ਤਾਜ਼ਾ ਖਬਰਾਂ


ਯੂ.ਪੀ.: ਸੋਨਭੱਦਰ ਖਾਨ 'ਚੋਂ 7 ਲਾਸ਼ਾਂ ਬਰਾਮਦ
. . .  about 1 hour ago
ਸੋਨਭੱਦਰ (ਉੱਤਰ ਪ੍ਰਦੇਸ਼) , 18 ਨਵੰਬਰ (ਏਐਨਆਈ): ਉੱਤਰ ਪ੍ਰਦੇਸ਼ ਦੇ ਸੋਨਭੱਦਰ ਵਿਚ ਪੱਥਰ ਦੀ ਖਾਨ ਢਹਿਣ ਤੋਂ ਬਾਅਦ ਫਸੇ ਵਿਅਕਤੀਆਂ ਨੂੰ ਲੱਭਣ ਅਤੇ ਬਚਾਉਣ ਲਈ ਬਚਾਅ ਕਾਰਜ ਪੂਰਾ ਹੋ ...
ਕਾਂਗਰਸੀ ਨੇਤਾ ਕਹਿ ਰਹੇ ਹਨ ਕਿ ਰਾਹੁਲ ਗਾਂਧੀ ਨੇ ਐੱਸ. ਆਈ. ਆਰ. ਮੁੱਦਾ ਉਠਾ ਕੇ ਪਾਰਟੀ ਨੂੰ ਹਾਰ ਦਿੱਤੀ - ਕਿਰਨ ਰਿਜਿਜੂ
. . .  about 1 hour ago
ਨਵੀਂ ਦਿੱਲੀ ,18 ਨਵੰਬਰ (ਏਐਨਆਈ)- ਕੇਂਦਰੀ ਸੰਸਦੀ ਮਾਮਲਿਆਂ ਦੇ ਮੰਤਰੀ ਕਿਰਨ ਰਿਜਿਜੂ ਨੇ ਦਾਅਵਾ ਕੀਤਾ ਕਿ ਕਾਂਗਰਸੀ ਨੇਤਾ ਕਹਿ ਰਹੇ ਹਨ ਕਿ ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਰਾਹੁਲ ...
ਈ.ਡੀ. ਨੇ ਅਲ ਫਲਾਹ ਗਰੁੱਪ ਦੇ ਚੇਅਰਮੈਨ ਜਵਾਦ ਅਹਿਮਦ ਸਿੱਦੀਕੀ ਨੂੰ ਮਨੀ ਲਾਂਡਰਿੰਗ ਮਾਮਲੇ ਵਿਚ ਕੀਤਾ ਗ੍ਰਿਫ਼ਤਾਰ
. . .  about 1 hour ago
ਨਵੀਂ ਦਿੱਲੀ , 18 ਨਵੰਬਰ (ਏਐਨਆਈ): ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕਿਹਾ ਕਿ ਉਸ ਨੇ ਅਲ ਫਲਾਹ ਗਰੁੱਪ ਦੇ ਚੇਅਰਮੈਨ ਜਵਾਦ ਅਹਿਮਦ ਸਿੱਦੀਕੀ ਨੂੰ ਮਨੀ ਲਾਂਡਰਿੰਗ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ...
ਤਾਮਿਲਨਾਡੂ ਵਿਚ ਲਗਾਤਾਰ ਹੋ ਰਹੀ ਭਾਰੀ ਬਾਰਿਸ਼
. . .  about 2 hours ago
ਚੇਨਈ ,18 ਨਵੰਬਰ - ਇਸ ਸਮੇਂ ਚੇਨਈ ਵਿਚ ਦੱਖਣ-ਪੱਛਮੀ ਬੰਗਾਲ ਦੀ ਖਾੜੀ ਉੱਤੇ ਘੱਟ ਦਬਾਅ ਵਾਲੇ ਖੇਤਰ ਕਾਰਨ ਭਾਰੀ ਬਾਰਿਸ਼ ਹੋ ਰਹੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਚੇਂਗਲਪੱਟੂ, ਤਿਰੂਵੱਲੂਰ, ਕਾਂਚੀਪੁਰਮ ਅਤੇ ਦੱਖਣੀ ...
 
ਅਣਪਛਾਤਿਆਂ ਨੇ ਨੌਜਵਾਨ 'ਤੇ ਚਲਾਈਆਂ ਗੋਲੀਆਂ , ਗੰਭੀਰ ਜ਼ਖ਼ਮੀ
. . .  about 2 hours ago
ਨਿੱਕੇ ਘੁੰਮਣ, 18 ਨਵੰਬਰ (ਸਤਬੀਰ ਸਿੰਘ ਘੁੰਮਣ)-ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਘੁੰਮਣ ਕਲਾਂ ਥਾਣਾ ਕੁੰਜਰ ਦੇ ਇਕ ਨੌਜਵਾਨ ਨੂੰ ਅਣਪਛਾਤੇ ਨੌਜਵਾਨਾਂ ਨੇ ਗੋਲੀਆਂ ਚਲਾ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਸੂਤਰਾਂ ਅਨੁਸਾਰ ਪਹਿਲਜੀਤ ਸਿੰਘ ਪੁੱਤਰ ...
ਅਫ਼ਗਾਨ ਵਪਾਰ ਮੰਤਰੀ ਨੂਰੂਦੀਨ ਅਜ਼ੀਜ਼ੀ ਕੱਲ੍ਹ ਤੋਂ 5 ਦਿਨਾਂ ਭਾਰਤ ਦੌਰੇ 'ਤੇ
. . .  about 2 hours ago
ਨਵੀਂ ਦਿੱਲੀ, 18 ਨਵੰਬਰ (ਏਐਨਆਈ): ਅਫ਼ਗਾਨਿਸਤਾਨ ਦੇ ਉਦਯੋਗ ਅਤੇ ਵਣਜ ਮੰਤਰੀ, ਨੂਰੂਦੀਨ ਅਜ਼ੀਜ਼ੀ, ਕੱਲ੍ਹ, 19 ਨਵੰਬਰ ਤੋਂ ਸ਼ੁਰੂ ਹੋ ਰਹੇ ਪੰਜ ਦਿਨਾਂ ਦੇ ਸਰਕਾਰੀ ਦੌਰੇ 'ਤੇ ਨਵੀਂ ਦਿੱਲੀ ਪਹੁੰਚਣਗੇ। ਉਨ੍ਹਾਂ ਦੇ ਕੱਲ੍ਹ ...
ਪੰਜਾਬ ਵਿਚ 4 ਐਸ.ਐਸ.ਪੀ. ਸਣੇ 5 ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ
. . .  41 minutes ago
ਚੰਡੀਗੜ੍ਹ, 18 ਨਵੰਬਰ -ਪੰਜਾਬ ਸਰਕਾਰ ਨੇ ਅੱਜ 4 ਸੀਨੀਅਰ ਪੁਲੀਸ ਸੁਪਰਡੈਂਟਾਂ ਸਣੇ 5 ਆਈ.ਪੀ.ਐਸ. ਅਧਿਕਾਰੀਆਂ ਦੇ ਨਵੇਂ ਤਾਇਨਾਤੀ ਹੁਕਮ ਜਾਰੀ ਕੀਤੇ ਹਨ। ਪੰਜਾਬ ਸਰਕਾਰ ਨੇ ਆਈ.ਪੀ.ਐਸ. ਅਧਿਕਾਰੀ ...
ਜੀ.ਐਸ.ਟੀ. ਵਿਭਾਗ ਨੇ ਜਲੰਧਰ ਦੇ ਮਸ਼ਹੂਰ ਅਗਰਵਾਲ ਢਾਬੇ 'ਤੇ ਮਾਰਿਆ ਛਾਪਾ
. . .  about 3 hours ago
ਜਲੰਧਰ , 18 ਨਵੰਬਰ - ਜੀ.ਐਸ.ਟੀ. ਵਿਭਾਗ ਨੇ ਜਲੰਧਰ ਦੇ ਮਸ਼ਹੂਰ ਅਗਰਵਾਲ ਢਾਬੇ 'ਤੇ ਛਾਪਾ ਮਾਰਿਆ ਹੈ। ਇਹ ਛਾਪਾ ਜਲੰਧਰ ਦੇ ਕੁਲ ਰੋਡ 'ਤੇ ਜੌਹਲ ਮਾਰਕੀਟ ਵਿਚ ਸਥਿਤ ਢਾਬੇ 'ਤੇ ਮਾਰਿਆ ਗਿਆ। ਕੇਂਦਰੀ ਜੀ.ਐਸ.ਟੀ. ਵਿਭਾਗ ...
ਫਗਵਾੜਾ ਵਿਚ ਸ਼ਿਵ ਸੈਨਾ ਨੇਤਾ ਅਤੇ ਪੁੱਤਰ ’ਤੇ ਹਮਲਾ, ਤਣਾਅ ਦਾ ਮਾਹੌਲ
. . .  about 4 hours ago
ਫਗਵਾੜਾ, 18 ਨਵੰਬਰ (ਹਰਜੋਤ ਸਿੰਘ ਚਾਨਾ)- ਮੰਗਲਵਾਰ ਦੀ ਸ਼ਾਮ ਸ਼ਹਿਰ ਵਿਚ ਤਣਾਅ ਦੀ ਸਥਿਤੀ ਉਸ ਸਮੇਂ ਬਣ ਗਈ ਜਦੋਂ ਸ਼ਿਵ ਸੈਨਾ ਪੰਜਾਬ ਦੇ ਸੂਬਾ ਉਪ ਪ੍ਰਧਾਨ ਇੰਦਰਜੀਤ ਕਰਵਲ ਅਤੇ ਉਨ੍ਹਾਂ ਦੇ ਪੁੱਤਰ ਜਿੰਮੀ ...
ਦੇਸ਼ ਭਰ ਵਿਚ ਡਾਊਨ ਹੋਇਆ ਐਲਨ ਮਸਕ ਦਾ ਸੋਸ਼ਲ ਮੀਡੀਆ ਪਲੇਟਫਾਰਮ ਐਕਸ
. . .  about 4 hours ago
ਨਵੀਂ ਦਿੱਲੀ , 18 ਨਵੰਬਰ - ਐਲਨ ਮਸਕ ਦਾ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਇਸ ਸਮੇਂ ਭਾਰਤ ਵਿਚ ਡਾਊਨ ਹੈ, ਹਜ਼ਾਰਾਂ ਉਪਭੋਗਤਾ ਆਊਟੇਜ ਟਰੈਕਿੰਗ ਸਾਈਟ, ਡਾਊਨਡਿਟੈਕਟਰ 'ਤੇ ਐਕਸ ਨਾਲ ਸਮੱਸਿਆਵਾਂ ਦੀ ਰਿਪੋਰਟ ...।
ਬਾਬਾ ਸਿਦੀਕੀ ਕਤਲ ਕੇਸ ਵਿਚ ਲੋੜੀਂਦੇ ਗੈਂਗਸਟਰ ਅਨਮੋਲ ਬਿਸ਼ਨੋਈ ਨੂੰ ਅਮਰੀਕਾ ਤੋਂ ਭਾਰਤ ਲਿਆਂਦਾ ਜਾ ਰਿਹਾ
. . .  1 minute ago
ਨਵੀਂ ਦਿੱਲੀ , 18 ਨਵੰਬਰ - ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਬਿਸ਼ਨੋਈ ਨੂੰ ਇਸ ਸਮੇਂ ਅਮਰੀਕਾ ਤੋਂ ਭਾਰਤ ਲਿਆਂਦਾਂ ਜਾ ਰਿਹਾ ਹੈ। ਅਨਮੋਲ ਕਈ ਹਾਈ-ਪ੍ਰੋਫਾਈਲ ਅਪਰਾਧਿਕ ਮਾਮਲਿਆਂ ਵਿਚ ਦੋਸ਼ੀ ...
ਪਾਕਿਸਤਾਨੀ ਫ਼ੌਜ ਨੇ ਅੱਤਵਾਦ ਵਿਰੋਧੀ ਕਾਰਵਾਈਆਂ ਵਿਚ 15 ਟੀ.ਟੀ.ਪੀ. ਮੈਂਬਰਾਂ ਨੂੰ ਮਾਰਿਆ
. . .  about 5 hours ago
ਇਸਲਾਮਾਬਾਦ, 18 ਨਵੰਬਰ - ਪਾਕਿਸਤਾਨੀ ਫ਼ੌਜ ਨੇ ਐਲਾਨ ਕੀਤਾ ਹੈ ਕਿ ਖੈਬਰ ਪਖਤੂਨਖਵਾ ਸੂਬੇ ਵਿਚ ਕੀਤੇ ਗਏ ਦੋ ਵੱਖ-ਵੱਖ ਫ਼ੌਜ ਕਾਰਵਾਈਆਂ ਵਿਚ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ 15 ਮੈਂਬਰ ਮਾਰੇ ...
ਸਿੱਖਿਆ ਬੋਰਡ ਵਲੋਂ 10ਵੀਂ ਅਤੇ 12ਵੀਂ ਸ਼੍ਰੇਣੀ ਲਈ ਪ੍ਰਸ਼ਨ ਪੱਤਰ ਤਿਆਰ ਕਰਨ ਤੇ ਮੁਲਾਂਕਣ ਬੋਰਡ ਵਲੋਂ ਖ਼ੁਦ ਕਰਨ ਦਾ ਫ਼ੈਸਲਾ
. . .  about 5 hours ago
ਰਾਜਪੁਰਾ- ਅੰਮ੍ਰਿਤਸਰ ਦਿੱਲੀ ਨੈਸ਼ਨਲ ਹਾਈਵੇ ਵਨ ਸਾਈਡ ਸਵੇਰੇ 10 ਵਜੇ ਖੋਲ੍ਹਿਆ ਜਾਵੇਗਾ
. . .  about 5 hours ago
'ਫਿੱਕੀ' 98ਵੇਂ ਏ. ਜੀ. ਐਮ. ਦਾ ਉਦਘਾਟਨ: ਪਿਊਸ਼ ਗੋਇਲ ਨੇ ਭਾਰਤੀ ਉਦਯੋਗ ਨੂੰ ਨਿਰਮਾਣ, ਹੁਨਰ, ਨਵੀਨਤਾ 'ਤੇ ਧਿਆਨ ਕੇਂਦਰਿਤ ਕਰਨ ਦਾ ਦਿੱਤਾ ਸੱਦਾ
. . .  about 5 hours ago
ਕੋਈ ਸਿਆਸੀ ਬਿਆਨ ਨਹੀਂ ਦਿੱਤਾ ਜਾਣਾ ਚਾਹੀਦਾ - ਦਿੱਲੀ ਅੱਤਵਾਦੀ ਧਮਾਕੇ 'ਤੇ ਸਲਮਾਨ ਖੁਰਸ਼ੀਦ
. . .  about 6 hours ago
ਜੰਡਿਆਲਾ ਗੁਰੂ ਪੁਲਿਸ ਨੇ 'ਕਾਸੋ ਆਪ੍ਰੇਸ਼ਨ' ਦੌਰਾਨ ਕੈਪਸੂਲ ਅਤੇ ਹੈਰੋਇਨ ਸਮੇਤ 6 ਗ੍ਰਿਫ਼ਤਾਰ
. . .  about 6 hours ago
ਕੇਂਦਰੀ ਜੇਲ੍ਹ 'ਚ ਬੰਦ ਹਵਾਲਾਤੀ ਦੀ ਇਲਾਜ ਦੌਰਾਨ ਹੋਈ ਮੌਤ
. . .  about 6 hours ago
ਆਪ ਆਗੂ ਹਰਮੀਤ ਸਿੰਘ ਸੰਧੂ ਵਲੋਂ ਸਿੱਖ ਸੰਸਥਾ ਦੇ ਪ੍ਰਬੰਧ ਨੂੰ ਲੈ ਕੇ ਦਿੱਤੇ ਬਿਆਨ ਦਾ ਸ਼੍ਰੋਮਣੀ ਕਮੇਟੀ ਨੇ ਲਿਆ ਨੋਟਿਸ
. . .  about 6 hours ago
ਜਥੇਦਾਰ ਗੜਗੱਜ ਵਲੋਂ ਸਿੱਖ ਸੰਗਤਾਂ ਨੂੰ 23 ਤੋਂ 29 ਨਵੰਬਰ ਦੌਰਾਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋ ਰਹੇ 350 ਸਾਲਾ ਸ਼ਤਾਬਦੀ ਸਮਾਗਮਾਂ ਵਿਚ ਸ਼ਾਮਿਲ ਹੋਣ ਦੀ ਕੀਤੀ ਅਪੀਲ
. . .  about 6 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਹੁਕਮਰਾਨ ਉਹੀ ਉੱਤਮ ਹੈ ਜਿਹੜਾ ਅਵਾਮ ਨੂੰ ਸੁਖੀ ਰੱਖੇ। -ਕਨਫਿਊਸ਼ੀਅਸ

Powered by REFLEX