾਂ


ਬ੍ਰਿਸਬੇਨ ਪਹੁੰਚੇ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ
. . .  about 1 hour ago
ਬ੍ਰਿਸਬੇਨ (ਆਸਟ੍ਰੇਲੀਆ), 3 ਨਵੰਬਰ - ਭਾਰਤ ਦੇ ਵਿਦੇਸ਼ ਮੰਤਰੀ ਡਾਕਟਰ ਐਸ ਜੈਸ਼ੰਕਰ ਆਸਟ੍ਰੇਲੀਆ ਦੇ ਬ੍ਰਿਸਬੇਨ ਪਹੁੰਚੇ।ਉਹ ਆਸਟ੍ਰੇਲੀਆ ਵਿਚ ਭਾਰਤ ਦੇ 4ਵੇਂ ਵਣਜ ਦੂਤਘਰ ਦਾ ਉਦਘਾਟਨ ਕਰਨਗੇ ਅਤੇ ਕੈਨਬਰਾ ਵਿਚ ਆਸਟ੍ਰੇਲੀਆ ਦੇ ਵਿਦੇਸ਼ ਮੰਤਰੀ ਪੈਨੀ ਵੋਂਗ...
ਮੋਦੀ ਸਰਕਾਰ ਦਾ ਮਕਸਦ ਕਿਸੇ ਵੀ ਤਰਾਂ ਸਿਰਫ਼ ਸੱਤਾ ਵਿਚ ਰਹਿਣਾ ਹੈ - ਪ੍ਰਿਅੰਕਾ ਗਾਂਧੀ
. . .  about 1 hour ago
ਵਾਇਬਨਾਡ (ਕੇਰਲ), 3 ਨਵੰਬਰ - ਕਾਂਗਰਸ ਨੇਤਾ ਅਤੇ ਵਾਇਨਾਡ ਲੋਕ ਸਭਾ ਉਪ-ਚੋਣ ਲਈ ਪਾਰਟੀ ਦੀ ਉਮੀਦਵਾਰ ਪ੍ਰਿਯੰਕਾ ਗਾਂਧੀ ਵਾਡਰਾ ਦਾ ਕਹਿਣਾ ਹੈ, "ਮੋਦੀ ਜੀ ਦੀ ਸਰਕਾਰ ਸਿਰਫ ਆਪਣੇ ਵੱਡੇ ਕਾਰੋਬਾਰੀ...
ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ 6 ਨਵੰਬਰ ਨੂੰ ਸੱਦੀ ਸਿੱਖ ਵਿਦਵਾਨਾਂ ਅਤੇ ਪੱਤਰਕਾਰਾਂ ਦੀ ਅਹਿਮ ਇਕੱਤਰਤਾ
. . .  about 1 hour ago
ਅੰਮ੍ਰਿਤਸਰ, 3 ਨਵੰਬਰ (ਜਸਵੰਤ ਸਿੰਘ ਜੱਸ) - ਪਿਛਲੇ ਦਿਨੀ ਤਨਖਾਈਏ ਕਰਾਰ ਦਿੱਤੇ ਗਏ ਸੁਖਬੀਰ ਸਿੰਘ ਬਾਦਲ ਅਤੇ ਹੋਰ ਪੰਥਕ ਮਸਲਿਆਂ ਸੰਬੰਧੀ ਵਿਚਾਰ ਵਟਾਂਦਰਾ ਕਰਨ ਲਈ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ...
ਝਾਰਖੰਡ : ਕੋਲੇ ਦੇ 1.36 ਲੱਖ ਕਰੋੜ ਰੁਪਏ ਦੇ ਬਕਾਏ ਲਈ ਹੇਮੰਤ ਸੋਰੇਨ ਜਵਾਬਦੇਹ, ਨਾ ਕਿ ਭਾਜਪਾ - ਅਮਿਤ ਸ਼ਾਹ
. . .  about 1 hour ago
ਰਾਂਚੀ (ਝਾਰਖੰਡ), 3 ਨਵੰਬਰ - ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਵਲੋਂ ਕੋਲੇ ਦੇ 1.36 ਲੱਖ ਕਰੋੜ ਰੁਪਏ ਦੇ ਬਕਾਏ ਨੂੰ ਕਲੀਅਰ ਕਰਨ ਦੀ ਬੇਨਤੀ 'ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ...
 
ਕੇਰਲ ਪੁਲਿਸ ਵਲੋਂ ਕੇਂਦਰੀ ਰਾਜ ਮੰਤਰੀ ਸੁਰੇਸ਼ ਗੋਪੀ ਦੇ ਖ਼ਿਲਾਫ਼ ਐਫ.ਆਈ.ਆਰ. ਦਰਜ
. . .  1 minute ago
ਤ੍ਰਿਸ਼ੂਰ (ਕੇਰਲ), 3 ਨਵੰਬਰ - ਕੇਰਲ ਪੁਲਿਸ ਨੇ ਰਾਜ ਕੇਂਦਰੀ ਮੰਤਰੀ ਸੁਰੇਸ਼ ਗੋਪੀ ਦੇ ਖਿਲਾਫ ਤ੍ਰਿਸ਼ੂਰ ਪੂਰਮ ਸਥਾਨ 'ਤੇ ਪਹੁੰਚਣ ਲਈ ਐਂਬੂਲੈਂਸ ਦੀ ਕਥਿਤ ਤੌਰ 'ਤੇ ਦੁਰਵਰਤੋਂ ਕਰਨ ਦੇ ਦੋਸ਼ ਵਿਚ...
ਨਿਊਜ਼ੀਲੈਂਡ ਖ਼ਿਲਾਫ਼ ਤੀਜੇ ਟੈਸਟ 'ਚ ਭਾਰਤ ਦੀ ਸ਼ਰਮਨਾਕ ਹਾਰ
. . .  about 2 hours ago
ਮੁੰਬਈ, 3 ਨਵੰਬਰ - ਨਿਊਜ਼ੀਲੈਂਡ ਖ਼ਿਲਾਫ਼ ਤੀਸਰੇ ਟੈਸਟ ਮੈਚ ਵਿਚ ਭਾਰਤ ਨੂੰ ਤੀਜੇ ਦਿਨ ਹੀ 25 ਦੌੜਾਂ ਨਾਲ ਸ਼ਰਮਨਾਕ ਹਾਰ ਦਾ ਸਾਹਮਣਾ ਕਰਨਾ ਪਿਆ। ਨਿਊਜ਼ੀਲੈਂਡ ਵਲੋਂ ਮਿਲੇ 147 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤ...
ਕੀ ਝਾਰਖੰਡ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ?- 1.36 ਲੱਖ ਕਰੋੜ ਦੇ ਕੋਲੇ ਦੇ ਬਕਾਏ 'ਤੇ ਜੈਰਾਮ ਰਮੇਸ਼
. . .  about 2 hours ago
ਨਵੀਂ ਦਿੱਲੀ, 3 ਨਵੰਬਰ - ਕਾਂਗਰਸ ਦੇ ਜਨਰਲ ਸਕੱਤਰ (ਸੰਚਾਰ) ਜੈਰਾਮ ਰਮੇਸ਼ ਨੇ ਝਾਰਖੰਡ ਦੇ ਮੁੱਖ ਮੰਤਰੀ ਹੇਮੰਤ ਸੋਰੇਨ ਵਲੋਂ ਕੇਂਦਰ ਸਰਕਾਰ ਦੁਆਰਾ ਸੂਬੇ ਪ੍ਰਤੀ ਕੀਤੇ ਗਏ ਅਸਪਸ਼ਟ ਬਕਾਏ 'ਤੇ ਸਵਾਲ...
ਝਾਰਖੰਡ ਚ ਲਾਗੂ ਕੀਤਾ ਜਾਵੇਗਾ ਯੂਨੀਫਾਰਮ ਸਿਵਲ ਕੋਡ - ਅਮਿਤ ਸ਼ਾਹ
. . .  about 3 hours ago
ਰਾਂਚੀ (ਝਾਰਖੰਡ) - ਅਮਿਤ ਸ਼ਾਹ ਦਾ ਕਹਿਣਾ ਹੈ ਕਿ ਝਾਰਖੰਡ ਵਿਚ ਯੂ.ਸੀ.ਸੀ. (ਯੂਨੀਫਾਰਮ ਸਿਵਲ ਕੋਡ) ਲਾਗੂ ਕੀਤਾ ਜਾਵੇਗਾ, ਪਰ ਕਬਾਇਲੀ ਭਾਈਚਾਰੇ ਨੂੰ ਯੂ.ਸੀ.ਸੀ. ਦੇ ਦਾਇਰੇ ਤੋਂ ਬਾਹਰ ਰੱਖਿਆ...
ਝਾਰਖੰਡ ਦੇ ਭਵਿੱਖ ਨੂੰ ਯਕੀਨੀ ਬਣਾਉਣਗੀਆਂ ਇਹ ਚੋਣਾਂ - ਅਮਿਤ ਸ਼ਾਹ
. . .  about 3 hours ago
ਰਾਂਚੀ (ਝਾਰਖੰਡ) - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ, "ਝਾਰਖੰਡ ਵਿਚ ਇਹ ਚੋਣ ਸਿਰਫ਼ ਸਰਕਾਰ ਬਦਲਣ ਦੀ ਚੋਣ ਨਹੀਂ ਹੈ, ਸਗੋਂ ਝਾਰਖੰਡ ਦੇ ਭਵਿੱਖ ਨੂੰ ਯਕੀਨੀ ਬਣਾਉਣ ਲਈ ਇਕ ਚੋਣ ਹੈ। ਝਾਰਖੰਡ...
ਝਾਰਖੰਡ ਵਿਧਾਨ ਸਭਾ ਚੋਣਾਂ : ਅਮਿਤ ਸ਼ਾਹ ਨੇ ਜਾਰੀ ਕੀਤਾ ਭਾਜਪਾ ਦਾ ਸੰਕਲਪ ਪੱਤਰ
. . .  about 3 hours ago
ਰਾਂਚੀ (ਝਾਰਖੰਡ) -ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਝਾਰਖੰਡ ਵਿਧਾਨ ਸਭਾ ਚੋਣਾਂ ਲਈ ਭਾਜਪਾ ਦਾ 'ਸੰਕਲਪ ਪੱਤਰ' (ਮੈਨੀਫੈਸਟੋ) ਜਾਰੀ ਕੀਤਾ। ਇਸ ਮੌਕੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ, ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ...
ਕਸ਼ਮੀਰ 'ਚ ਅੱਤਵਾਦ ਵੱਧ ਰਿਹਾ ਹੈ - ਫਾਰੂਕ ਅਬਦੁੱਲਾ ਦੇ ਬਿਆਨ 'ਤੇ ਕਾਂਗਰਸ ਨੇਤਾ ਰਾਸ਼ਿਦ ਅਲਵੀ
. . .  about 3 hours ago
ਨਵੀਂ ਦਿੱਲੀ, 3 ਨਵੰਬਰ - ਬਡਗਾਮ ਅੱਤਵਾਦੀ ਹਮਲੇ 'ਤੇ ਜੇ.ਕੇ.ਐਨ.ਸੀ. ਮੁਖੀ ਫਾਰੂਕ ਅਬਦੁੱਲਾ ਦੇ ਬਿਆਨ 'ਤੇ ਕਾਂਗਰਸ ਨੇਤਾ ਰਾਸ਼ਿਦ ਅਲਵੀ ਨੇ ਕਿਹਾ, ''ਕਸ਼ਮੀਰ 'ਚ ਅੱਤਵਾਦ ਵਧ ਰਿਹਾ ਹੈ... ਫਾਰੂਕ ਅਬਦੁੱਲਾ...
ਮੁੰਬਈ : ਕੀ ਇਜ਼ਰਾਈਲ ਜਾਂ ਲੀਬੀਆ ਦੇਵੇਂਦਰ ਫੜਨਵੀਸ 'ਤੇ ਹਮਲਾ ਕਰਨ ਜਾ ਰਿਹਾ ਹੈ? - ਸੰਜੇ ਰਾਊਤ
. . .  about 4 hours ago
ਮੁੰਬਈ, 3 ਨਵੰਬਰ - ਸ਼ਿਵ ਸੈਨਾ (ਯੂ.ਬੀ.ਟੀ.) ਨੇਤਾ ਸੰਜੇ ਰਾਉਤ ਦਾ ਕਹਿਣਾ ਹੈ ਕਿ "ਇਸ ਰਾਜ ਦੇ ਗ੍ਰਹਿ ਮੰਤਰੀ, ਜੋ ਕਿ ਸਾਬਕਾ ਮੁੱਖ ਮੰਤਰੀ (ਦੇਵੇਂਦਰ ਫੜਨਵੀਸ) ਹਨ, ਨੇ ਅਚਾਨਕ ਆਪਣੀ ਸੁਰੱਖਿਆ...
ਆਸਟ੍ਰੇਲੀਆ-ਏ ਨੇ ਪਹਿਲੇ ਅਣਅਧਿਕਾਰਤ ਟੈਸਟ ਚ 7 ਵਿਕਟਾਂ ਨਾਲ ਹਰਾਇਆ ਭਾਰਤ-ਏ ਨੂੰ
. . .  about 4 hours ago
ਦੂਜੇ ਇਨਦਿਨਾਂ ਮੈਚ ਵਿਚ ਇੰਗਲੈਂਡ ਨੇ 5 ਵਿਕਟਾਂ ਨਾਲ ਹਰਾਇਆ ਵੈਸਟ ਇੰਡੀਜ਼ ਨੂੰ
. . .  about 4 hours ago
ਨਵੀਂ ਦਿੱਲੀ ਵਿਚ 5-6 ਨਵੰਬਰ ਨੂੰ ਹੋਵੇਗਾ ਏਸ਼ੀਆਈ ਬੋਧੀ ਸੰਮੇਲਨ
. . .  about 4 hours ago
ਦਿੱਲੀ : ਯਮੁਨਾ ਨਦੀ ਚ ਪ੍ਰਦੂਸ਼ਣ ਦਾ ਪੱਧਰ ਉੱਚਾ 'ਤੇ ਹੋਣ ਕਾਰਨ ਪਾਣੀ ਉੱਪਰ ਤੈਰ ਰਹੀ ਹੈ ਜ਼ਹਿਰੀਲੀ ਝੱਗ
. . .  about 4 hours ago
ਝਾਰਖੰਡ ਵਿਧਾਨ ਸਭਾ ਚੋਣਾਂ: ਅਮਿਤ ਸ਼ਾਹ ਅੱਜ ਜਾਰੀ ਕਰਨਗੇ ਭਾਜਪਾ ਦਾ ਚੋਣ ਮਨੋਰਥ ਪੱਤਰ
. . .  about 4 hours ago
ਛੱਤੀਸਗੜ੍ਹ : ਹਫ਼ਤਾਵਾਰੀ ਬਾਜ਼ਾਰ ਦੌਰਾਨ ਨਕਸਲੀ ਹਮਲੇ ਚ 2 ਜਵਾਨ ਜ਼ਖ਼ਮੀ
. . .  about 4 hours ago
ਛੱਤੀਸਗੜ੍ਹ : ਐਸ.ਯੂ.ਵੀ. ਕਾਰ ਦੇ ਛੱਪੜ 'ਚ ਡਿੱਗਣ ਕਾਰਨ 8 ਮੌਤਾਂ
. . .  52 minutes ago
ਸਤ ਸ਼ਰਮਾ ਨੂੰ ਨਿਯੁਕਤ ਕੀਤਾ ਗਿਆ ਜੰਮੂ-ਕਸ਼ਮੀਰ ਦਾ ਭਾਜਪਾ ਪ੍ਰਧਾਨ
. . .  about 4 hours ago
ਹੋਰ ਖ਼ਬਰਾਂ..

Powered by REFLEX