ਤਾਜ਼ਾ ਖਬਰਾਂ


ਸਵਾ ਮਹੀਨੇ ਤੋਂ ਗਾਇਬ ਨੌਜਵਾਨ ਬੰਧੂਆਂ ਮਜ਼ਦੂਰੀ ਤੋਂ ਭੱਜ ਕੇ ਘਰ ਆਇਆ
. . .  2 minutes ago
ਪਠਾਨਕੋਟ 18 ਮਾਰਚ (ਵਿਨੋਦ)- ਸਵਾ ਮਹੀਨੇ ਤੋਂ ਗਾਇਬ ਹੋਇਆ ਨੌਜਵਾਨ ਬੰਧੂਆ ਮਜ਼ਦੂਰ ਬਣਾ ਲਿਆ ਗਿਆ ਤੇ ਮਸਾਂ ਹੀ ਭੱਜ ਕੇ ਘਰ ਆਇਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਠਾਨਕੋਟ ਦੇ ਪਿੰਡ ਅਨੇਡ ਦੇ ਗੁਰਵਿੰਦਰ ਕੁਮਾਰ ਨੇ ਦੱਸਿਆ ਕਿ ਉਹ 10 ਫਰਵਰੀ ਨੂੰ...
ਪੰਜਾਬ-ਰਾਜਸਥਾਨ ਬਾਰਡਰ 'ਤੇ ਬੱਸ ਤੇ ਟਰੱਕ ਦੀ ਟੱਕਰ 'ਚ 5 ਮੌਤਾਂ
. . .  43 minutes ago
ਅਬੋਹਰ, 18 ਮਾਰਚ - ਇਕ ਨਿੱਜੀ ਬੱਸ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਵਿਚ 5 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਟੱਕਰ ਇੰਨੀ ਭਿਆਨਕ ਸੀ ਕਿ ਹਾਦਸੇ ਤੋਂ ਤੁਰੰਤ ਬਾਅਦ ਬੱਸ ਨੂੰ....
ਰਾਜ ਸਭਾ ਦੇ 37 ਮੈਂਬਰਾਂ ਨੂੰ ਵਿਦਾਇਗੀ, ਪ੍ਰਧਾਨ ਮੰਤਰੀ ਮੋਦੀ ਨੇ ਕੀਤਾ ਸੰਬੋਧਨ
. . .  56 minutes ago
ਨਵੀਂ ਦਿੱਲੀ, 18 ਮਾਰਚ - ਅੱਜ ਰਾਜ ਸਭਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 37 ਸੇਵਾਮੁਕਤ ਸੰਸਦ ਮੈਂਬਰਾਂ ਨੂੰ ਵਿਦਾਇਗੀ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸਦਨ ਦੇ ਸਾਰੇ ਮੈਂਬਰ...
ਦਿੱਲੀ ਦੇ ਸਾਧ ਨਗਰ ਵਿਚ ਭਿਆਨਕ ਅੱਗ, ਇਮਾਰਤ ਵਿਚ ਫਸੇ ਨੌਂ ਲੋਕ
. . .  about 1 hour ago
ਨਵੀਂ ਦਿੱਲੀ, 18 ਮਾਰਚ - ਦਿੱਲੀ ਦੇ ਦੱਖਣ-ਪੱਛਮੀ ਜ਼ਿਲ੍ਹੇ ਦੇ ਸਾਧ ਨਗਰ ਇਲਾਕੇ ਵਿਚ ਇਕ ਇਮਾਰਤ ਵਿਚ ਭਿਆਨਕ ਅੱਗ ਲੱਗ ਗਈ, ਜਿਸ ਕਾਰਨ ਨੌਂ ਲੋਕ ਅੰਦਰ ਫਸ ਗਏ। 30 ਫਾਇਰ....
 
ਜ਼ਿਲ੍ਹਾ ਬਠਿੰਡਾ ਦੀ ਸੰਮਤੀ ਫੂਲ ਦੇ ਚੇਅਰਮੈਨ ਤੇ ਉੱਪ ਚੇਅਰਮੈਨ ਦੀ ਚੋਣ ਨੂੰ ਲੈ ਕੇ ਮਾਹੌਲ ਤਣਾਅ-ਪੂਰਨ
. . .  about 1 hour ago
ਭਾਈਰੂਪਾ ,(ਬਠਿੰਡਾ),18 ਮਾਰਚ (ਵਰਿੰਦਰ ਲੱਕੀ/ ਸੁਖਪਾਲ ਮਹਿਰਾਜ)- ਜ਼ਿਲ੍ਹਾ ਬਠਿੰਡਾ ਦੇ ਹਲਕਾ ਰਾਮਪੁਰਾ ਫੂਲ ’ਚ ਪੈਂਦੀ ਬਲਾਕ ਸੰਮਤੀ ਫੂਲ ਦੀ ਚੇਅਰਮੈਨੀ ਨੂੰ ਲੈ ਕੇ ਤਣਾਅ ਵੇਖਣ ਨੂੰ ਮਿਲ....
ਕਾਂਗਰਸੀ ਵਿਧਾਇਕ ਨੇ ਚੰਡੀਗੜ੍ਹ ਵਿਚ ਦਿੱਤਾ ਧਰਨਾ
. . .  about 1 hour ago
ਚੰਡੀਗੜ੍ਹ, 18 ਮਾਰਚ- ਹਰਿਆਣਾ ਦੇ ਸਿਰਸਾ ਤੋਂ ਕਾਂਗਰਸੀ ਵਿਧਾਇਕ ਗੋਕੁਲ ਸੇਤੀਆ ਨੇ ਚੰਡੀਗੜ੍ਹ ਵਿਚ ਕਾਂਗਰਸ ਦਫ਼ਤਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਮੰਗ ਕੀਤੀ ਕਿ ਰਾਜ ਸਭਾ ਚੋਣਾਂ...
ਚਾਰਜ ਹੋ ਰਹੀ ਕਾਰ ਨੂੰ ਲੱਗੀ ਅੱਗ, 7 ਦੀ ਮੌਤ
. . .  about 2 hours ago
ਇੰਦੌਰ, 18 ਮਾਰਚ- ਇੰਦੌਰ ਦੇ ਬੰਗਾਲੀ ਸਕੁਏਅਰ ਨੇੜੇ ਗ੍ਰੇਟਰ ਬ੍ਰਿਜੇਸ਼ਵਰੀ ਕਲੋਨੀ ਵਿਚ ਅੱਜ ਸਵੇਰੇ 4 ਵਜੇ ਦੇ ਕਰੀਬ ਭਿਆਨਕ ਹਾਦਸਾ ਵਾਪਰਿਆ। ਇਕ ਇਲੈਕਟ੍ਰਿਕ ਕਾਰ ਚਾਰਜ ਹੋ ਰਹੀ...
ਈਰਾਨ ਦੇ ਸੁਰੱਖਿਆ ਮੁਖੀ ਅਲੀ ਲਾਰੀਜਾਨੀ ਤੇ ਉਨ੍ਹਾਂ ਦੇ ਪੁੱਤਰ ਦੀ ਇਜ਼ਰਾਈਲੀ ਹਮਲੇ ’ਚ ਮੌਤ ਦੀ ਹੋਈ ਪੁਸ਼ਟੀ
. . .  about 3 hours ago
ਤਹਿਰਾਨ, 18 ਮਾਰਚ- ਅੱਜ ਅਮਰੀਕਾ, ਇਜ਼ਰਾਈਲ ਅਤੇ ਈਰਾਨ ਵਿਚਕਾਰ ਜੰਗ ਦਾ 19ਵਾਂ ਦਿਨ ਹੈ। ਈਰਾਨ ਦੇ ਸੁਰੱਖਿਆ ਮੁਖੀ ਅਲੀ ਲਾਰੀਜਾਨੀ ਅਤੇ ਉਨ੍ਹਾਂ ਦੇ ਪੁੱਤਰ ਦੀ ਕੱਲ੍ਹ ਇਜ਼ਰਾਈਲੀ....
⭐ਮਾਣਕ-ਮੋਤੀ ⭐
. . .  about 4 hours ago
⭐ਮਾਣਕ-ਮੋਤੀ ⭐
ਭਾਰਤ ਵਿਸ਼ਵ ਪੱਧਰ 'ਤੇ ਨਾਰੀਅਲ ਉਤਪਾਦਨ ਵਿਚ ਮੋਹਰੀ , ਕੇਂਦਰ ਨੇ ਪ੍ਰਮੋਸ਼ਨ ਸਕੀਮ ਦਾ ਕੀਤਾ ਐਲਾਨ
. . .  1 day ago
ਨਵੀਂ ਦਿੱਲੀ , 17 ਮਾਰਚ - ਭਾਰਤ ਵਿਸ਼ਵ ਪੱਧਰ 'ਤੇ ਨਾਰੀਅਲ ਉਤਪਾਦਨ ਵਿਚ ਮੋਹਰੀ ਹੈ, ਜੋ ਕਿ ਦੁਨੀਆ ਦੇ ਕੁੱਲ ਉਤਪਾਦਨ ਵਿਚ 30 ਪ੍ਰਤੀਸ਼ਤ ਤੋਂ ਵੱਧ ਯੋਗਦਾਨ ਪਾਉਂਦਾ ਹੈ। ਲੋਕ ਸਭਾ ਵਿਚ ਇਕ ਲਿਖਤੀ ਜਵਾਬ ਵਿਚ ...
ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ 2 ਨੌਜਵਾਨ ਆਪਸ 'ਚ ਲੜੇ,ਇਕ ਨੇ ਕਿਰਚ ਮਾਰ ਕੇ ਦੂਸਰੇ ਨੂੰ ਮੌਤ ਦੇ ਘਾਟ ਉਤਾਰਿਆ
. . .  1 day ago
ਊਧਨਵਾਲ, 17 ਮਾਰਚ (ਪਰਗਟ ਸਿੰਘ)-ਪਿੰਡ ਖੁਜਾਲਾ ਵਿਚ 2 ਨੌਜਵਾਨਾਂ ਵਿਚ ਪੈਸੇ ਦੇ ਲੈਣ-ਦੇਣ ਕਾਰਨ ਹੋਈ ਲੜਾਈ ਵਿਚ ਇਕ ਨੇ ਕਿਰਚ ਮਾਰ ਕੇ ਦੂਸਰੇ ਨੂੰ ਮੌਤ ਦੇ ਘਾਟ ਉਤਾਰਿਆ । ਇਸ ਸੰਬੰਧੀ ਵਧੇਰੇ ਜਾਣਕਾਰੀ ...
ਸੰਤ ਬਲਜੀਤ ਸਿੰਘ ਦਾਦੂਵਾਲ ਅਤੇ ਜਗਦੀਸ਼ ਸਿੰਘ ਝੀਂਡਾ ਇਕ ਸਮਾਗਮ 'ਚ ਹੋ ਗਏ ਆਹਮੋ-ਸਾਹਮਣੇ
. . .  1 day ago
ਪਾਤੜਾਂ , 17 ਮਾਰਚ (ਜਗਦੀਸ਼ ਸਿੰਘ ਕੰਬੋਜ) - ਪਟਿਆਲਾ ਜ਼ਿਲ੍ਹੇ ਦੀ ਸਬ ਡਵੀਜ਼ਨ ਪਾਤੜਾਂ ਦੇ ਅਧੀਨ ਪਿੰਡ ਸ਼ੇਰਗੜ੍ਹ ਵਿਖੇ ਇਕ ਸੋਗ ਸਮਾਗਮ ਵਿਚ ਇਕੱਠੇ ਹੋਏ ਹਰਿਆਣਾ ਸਿੱਖ ਗੁਰਦੁਆਰਾ ...
ਉੱਤਰ-ਪੂਰਬੀ ਨਾਈਜੀਰੀਆ ਵਿਚ ਸ਼ੱਕੀ ਆਤਮਘਾਤੀ ਬੰਬ ਧਮਾਕਿਆਂ ਵਿਚ 23 ਮੌਤਾਂ, 108 ਜ਼ਖ਼ਮੀ
. . .  1 day ago
ਕੇਂਦਰੀ ਮੰਤਰੀ ਸੋਨੋਵਾਲ ਨੇ ਭਾਰਤੀ ਝੰਡੇ ਵਾਲੇ ਐਲ.ਪੀ.ਜੀ. ਕੈਰੀਅਰ ਸ਼ਿਵਾਲਿਕ ਅਤੇ ਨੰਦਾ ਦੇਵੀ ਦੇ ਚਾਲਕ ਦਲ ਨਾਲ ਕੀਤੀ ਗੱਲਬਾਤ
. . .  1 day ago
ਕਟਕ ਮੈਡੀਕਲ ਕਾਲਜ ਅੱਗ ਕਾਂਡ ਵਿਚ ਮਰਨ ਵਾਲਿਆਂ ਦੀ ਗਿਣਤੀ 12 ਹੋਈ
. . .  1 day ago
ਦਫ਼ਤਰੀ ਕਰਮਚਾਰੀਆਂ ਦੀ ਹੜਤਾਲ - ਡਿਪਟੀ ਕਮਿਸ਼ਨਰ,ਐਸ. ਡੀ. ਐਮ. ਦਫ਼ਤਰਾਂ ਸਮੇਤ ਤਹਿਸੀਲਾਂ ਤੇ ਸਬ ਤਹਿਸੀਲਾਂ 'ਚ ਅਗਲੇ 3 ਦਿਨ ਕੰਮ ਕਾਜ ਰਹੇਗਾ ਠੱਪ
. . .  1 day ago
ਬੱਚਾ ਗੋਦ ਲੈਣ ਵਾਲੀ ਮਾਂ ਵੀ ਜਣੇਪਾ ਛੁੱਟੀ ਦੀ ਹੱਕਦਾਰ- ਸੁਪਰੀਮ ਕੋਰਟ
. . .  1 day ago
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ 'ਚ ਚੱਲੀਆਂ ਗੋਲੀਆਂ, ਸਕੂਟੀ ਸਵਾਰਾਂ ਨੇ ਕੀਤੀ ਫਾਇਰਿੰਗ
. . .  1 day ago
ਕਾਲੀ ਮਾਤਾ ਮੰਦਰ ਨੇੜੇ ਫਾਇਰਿੰਗ ਮਾਮਲਾ: ਦੋਵਾਂ ਪੱਖਾਂ ਦੇ 8 ਮੁਲਜ਼ਮ ਗ੍ਰਿਫ਼ਤਾਰ
. . .  1 day ago
ਮੁਲਾਜ਼ਮ ਮੰਗਾਂ ਨਾ ਮੰਨੇ ਜਾਣ ’ਤੇ ਕਾਂਗਰਸ ਵਲੋਂ ਸੜਕਾਂ ’ਤੇ ਉਤਰਨ ਦੀ ਚੇਤਾਵਨੀ
. . .  1 day ago
ਹੋਰ ਖ਼ਬਰਾਂ..

Powered by REFLEX