ਤਾਜ਼ਾ ਖਬਰਾਂ


ਚੰਗਾ ਸ਼ਾਸਨ ਤੇ ਵਿਕਾਸ ਜਿੱਤਿਆ ਹੈ, ਬਿਹਾਰ ਦੇ ਹਰੇਕ ਵਿਅਕਤੀ ਦਾ ਧੰਨਵਾਦ- ਪ੍ਰਧਾਨ ਮੰਤਰੀ ਮੋਦੀ
. . .  8 minutes ago
ਨਵੀਂ ਦਿੱਲੀ, 14 ਨਵੰਬਰ (ਏਐਨਆਈ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2025 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਐਨ.ਡੀ.ਏ. ਦੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਨੂੰ "ਚੰਗੇ ਸ਼ਾਸਨ, ਵਿਕਾਸ, ਜਨ ਭਲਾਈ ਅਤੇ ਸਮਾਜਿਕ ਨਿਆਂ ...
ਭਾਰਤੀ ਹਵਾਈ ਸੈਨਾ ਬੇਸਿਕ ਟ੍ਰੇਨਰ ਜਹਾਜ਼ ਨਿਯਮਤ ਸਿਖਲਾਈ ਮਿਸ਼ਨ 'ਤੇ ਹਾਦਸਾਗ੍ਰਸਤ
. . .  53 minutes ago
ਨਵੀਂ ਦਿੱਲੀ, 14 ਨਵੰਬਰ - ਭਾਰਤੀ ਹਵਾਈ ਸੈਨਾ ਦਾ ਇਕ ਬੇਸਿਕ ਟ੍ਰੇਨਰ ਜਹਾਜ਼ ਨਿਯਮਤ ਸਿਖਲਾਈ ਮਿਸ਼ਨ 'ਤੇ ਚੇਨਈ ਦੇ ਟਾਂਬ੍ਰਮ ਨੇੜੇ ਹਾਦਸਾਗ੍ਰਸਤ ਹੋ ਗਿਆ। ਪਾਇਲਟ ਸੁਰੱਖਿਅਤ ਬਾਹਰ ਨਿਕਲ ਗਿਆ। ਭਾਰਤੀ ਹਵਾਈ ਸੈਨਾ ਅਨੁਸਾਰ ਹਾਦਸੇ...
ਕੇਂਦਰੀ ਜੇਲ੍ਹ ਵਿਚ ਸਿਹਤ ਵਿਗੜਣ ਕਾਰਨ ਇਕ ਹਵਾਲਾਤੀ ਦੀ ਮੌਤ
. . .  about 1 hour ago
ਕਪੂਰਥਲਾ, 14 ਨਵੰਬਰ (ਅਮਨਜੋਤ ਸਿੰਘ ਵਾਲੀਆ) - ਕੇਂਦਰੀ ਜੇਲ੍ਹ ਵਿਚ ਇਕ ਹਵਾਲਾਤੀ ਦੀ ਹਾਲਤ ਵਿਗੜਣ ਕਾਰਨ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਕਪੂਰਥਲਾ ਲਿਆਂਦਾ ਗਿਆ, ਜਿੱਥੇ ਡਿਊਟੀ ਡਾਕਟਰ ਵਲੋਂ ਜਾਂਚ...
ਕੈਨੇਡਾ ਵਿਖੇ ਝਬਾਲ ਦੇ ਥਾਣੇਦਾਰ ਦੇ ਇਕਲੌਤੇ ਪੁੱਤਰ ਦੀ ਸੜਕ ਹਾਦਸੇ ਵਿਚ ਮੌਤ
. . .  about 1 hour ago
ਝਬਾਲ (ਤਰਨਤਾਰਨ), 14 ਨਵੰਬਰ (ਸੁਖਦੇਵ ਸਿੰਘ) 6 ਸਾਲ ਪਹਿਲਾ ਸਟੱਡੀ ਵੀਜੇ 'ਤੇ ਕੈਨੇਡਾ ਗਏ ਝਬਾਲ ਦੇ ਪੰਜਾਬ ਪੁਲਸ ਵਿਚ ਥਾਣੇਦਾਰ ਮਨਜੀਤ ਸਿੰਘ ਢਿੱਲੋਂ ਦੇ ਇਕਲੌਤੇ ਪੁੱਤਰ ਦੀ ਕੈਨੈਡਾ ਵਿਖੇ ਟਰੱਕ...
 
ਬਜ਼ੁਰਗ ਅਦਾਕਾਰਾ ਕਾਮਿਨੀ ਕੌਸ਼ਲ ਦਾ ਦਿਹਾਂਤ
. . .  about 1 hour ago
ਮੁੰਬਈ , 14 ਨਵੰਬਰ - ਬਾਲੀਵੁੱਡ ਦੀ ਸਭ ਤੋਂ ਬਜ਼ੁਰਗ ਅਤੇ ਸਭ ਤੋਂ ਮਸ਼ਹੂਰ ਅਦਾਕਾਰਾ ਕਾਮਿਨੀ ਕੌਸ਼ਲ ਦਾ ਦਿਹਾਂਤ ਹੋ ਗਿਆ ਹੈ। ਉਹ 98 ਸਾਲ ਦੇ ਸਨ । ਉਨ੍ਹਾਂ ਨੇ 1946 ਵਿਚ ਫ਼ਿਲਮ ਨੀਚਾ ...
ਐਨਡੀਏ ਨੇ ਰਾਜ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਇਆ ਹੈ - ਬਿਹਾਰ ਚੋਣ ਨਤੀਜਿਆਂ 'ਤੇ ਪ੍ਰਧਾਨ ਮੰਤਰੀ ਦਾ ਟਵੀਟ
. . .  about 1 hour ago
ਨਵੀਂ ਦਿੱਲੀ, 14 ਨਵੰਬਰ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, "...ਐਨਡੀਏ ਨੇ ਰਾਜ ਦੇ ਸਰਵਪੱਖੀ ਵਿਕਾਸ ਨੂੰ ਯਕੀਨੀ ਬਣਾਇਆ ਹੈ। ਲੋਕਾਂ ਨੇ ਸਾਡੇ ਟਰੈਕ ਰਿਕਾਰਡ ਅਤੇ ਰਾਜ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਦੇ ਸਾਡੇ ਦ੍ਰਿਸ਼ਟੀਕੋਣ...
ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੈਸਟ : ਪਹਿਲੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਪਹਿਲੀ ਪਾਰੀ 'ਚ ਭਾਰਤ 37/1
. . .  about 1 hour ago
ਕੋਲਕਾਤਾ, 14 ਨਵੰਬਰ - ਭਾਰਤ ਅਤੇ ਦੱਖਣੀ ਅਫ਼ਰੀਕਾ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਦਾ ਖੇਡ ਸਮਾਪਤ ਹੋਣ ਤੱਕ ਭਾਰਤ ਨੇ ਆਪਣੀ ਪਹਿਲੀ ਪਾਰੀ ਵਿਚ 1 ਵਿਕਟ ਦੇ ਨੁਕਸਾਨ 'ਤੇ 37 ਦੌੜਾਂ ਬਣਾ ਲਈਆਂ...
ਬਿਹਾਰ ਚੋਣਾਂ : ਰਾਘੋਪੁਰ ਸੀਟ 'ਤੇ ਆਰਜੇਡੀ ਨੇਤਾ ਤੇਜਸਵੀ ਯਾਦਵ 12407 ਵੋਟਾਂ ਦੇ ਫ਼ਰਕ ਨਾਲ ਅੱਗੇ
. . .  about 1 hour ago
ਪਟਨਾ, 14 ਨਵੰਬਰ - ਚੋਣ ਕਮਿਸ਼ਨ ਦੇ ਅਧਿਕਾਰਤ ਰੁਝਾਨਾਂ ਅਨੁਸਾਰ, 27/30 ਦੌਰ ਦੀ ਗਿਣਤੀ ਤੋਂ ਬਾਅਦ, ਰਾਘੋਪੁਰ ਸੀਟ 'ਤੇ ਆਰਜੇਡੀ ਨੇਤਾ ਤੇਜਸਵੀ ਯਾਦਵ 12407 ਵੋਟਾਂ ਦੇ ਫ਼ਰਕ ਨਾਲ ਅੱਗੇ...
ਚੋਣ ਕਮਿਸ਼ਨ ਨੇ ਬਿਹਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ 16 ਸੀਟਾਂ ਦੇ ਨਤੀਜੇ ਐਲਾਨੇ
. . .  about 1 hour ago
ਨਵੀਂ ਦਿੱਲੀ, 14 ਨਵੰਬਰ - ਚੋਣ ਕਮਿਸ਼ਨ ਨੇ ਬਿਹਾਰ ਵਿਧਾਨ ਸਭਾ ਚੋਣਾਂ ਨੂੰ ਲੈ ਕੇ 16 ਸੀਟਾਂ ਦੇ ਨਤੀਜੇ ਐਲਾਨੇ ਹਨ। ਭਾਜਪਾ 8 'ਤੇ ਜਿੱਤੀ, ਜੇਡੀਯੂ 6 'ਤੇ ਜਿੱਤੀ, ਅਤੇ ਆਰਜੇਡੀ ਅਤੇ...
ਐਨਡੀਏ ਸਰਕਾਰ ਹੋਰ ਵੀ ਸਮਰਪਣ ਭਾਵਨਾ ਨਾਲ ਪੂਰਾ ਕਰੇਗੀ ਬਿਹਾਰ ਦੇ ਜਨਾਦੇਸ਼ ਨੂੰ - ਅਮਿਤ ਸ਼ਾਹ
. . .  about 1 hour ago
ਨਵੀਂ ਦਿੱਲੀ, 14 ਨਵੰਬਰ - ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕੀਤਾ, "...ਮੈਂ ਬਿਹਾਰ ਦੇ ਲੋਕਾਂ ਅਤੇ ਖ਼ਾਸ ਕਰਕੇ ਸਾਡੀਆਂ ਮਾਵਾਂ ਅਤੇ ਭੈਣਾਂ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਜਿਸ ਉਮੀਦ ਅਤੇ ਵਿਸ਼ਵਾਸ ਨਾਲ ਤੁਸੀਂ ਐਨਡੀਏ...
ਇੰਗਲੈਡ ਤੋਂ 20 ਦਿਨਾਂ ਬਾਅਦ ਪਿੰਡ ਲੋਹਗੜ੍ਹ ਪਹੁੰਚੀ ਨੌਜਵਾਨ ਲੱਕੀ ਵਿਰਕ ਦੀ ਲਾਸ਼, ਗਮਗੀਨ ਮਹੌਲ 'ਚ ਨਮ ਅੱਖਾਂ ਨਾਲ ਦਿਤੀ ਅੰਤਿਮ ਵਿਦਾਇਗੀ
. . .  1 minute ago
ਮਹਿਲ ਕਲਾਂ (ਬਰਨਾਲਾ),14 ਨਵੰਬਰ (ਅਵਤਾਰ ਸਿੰਘ ਅਣਖੀ) - ਮਾਸਟਰ ਰਘਵੀਰ ਸਿੰਘ ਵਿਰਕ ਲੋਹਗੜ੍ਹ ਦੇ ਇਕਲੌਤੇ ਬੇਟੇ ਲਖਵਿੰਦਰ ਸਿੰਘ ਲੱਕੀ ਵਿਰਕ ਦੀ ਇੰਗਲੈਂਡ 'ਚ ਅਚਾਨਕ ਮੌਤ ਹੋ ਗਈ ਸੀ। ਨੌਜਵਾਨ ਲੱਕੀ ਵਿਰਕ ਆਪਣਾ ਭਵਿੱਖ ਸਵਾਰਨ...
ਗਿਣਤੀ ਦੇ ਸਾਰੇ ਦੌਰਾਂ ਤੋਂ ਬਾਅਦ ਜੇਡੀਯੂ ਨੇ ਜਿੱਤ ਲਈਆਂ ਕਲਿਆਣਪੁਰ, ਅਲੌਲੀ, ਹਰਨੌਤ ਅਤੇ ਬੇਲਾਗੰਜ ਵਿਧਾਨ ਸਭਾ ਸੀਟਾਂ
. . .  about 2 hours ago
ਪਟਨਾ, 14 ਨਵੰਬਰ - ਗਿਣਤੀ ਦੇ ਸਾਰੇ ਦੌਰਾਂ ਤੋਂ ਬਾਅਦ ਜੇਡੀਯੂ ਨੇ ਕਲਿਆਣਪੁਰ, ਅਲੌਲੀ, ਹਰਨੌਤ ਅਤੇ ਬੇਲਾਗੰਜ ਵਿਧਾਨ ਸਭਾ ਸੀਟਾਂ ਜਿੱਤ ਲਈਆਂ। ਬਾਕੀ ਸੀਟਾਂ ਲਈ ਵੋਟਾਂ ਦੀ ਗਿਣਤੀ...
ਜੇਲ੍ਹ ਵਿਚ ਬੰਦ ਜੇਡੀਯੂ ਉਮੀਦਵਾਰ ਅਨੰਤ ਸਿੰਘ ਨੇ ਮੋਕਾਮਾ ਵਿਧਾਨ ਸਭਾ ਹਲਕੇ ਤੋਂ ਕੀਤੀ ਜਿੱਤ ਹਾਸਲ
. . .  about 2 hours ago
ਜੰਮੂ-ਕਸ਼ਮੀਰ : ਪੀਡੀਪੀ ਦੇ ਆਗਾ ਸਈਦ ਮੁੰਤਜ਼ੀਰ ਮੇਹਦੀ ਨੇ ਬਡਗਾਮ ਵਿਧਾਨ ਸਭਾ ਉਪ-ਚੋਣਾਂ ਵਿਚ 4479 ਵੋਟਾਂ ਦੇ ਫਰਕ ਨਾਲ ਪ੍ਰਾਪਤ ਕੀਤੀ ਜਿੱਤ
. . .  about 2 hours ago
ਕਲਗੀਧਰ ਟਰੱਸਟ ਗੁਰਦੁਆਰਾ ਬੜੂ ਸਾਹਿਬ ਨੇ ਫੜੀ ਹੜ੍ਹ ਪੀੜਤਾਂ ਦੀ ਬਾਂਹ
. . .  about 2 hours ago
ਡੇਰਾਬੱਸੀ 'ਚ 9.95 ਕਰੋੜ ਰੁਪਏ ਦੀ ਨਕਲੀ ਤੇ ਬੰਦ ਕਰੰਸੀ ਬਰਾਮਦ
. . .  about 2 hours ago
ਕੌਮੀ ਇਨਸਾਫ਼ ਮੋਰਚੇ ਵਲੋਂ ਸ਼ੰਭੂ ਬੈਰੀਅਰ ’ਤੇ ਧਰਨਾ ਖ਼ਤਮ ਕਰਨ ਦਾ ਐਲਾਨ
. . .  about 2 hours ago
'ਆਪ' ਉਮੀਦਵਾਰ ਨੂੰ ਜਿਤਾ ਕੇ ਲੋਕਾਂ ਨੇ ਸੂਬੇ ਅੰਦਰ ਦੁਬਾਰਾ ਸਰਕਾਰ ਬਨਾਉਣ ਦਾ ਮੁੱਢ ਬੰਨ੍ਹਿਆ - ਵਿਧਾਇਕ ਕੁਲਵੰਤ ਸਿੰਘ ਪੰਡੋਰੀ
. . .  about 3 hours ago
‘ਆਪ’ ਵਲੋਂ ਕੁਲਦੀਪ ਸਿੰਘ ਧਾਲੀਵਾਲ ਪੰਜਾਬ ਦੇ ਮੁੱਖ ਬੁਲਾਰਾ ਨਿਯੁਕਤ
. . .  about 3 hours ago
ਭਾਰਤ-ਦੱਖਣੀ ਅਫ਼ਰੀਕਾ ਪਹਿਲਾ ਟੈਸਟ : ਪਹਿਲੀ ਪਾਰੀ 'ਚ ਦੱਖਣੀ ਅਫ਼ਰੀਕਾ ਦੀ ਪੂਰੀ ਟੀਮ 159 ਦੌੜਾਂ ਬਣਾ ਕੇ ਆਊਟ
. . .  about 3 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਹੁਕਮਰਾਨ ਉਹੀ ਉੱਤਮ ਹੈ ਜਿਹੜਾ ਅਵਾਮ ਨੂੰ ਸੁਖੀ ਰੱਖੇ। -ਕਨਫਿਊਸ਼ੀਅਸ

Powered by REFLEX