ਤਾਜ਼ਾ ਖਬਰਾਂ


ਹੁਣ ਨਿਆਂਪਾਲਿਕਾ ਨੂੰ ਨਿਸ਼ਾਨਾ ਬਣਾ ਰਹੇ ਹਨ ਕੇਜਰੀਵਾਲ - ਐਡਵੋਕੇਟ ਜੈ ਅਨੰਤ ਦੇਹਰਾਦਰਾਈ
. . .  1 minute ago
ਨਵੀਂ ਦਿੱਲੀ, 27 ਅਪ੍ਰੈਲ - 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਜਸਟਿਸ ਸਵਰਣਨ ਕਾਂਤਾ ਸ਼ਰਮਾ ਨੂੰ ਲਿਖੇ ਪੱਤਰ ਅਤੇ ਦਿੱਲੀ ਆਬਕਾਰੀ ਨੀਤੀ ਮਾਮਲੇ ਦੀ ਸੁਣਵਾਈ ਲਈ ਵਿਅਕਤੀਗਤ...
ਭਾਰਤ-ਨਿਊਜ਼ੀਲੈਂਡ ਐਫਟੀਏ 'ਤੇ ਅੱਜ ਕੀਤੇ ਜਾਣਗੇ ਦਸਤਖਤ
. . .  6 minutes ago
ਨਵੀਂ ਦਿੱਲੀ, 27 ਅਪ੍ਰੈਲ - ਕੇਂਦਰੀ ਵਣਜ ਅਤੇ ਉਦਯੋਗ ਮੰਤਰੀ, ਪੀਯੂਸ਼ ਗੋਇਲ ਨੇ ਨਿਊਜ਼ੀਲੈਂਡ ਦੇ ਵਪਾਰ ਅਤੇ ਨਿਵੇਸ਼ ਮੰਤਰੀ ਟੌਡ ਮੈਕਲੇ ਨਾਲ, ਦਿੱਲੀ ਵਿੱਚ ਭਾਰਤ-ਨਿਊਜ਼ੀਲੈਂਡ ਵਪਾਰ ਫੋਰਮ ਵਿਚ ਹਿੱਸਾ...
ਮਹਿਲਾ ਵਕੀਲ 'ਤੇ ਕਥਿਤ ਬੇਰਹਿਮ ਹਮਲੇ ਨੂੰ ਲੈ ਕੇ ਸੁਪਰੀਮ ਕੋਰਟ ਵਲੋਂ ਸੁਓ ਮੋਟੋ ਕੇਸ ਦਰਜ
. . .  45 minutes ago
ਨਵੀਂ ਦਿੱਲੀ, 27 ਅਪ੍ਰੈਲ - ਸੁਪਰੀਮ ਕੋਰਟ ਨੇ ਇਕ ਵਕੀਲ ਵਲੋਂ ਭਾਰਤ ਦੇ ਚੀਫ਼ ਜਸਟਿਸ ਦੇ ਦਫ਼ਤਰ ਨੂੰ ਇਕ ਮਹਿਲਾ ਵਕੀਲ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤੇ ਗਏ ਕਥਿਤ ਬੇਰਹਿਮ...
ਪੱਛਮੀ ਬੰਗਾਲ : ਹੁਣ ਜਨਤਕ ਚਰਚਾ ਦਾ ਵਿਸ਼ਾ ਬਣ ਗਏ ਹਨ, ਤ੍ਰਿਣਮੂਲ ਦਾ ਭ੍ਰਿਸ਼ਟਾਚਾਰ ਅਤੇ ਅੱਤਿਆਚਾਰ - ਸਮ੍ਰਿਤੀ ਈਰਾਨੀ
. . .  59 minutes ago
ਕੋਲਕਾਤਾ, 27 ਅਪ੍ਰੈਲ - ਭਾਜਪਾ ਆਗੂ ਸਮ੍ਰਿਤੀ ਈਰਾਨੀ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਮਮਤਾ ਬੈਨਰਜੀ ਕੋਲ ਪੱਛਮੀ ਬੰਗਾਲ ਚੋਣਾਂ ਵਿਚ ਆਪਣੇ ਭ੍ਰਿਸ਼ਟ ਸੁਭਾਅ ਦਾ ਕੋਈ ਜਵਾਬ ਨਹੀਂ ਹੈ। ਮੈਂ ਜੋ ਖਾਂਦੀ...
 
ਪ੍ਰਾਪਰਟੀ ਡੀਲਰ ਦੇ ਦਫ਼ਤਰ ਵਿੱਚ ਈ ਡੀ ਦੀ ਰੇਡ, ਫਿਲਹਾਲ ਜਾਂਚ ਜਾਰੀ
. . .  about 1 hour ago
ਮਾਛੀਵਾੜਾ ਸਾਹਿਬ 27 ਅਪ੍ਰੈਲ (ਮਨੋਜ ਕੁਮਾਰ)। ਈ ਡੀ ਦੇ ਸਪੈਸ਼ਲ ਅਧਿਕਾਰੀਆਂ ਦੀ ਟੀਮ ਨੇ ਮਾਛੀਵਾੜਾ ਸਮਰਾਲਾ ਰੋਡ ਤੇ ਪੈਂਦੇ ਲਕਸ਼ਮੀ ਮਾਰਕਿਟ ਵਿੱਚ ਇੱਕ ਪ੍ਰਾਪਰਟੀ ਡੀਲਰ ਦੇ ਦਫ਼ਤਰ ਵਿੱਚ ਈ ਡੀ ਨੇ ਰੇਡ ਮਾਰੀ....
ਫਿਰੋਜ਼ਪੁਰ ਫਾਜ਼ਿਲਕਾ ਮੁੱਖ ਮਾਰਗ ਤੇ ਸੜਕ ਹਾਦਸੇ ਵਿਚ ਬਜ਼ੁਰਗ ਦੀ ਹੋਈ ਮੌਤ
. . .  about 1 hour ago
ਮਮਦੋਟ 27 ਅਪ੍ਰੈਲ (ਸੁਖਦੇਵ ਸਿੰਘ ਸੰਗਮ)- ਫਿਰੋਜ਼ਪੁਰ ਫਾਜ਼ਿਲਕਾ ਮੁੱਖ ਮਾਰਗ ਤੇ ਮਮਦੋਟ ਖਾਈ ਟੀ ਪੁਆਇੰਟ ਤੇ ਭਿਆਨਕ ਸੜਕ ਹਾਦਸੇ ਵਿਚ ਇਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ...
ਤਾਮਿਲਨਾਡੂ : ਅਦਾਕਾਰ ਅਤੇ ਟੀਵੀਕੇ ਮੁਖੀ ਵਿਜੇ ਖ਼ਿਲਾਫ਼ ਪਟੀਸ਼ਨ ਮਦਰਾਸ ਹਾਈ ਕੋਰਟ ਵਲੋਂ ਖਾਰਜ
. . .  about 1 hour ago
ਚੇਨਈ, 27 ਅਪ੍ਰੈਲ - ਅਦਾਕਾਰ ਅਤੇ ਟੀਵੀਕੇ ਮੁਖੀ ਵਿਜੇ, ਜਿਸ ਨੇ ਆਪਣੇ ਚੋਣ ਹਲਫ਼ਨਾਮੇ ਵਿਚ ਕਿਹਾ ਸੀ ਕਿ ਉਸਨੇ ਆਪਣੀ ਪਤਨੀ ਨੂੰ 12.60 ਕਰੋੜ ਰੁਪਏ ਉਧਾਰ ਦਿੱਤੇ ਸਨ, ਦੀ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਮਦਰਾਸ ਹਾਈ ਕੋਰਟ...
ਬੀਜੇਪੀ ਵਿਚ ਜਾਣ ਦੀਆਂ ਅਟਕਲਾਂ ਦੇ ਸਵਾਲ ਤੋਂ ਬਚਦੇ ਨਜ਼ਰ ਆਏ ਸੰਜੀਵ ਅਰੋੜਾ
. . .  about 1 hour ago
ਚੰਡੀਗੜ੍ਹ 27 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)- ਕੈਬਨਟ ਮੰਤਰੀ ਸੰਜੀਵ ਅਰੋੜਾ ਬੀਜੇਪੀ ਵਿਚ ਜਾਣ ਦੀਆਂ ਅਟਕਲਾਂ ਦੇ ਸਵਾਲ ਤੋਂ ਬਚਦੇ ਨਜ਼ਰ ਆਏ...
ਭਿੰਡੀ ਸੈਦਾਂ ਪੁਲਿਸ ਥਾਣੇ ਦੇ ਐਸ.ਐਚ.ਓ ਤੇ ਐਨ.ਡੀ.ਪੀ.ਐਸ ਮਾਮਲੇ ਵਿੱਚ ਕਾਨੂੰਨੀ ਕਾਰਵਾਈ
. . .  about 1 hour ago
ਅਜਨਾਲਾ, 27 ਅਪ੍ਰੈਲ (ਗੁਰਪ੍ਰੀਤ ਸਿੰਘ ਢਿੱਲੋਂ)-ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਥਾਣਾ ਭਿੰਡੀ ਸੈਦਾਂ ਦੇ ਐਸ.ਐੱਚ.ਓ ਤੇ ਇੱਕ ਹੋਰ ਕਰਮਚਾਰੀ ਖਿਲਾਫ ਐਨ.ਡੀ.ਪੀ.ਐਸ ਮਾਮਲੇ ਸੰਬੰਧੀ ਕਾਰਵਾਈ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ...
ਇਕ ਮਈ ਤੋਂ ਬਾਅਦ ਪੰਜਾਬ ਚ ਨਹੀਂ ਲੱਗੇਗਾ ਕੋਈ ਬਿਜਲੀ ਦਾ ਕੱਟ - ਸੰਜੀਵ ਅਰੋੜਾ
. . .  about 2 hours ago
ਚੰਡੀਗੜ੍ਹ, 27 ਅਪ੍ਰੈਲ - ਚੰਡੀਗੜ੍ਹ, 27 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)- ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਪੰਜਾਬ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ...
ਉੱਤਰਾਖੰਡ : ਰਿਜ਼ਰਵ ਬੈਕ ਦੇ ਗਵਰਨਰ ਸੰਜੇ ਮਲਹੋਤਰਾ ਵਲੋਂ ਸਾਖਰਤਾ ਕੈਂਪ ਦਾ ਦੌਰਾ
. . .  17 minutes ago
ਦੇਹਰਾਦੂਨ (ਉੱਤਰਾਖੰਡ), 27 ਅਪ੍ਰੈਲ - ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਨੇ ਸੀਆਰਆਈਐਸਾਈਐਲ ਫਾਊਂਡੇਸ਼ਨ ਦੁਆਰਾ ਸਹਿਸਪੁਰ ਵਿਚ ਸਥਿਤ ਆਪਣੇ ਸੈਂਟਰ ਫਾਰ ਫਾਈਨੈਂਸ਼ੀਅਲ ਲਿਟਰੇਸੀ (ਸੀਐਫਐਲ) ਵਿਖੇ ਆਯੋਜਿਤ...
ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸੁਖਬੀਰ ਬਾਦਲ ਨੂੰ ਅਕਾਲ ਤਖਤ 'ਤੇ ਤਲਬ ਕਰਨ ਲਈ ਜਥੇਦਾਰ ਦੇ ਨਾਮ ਦਿੱਤਾ ਮੰਗ ਪੱਤਰ
. . .  about 2 hours ago
ਅੰਮ੍ਰਿਤਸਰ, (ਜਸਵੰਤ ਸਿੰਘ ਜੱਸ)- ਸ਼੍ਰੋਮਣੀ ਕਮੇਟੀ ਵਿੱਚ ਵਿਰੋਧੀ ਧਿਰ ਨਾਲ ਸੰਬੰਧਿਤ, ਖਾਸ ਕਰ ਅਕਾਲੀ ਦਲ ਪੁਨਰ ਸੁਰਜੀਤ ਨਾਲ ਸੰਬੰਧਿਤ ਸ਼੍ਰੋਮਣੀ ਕਮੇਟੀ ਮੈਂਬਰਾਂ ਦੇ ਵਫਦ ਵੱਲੋਂ ਮਾਸਟਰ ਮਿੱਠੂ ਸਿੰਘ ਕਾਹਨੇਕੇ ਦੀ ਅਗਵਾਈ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਾਮ ਪੱਤਰ ਦੇ ਕੇ ਸੁਖਬੀਰ ਸਿੰਘ ਬਾਦਲ ਨੂੰ ਅਕਾਲ ਤਖਤ ਸਾਹਿਬ ਵਿਖੇ ਦੁਬਾਰਾ ਤਲਬ ਕਰਨ ਦੀ ਮੰਗ ਕੀਤੀ ਹੈ...
ਈਰਾਨ ਦੇ ਵਿਦੇਸ਼ ਮੰਤਰੀ ਅਰਾਘਚੀ ਵਲੋਂ ਈਰਾਨ-ਅਮਰੀਕਾ ਗੱਲਬਾਤ ਮੁੜ ਸ਼ੁਰੂ ਕਰਨ ਲਈ "ਖ਼ਾਸ ਸ਼ਰਤਾਂ" ਦੀ ਸਮੀਖਿਆ
. . .  about 2 hours ago
'ਆਪ' ਦੇ ਬਾਗੀ ਸੰਸਦ ਮੈਂਬਰ ਭਾਜਪਾ ਦੇ ਰਾਜ ਸਭਾ ਮੈਂਬਰਾਂ 'ਚ ਸ਼ਾਮਿਲ, ਰਾਜ ਸਭਾ ਸਕੱਤਰੇਤ ਵਲੋਂ ਮੈਂਬਰਾਂ ਦੀ ਸੂਚੀ ਜਾਰੀ
. . .  about 2 hours ago
ਚੰਡੀਗੜ੍ਹ ਦੇ ਡੀ.ਸੀ. ਦਫ਼ਤਰ ਅਤੇ ਪੰਜਾਬ ਯੂਨੀਵਰਸਿਟੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ
. . .  about 2 hours ago
ਤਾਈਵਾਨ ਨੇ ਆਪਣੇ ਆਲੇ-ਦੁਆਲੇ ਚੀਨੀ ਜਹਾਜ਼ਾਂ ਦੀ ਮੌਜੂਦਗੀ ਦਾ ਪਤਾ ਲਗਾਇਆ
. . .  about 3 hours ago
ਪੱਛਮੀ ਬੰਗਾਲ : ਟੀਐਮਸੀ ਵਲੋਂ ਕਲਕੱਤਾ ਹਾਈ ਕੋਰਟ ਵਿਚ ਪੁਲਿਸ ਆਬਜ਼ਰਵਰ ਪਰਮਾਰ ਪੁਰਸ਼ੋਤਮਦਾਸ ਖ਼ਿਲਾਫ਼ ਰਿੱਟ ਪਟੀਸ਼ਨ ਦਾਇਰ
. . .  about 3 hours ago
ਬਹੁਤ ਜਲਦ ਆ ਰਿਹਾ ਕੁਝ ਖ਼ਾਸ, ਗਿੱਪੀ ਗਰੇਵਾਲ ਨੇ ਸਾਂਝੀਆਂ ਕੀਤੀਆਂ ਤਸਵੀਰਾਂ
. . .  about 3 hours ago
ਜਸਟਿਸ ਸਵਰਨ ਕਾਂਤਾ ਦੀ ਅਦਾਲਤ ਵਿਚ ਪੇਸ਼ ਨਹੀਂ ਹੋਣਗੇ ਅਰਵਿੰਦ ਕੇਜਰੀਵਾਲ, ਲਿਖਿਆ ਪੱਤਰ
. . .  about 4 hours ago
30 ਰੁਪਏ ਕਾਰਨ ਪ੍ਰਵਾਸੀ ਮਜ਼ਦੂਰ ਦੀ ਹੱਤਿਆ
. . .  about 5 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਤੁਸੀਂ ਦੂਜਿਆਂ ਨੂੰ ਛੋਟੇਪਣ ਦਾ ਅਹਿਸਾਸ ਕਰਵਾ ਕੇ ਵੱਡੇ ਨਹੀਂ ਬਣ ਸਕਦੇ। -ਸਿਧਾਰਥ

Powered by REFLEX