ਤਾਜ਼ਾ ਖਬਰਾਂ


ਭਾਰਤ ਨੇ ਸ਼ੰਘਾਈ ਵਿਚ ਨਵਾਂ ਆਧੁਨਿਕ ਕੌਂਸਲੇਟ ਖੋਲ੍ਹਿਆ, 32 ਸਾਲ ਬਾਅਦ ਨਵੀਂ ਥਾਂ 'ਤੇ ਸ਼ਿਫਟ ਹੋਇਆ
. . .  1 day ago
ਨਵੀਂ ਦਿੱਲੀ , 7 ਦਸੰਬਰ - ਭਾਰਤ ਨੇ ਚੀਨ ਦੇ ਪ੍ਰਮੁੱਖ ਵਪਾਰਕ ਸ਼ਹਿਰ ਸ਼ੰਘਾਈ ਵਿਚ ਆਪਣੇ ਨਵੇਂ ਅਤੇ ਅਤਿ-ਆਧੁਨਿਕ ਕੌਂਸਲੇਟ ਦਾ ਉਦਘਾਟਨ ਕੀਤਾ। ਇਹ ਕਦਮ ਪਹਿਲੀ ਵਾਰ ਹੈ ਜਦੋਂ ਭਾਰਤ ਨੇ 32 ਸਾਲਾਂ ਵਿਚ ...
ਅਮਰੀਕਾ ਤਾਈਵਾਨ ਦੀ ਮੌਜੂਦਾ ਸਥਿਤੀ ਨੂੰ ਨਹੀਂ ਬਦਲੇਗਾ- ਰੱਖਿਆ ਸਕੱਤਰ
. . .  1 day ago
ਤਾਈਪੇਈ [ਤਾਈਵਾਨ], 7 ਦਸੰਬਰ (ਏਐਨਆਈ): ਰੱਖਿਆ ਸਕੱਤਰ ਪੀਟ ਹੇਗਸੇਥ ਨੇ ਦੁਹਰਾਇਆ ਕਿ ਸੰਯੁਕਤ ਰਾਜ ਅਮਰੀਕਾ ਦਾ ਤਾਈਵਾਨ ਵਿਚ ਮੌਜੂਦਾ ਸਥਿਤੀ ਨੂੰ ਬਦਲਣ ਦਾ ਕੋਈ ਇਰਾਦਾ ਨਹੀਂ ਹੈ, ਇਸ ਗੱਲ ...
ਆਸਟ੍ਰੇਲੀਆ ਨੇ ਨਿਊ ਸਾਊਥ ਵੇਲਜ਼ ਰਾਜ ਵਿਚ ਜੰਗਲੀ ਅੱਗ ਨਾਲ ਬਰਬਾਦੀ
. . .  1 day ago
ਕੈਨਬਰਾ , 7 ਦਸੰਬਰ- ਆਸਟ੍ਰੇਲੀਅਨ ਅਧਿਕਾਰੀਆਂ ਨੇ ਦੇਸ਼ ਦੇ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਵਿਚ ਹਜ਼ਾਰਾਂ ਹੈਕਟੇਅਰ ਝਾੜੀਆਂ ਨੂੰ ਸਾੜਨ ਵਾਲੀਆਂ ਜੰਗਲੀ ਅੱਗਾਂ ਲਈ ਚਿਤਾਵਨੀਆਂ ਨੂੰ ਘਟਾ ਦਿੱਤਾ ...
ਯੂਨਾਨ ਵਿਚ ਵੱਡਾ ਹਾਦਸਾ : ਕ੍ਰੀਟ ਦੇ ਦੱਖਣ ਵਿਚ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ 18 ਪ੍ਰਵਾਸੀਆਂ ਦੀ ਮੌਤ
. . .  1 day ago
ਐਥਨਜ਼ , 7 ਦਸੰਬਰ - ਯੂਨਾਨੀ ਟਾਪੂ ਕ੍ਰੀਟ ਵਿਚ ਇਕ ਵੱਡਾ ਹਾਦਸਾ ਵਾਪਰਿਆ। ਕ੍ਰੀਟ ਟਾਪੂ ਦੇ ਨੇੜੇ ਪ੍ਰਵਾਸੀਆਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਪਲਟ ਗਈ। ਇਸ ਹਾਦਸੇ ਵਿਚ ਘੱਟੋ-ਘੱਟ 18 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਦੋ ਬਚੇ ਲੋਕਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਕਿਸ਼ਤੀ ਵਿਚੋਂ ਸਾਰੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਸਿਰਫ਼ 2 ਬਚੇ ਲੋਕਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ।
 
5 ਦਿਨ ਬੀਤਣ ਤੋਂ ਬਾਅਦ ਵੀ, ਚੰਡੀਗੜ੍ਹ ਵਿਚ ਇੰਡੀਗੋ ਦੀ ਆਵਾਜਾਈ ਵਿਚ ਵਿਘਨ ਪਿਆ, 8,000 ਯਾਤਰੀ ਪ੍ਰਭਾਵਿਤ
. . .  1 day ago
ਚੰਡੀਗੜ੍ਹ , 7 ਦਸੰਬਰ - ਇੰਡੀਗੋ ਏਅਰਲਾਈਨਜ਼ ਦੇ ਸੰਕਟ ਦੇ ਸਾਹਮਣੇ ਆਉਣ ਤੋਂ 5 ਦਿਨ ਬਾਅਦ ਵੀ, ਸ਼ਹੀਦ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਡਾਣ ਸੰਚਾਲਨ ਵਿਚ ਕਮੀ ਆਈ ਹੈ, ਜਿਸ ਨਾਲ ਪ੍ਰਮੁੱਖ ...
ਜਲਾਲਾਬਾਦ ਨੇੜਲੇ ਪਿੰਡ ਅਮੀਰ ਖ਼ਾਸ ਕੋਲ ਭਿਆਨਕ ਹਾਦਸਾ, ਇੱਕੋ ਪਰਿਵਾਰ ਦੇ 2 ਜੀਆਂ ਦੀ ਮੌਤ, 3 ਜ਼ਖ਼ਮੀ
. . .  1 day ago
ਜਲਾਲਾਬਾਦ,7ਦਸੰਬਰ(ਜਤਿੰਦਰ ਪਾਲ ਸਿੰਘ)- ਜਲਾਲਾਬਾਦ ਫ਼ਿਰੋਜਪੁਰ ਸੜਕ ਤੇ ਪਿੰਡ ਅਮੀਰ ਖ਼ਾਸ ਦੇ ਕੋਲ ਕਾਰ ਤੇ ਟਰੱਕ ਵਿਚ ਹੋਈ ਭਿਆਨਕ ਟੱਕਰ ਕਾਰਨ ਕਾਰ ਵਿਚ ਸਵਾਰ ਪਰਿਵਾਰ ਜੋ ਕਿ ਵਿਆਹ ਸਮਾਗਮ...
ਪੁਲਿਸ ਨੇ ਨਸ਼ਾ ਵੇਚਣ ਵਾਲਿਆਂ ਦਾ ਵਿਰੋਧ ਕਰਨ ਵਾਲੇ ਹੀ ਫੜੇ, ਲੋਕਾਂ ਨੇ ਲਾਇਆ ਧਰਨਾ
. . .  1 day ago
ਮਲੋਟ, 7 ਦਸੰਬਰ (ਪਾਟਿਲ)- ਬੁਰਜਾਂ ਫਾਟਕ ਨੇੜੇ ਨਸ਼ਾ ਤਸਕਰਾਂ ਦੀ ਸ਼ਿਕਾਇਤ ਕਰਨ ਵਾਲੇ ਮੁਹੱਲਾ ਵਾਸੀਆਂ ਨੂੰ ਹੀ ਪੁਲਿਸ ਵਲੋਂ ਫੜ ਕੇ ਅੰਦਰ ਸੁੱਟੇ ਜਾਣ ’ਤੇ ਇਲਾਕੇ ‘ਚ ਰੋਸ ਦਾ ਮਾਹੌਲ ਬਣ ਗਿਆ ...
ਚੋਣ ਪ੍ਰਚਾਰ ਦੌਰਾਨ ਅਚਾਨਕ ਸਿਹਤ ਵਿਗੜਨ 'ਤੇ ਕਾਂਗਰਸੀ ਆਗੂ ਦੀ ਮੌਤ
. . .  1 day ago
ਮਾਛੀਵਾੜਾ ਸਾਹਿਬ 7 ਦਸੰਬਰ (ਮਨੋਜ ਕੁਮਾਰ)- ਹੱਸਦਾ-ਵੱਸਦਾ ਮਾਹੌਲ ਇਕ ਪਲ ਵਿਚ ਉਸ ਸਮੇਂ ਗਮਗੀਨ ਹੋ ਗਿਆ, ਜਦੋਂ ਆਪਣੀ ਨੂੰਹ ਲਈ ਘਰ-ਘਰ ਵੋਟ ਮੰਗ ਰਹੇ 64 ਸਾਲਾ ਕਾਂਗਰਸੀ ਆਗੂ ਮੇਹਰ ਸਿੰਘ...
328 ਸਰੂਪਾਂ ਦੇ ਮਾਮਲੇ 'ਚ ਵੱਡੀ ਕਾਰਵਾਈ, ਸ਼੍ਰੋਮਣੀ ਕਮੇਟੀ ਦੇ ਤਤਕਾਲੀ ਮੁੱਖ ਸਕੱਤਰ ਸਣੇ 16 ਖਿਲਾਫ ਪਰਚਾ ਦਰਜ
. . .  1 day ago
ਅੰਮ੍ਰਿਤਸਰ, 7 ਦਸੰਬਰ- ਲਾਪਤਾ ਹੋਏ 328 ਪਾਵਨ ਸਰੂਪਾਂ ਦੇ ਮਾਮਲੇ 'ਚ ਪੁਲਿਸ ਵਲੋਂ ਵੱਡੀ ਕਾਰਵਾਈ ਕੀਤੀ ਗਈ ਹੈ, ਜਿਸ ਤਹਿਤ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਮੁੱਖ ਸਕੱਤਰ ਸਣੇ 16 ਖਿਲਾਫ ਪਰਚਾ ਦਰਜ...
ਨਹੀਂ ਰਹੇ ਵਿਸ਼ਵ ਪ੍ਰਸਿੱਧ ਪ੍ਰਵਾਸੀ ਕਵੀ ਦੇਵ ਜਗਰਾਉਂ
. . .  1 day ago
ਜਗਰਾਉਂ, 7 ਦਸੰਬਰ (ਕੁਲਦੀਪ ਸਿੰਘ ਲੋਹਟ)- ਜਗਰਾਉਂ ਦੀ ਧਰਤੀ "ਤੇ ਸਾਹਿਤਕ ਮੰਡਲੀ ਦਾ ਪਿਆਰਾ ਸਾਹਿਤਕਾਰ ਤੇ ਕਵੀ ਇਸ ਫਾਨੀ ਸੰਸਾਰ ਨੂੰ ਛੱਡ ਕੇ ਸਦਾ ਲਈ ਅਲਵਿਦਾ ਆਖ ਗਿਆ...
140 ਫੁੱਟ ਡੂੰਘੇ ਬੋਰਵੈੱਲ 'ਚ ਡਿਗੇ 17 ਸਾਲਾਂ ਦੇ ਮੁੰਡੇ ਦੀ ਮੌਤ
. . .  1 day ago
ਕੱਛ, (ਗੁਜਰਾਤ), 7 ਦਸੰਬਰ (ਪੀ.ਟੀ.ਆਈ.)-ਗੁਜਰਾਤ ਦੇ ਭੁਜ ਤਾਲੁਕਾ ਦੇ ਇਕ ਪਿੰਡ ਵਿਚ 140 ਫੁੱਟ ਡੂੰਘੇ ਬੋਰਵੈੱਲ ਵਿਚ ਡਿੱਗਣ ਵਾਲੇ 17 ਸਾਲਾ ਬੱਚੇ ਨੂੰ 8 ਘੰਟੇ ਚੱਲੇ ਬਚਾਅ ਕਾਰਜ ਦੇ ਬਾਵਜੂਦ ਨਹੀਂ ਬਚਾਇਆ ਜਾ ਸਕਿਆ...
ਇੰਡੀਗੋ ਦੇ ਸਿਸਟਮ 'ਚ ਹੋ ਰਿਹੈ ਸੁਧਾਰ- ਸੀਈਓ ਪੀਟਰ ਐਲਬਰਸ
. . .  1 day ago
ਗੁਰੂਗ੍ਰਾਮ, ਹਰਿਆਣਾ (ਏ.ਐਨ.ਆਈ.)-ਇੰਡੀਗੋ ਦੀਆਂ ਉਡਾਣਾਂ ਵਿਚ ਰੁਕਾਵਟ ਬਾਰੇ ਇੰਡੀਗੋ ਦੇ ਸੀ.ਈ.ਓ. ਪੀਟਰ ਐਲਬਰਟ ਦਾ ਕਹਿਣਾ ਹੈ ਕਿ ਇੰਡੀਗੋ ਦੇ ਸਿਸਟਮ ਵਿਚ ਸੁਧਾਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਨੈਟਵਰਕ...
ਸ੍ਰੀ ਹਰਿਮੰਦਰ ਸਾਹਿਬ ਵਿਰਾਸਤੀ ਮਾਰਗ ਲਈ ਲਿਆਂਦੇ ਗਏ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ
. . .  1 day ago
ਬੇਹੋਸ਼ੀ ਦੀ ਹਾਲਤ 'ਚ ਮਿਲੀ ਅਣਪਛਾਤੀ ਔਰਤ ਦੀ ਇਲਾਜ ਦੌਰਾਨ ਮੌ.ਤ
. . .  1 day ago
ਮਸੀਹੀ ਪ੍ਰਚਾਰਕਾਂ ਦੀ ਬੇਅਦਬੀ ਖਿਲਾਫ ਭੁਲੱਥ 'ਚ ਕ੍ਰਿਸਚੀਅਨ ਭਾਈਚਾਰੇ ਵਲੋਂ ਰੋਸ ਪ੍ਰਦਰਸ਼ਨ
. . .  1 day ago
ਅਸ਼ਵਨੀ ਸ਼ਰਮਾ ਨੇ ਭਾਜਪਾ ਉਮੀਦਵਾਰ ਕਿਰਨ ਬਾਲਾ ਦੇ ਹੱਕ ਵਿਚ ਕੀਤਾ ਪ੍ਰਚਾਰ
. . .  1 day ago
ਪਿੰਡ ਭਰਾਜ ਦਾ ਸਰਪੰਚ ਨਾਮਜ਼ਦਗੀ ਪੱਤਰ ਰੱਦ ਕਰਨ ਦੇ ਰੋਸ ਵਜੋਂ ਆਪ ਛੱਡ ਕੇ ਕਾਂਗਰਸ ’ਚ ਸ਼ਾਮਿਲ
. . .  1 day ago
ਟਰੈਕਟਰ ਟਰਾਲੀ ਤੇ ਕਾਰ ਦੀ ਟੱਕਰ 'ਚ 2 ਦੀ ਮੌਤ, 2 ਗੰਭੀਰ ਜ਼ਖ਼ਮੀ
. . .  1 day ago
ਪਿਓ ਵੱਲੋਂ ਧੀ ਨੂੰ ਨਹਿਰ 'ਚ ਧੱਕਾ ਦੇਣ ਦੇ ਮਾਮਲੇ 'ਚ ਨਵਾਂ ਮੋੜ, ਮਰੀ ਹੋਈ ਧੀ ਨਿਕਲੀ ਜਿਊਂਦੀ
. . .  1 day ago
ਡੀ.ਜੀ.ਸੀ.ਏ. ਨੇ ਇੰਡੀਗੋ ਏਅਰਲਾਈਨ ਦੇ ਸੀ.ਈ.ਓ. ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ
. . .  1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਤੁਸੀਂ ਦੂਜਿਆਂ ਨੂੰ ਛੋਟੇਪਣ ਦਾ ਅਹਿਸਾਸ ਕਰਵਾ ਕੇ ਵੱਡੇ ਨਹੀਂ ਬਣ ਸਕਦੇ। -ਸਿਧਾਰਥ

Powered by REFLEX