ਤਾਜ਼ਾ ਖਬਰਾਂ


ਪਟਿਆਲਾ ਦੇ ਹਲਕਾ ਸਨੌਰ ‘ਚ ਗੈਂਗਵਾਰ ਖ਼ਿਲਾਫ਼ ਵੱਡੀ ਕਾਰਵਾਈ, ਗੋਲਡੀ ਢਿੱਲੋਂ ਗੈਂਗ ਦੇ ਦੋ ਸਾਥੀ ਗ੍ਰਿਫ਼ਤਾਰ
. . .  9 minutes ago
ਸਨੌਰ, 12 ਜਨਵਰੀ (ਗੀਤਵਿੰਦਰ ਸਿੰਘ ਸੋਖਲ)- ਜ਼ਿਲ੍ਹਾ ਪਟਿਆਲਾ ਪੁਲਿਸ ਨੇ ਅਪਰਾਧ ਦੇ ਖ਼ਿਲਾਫ਼ ਚਲ ਰਹੀ ਮੁਹਿੰਮ ਤਹਿਤ ਵੱਡੀ ਸਫਲਤਾ ਹਾਸਲ ਕਰਦਿਆਂ ਗੋਲਡੀ ਢਿੱਲੋਂ ਗੈਂਗ ਨਾਲ ਜੁੜੇ ਦੋ ਅਹਿਮ ਮੈਂਬਰਾਂ ਨੂੰ...
ਹਾਈਕੋਰਟ ਦੇ ਹੁਕਮਾਂ 'ਤੇ ਪ੍ਰਸ਼ਾਸਨ ਵਲੋਂ 19 ਖੋਖੇ ਸੀਲ
. . .  5 minutes ago
ਰਾਜਪੁਰਾ (ਪਟਿਆਲਾ), 12 ਜਨਵਰੀ- ਰਾਜਪੁਰਾ ਤੇ ਨਾਲ ਲੱਗਦੇ ਪਿੰਡ ਜਾਂਸਲਾ ਵਿਖੇ ਬੱਸ ਸਟੈਂਡ ਤੇ ਪਿੰਡ ਕਾਲੋ ਮਾਜਰਾ ਨੂੰ ਜਾਂਦੀ ਸੜਕ 'ਤੇ 19 ਖੋਖਿਆਂ ਦਾ ਹਾਈਕੋਰਟ ਦੇ ਹੁਕਮਾਨ ਦੀ ਪਾਲਣਾ ਕਰਦੇ ਹੋਏ...
ਜਲੰਧਰ ‘ਚ ਸੀਐਮ ਦੀ ਲੋਕ ਮਿਲਣੀ, ਕਿਹਾ- ਪੰਜਾਬ ਦੇ ਵਿਕਾਸ ਨੂੰ ਤੇਜ਼ ਕਰਨ ਲਈ ਪ੍ਰੇਰਕ ਦਾ ਕੰਮ ਕਰਨਗੀਆਂ ਲੋਕ ਮਿਲਣੀਆਂ
. . .  57 minutes ago
ਜਲੰਧਰ, 12 ਜਨਵਰੀ- ਕੜਾਕੇ ਦੀ ਠੰਢ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਜਲੰਧਰ ‘ਚ ਲੋਕ ਮਿਲਣੀ ਰਾਹੀਂ ਵੱਖ—ਵੱਖ ਵਿਧਾਨ ਸਭਾ ਹਲਕਿਆਂ ਦੇ ਲੋਕਾਂ ਨਾਲ ਸਿੱਧੀ ਗੱਲਬਾਤ ਕੀਤੀ...
ਕਿਸਾਨਾਂ ਨੇ ਟੋਲ ਪਲਾਜ਼ਾ ਨਿੱਜਰਪੁਰਾ ਦੋ ਘੰਟੇ ਲਈ ਫਰੀ ਕੀਤਾ
. . .  about 1 hour ago
ਜੰਡਿਆਲਾ ਗੁਰੂ 12 ਜਨਵਰੀ (ਪ੍ਰਮਿੰਦਰ ਸਿੰਘ ਜੋਸਨ )-ਕੌਮੀ ਇਨਸਾਫ ਮੋਰਚੇ ਵਲੋਂ ਪੰਜਾਬ ਭਰ 'ਚ ਟੋਲ ਪਲਾਜ਼ੇ ਫਰੀ ਕਰਨ ਦੇ ਦਿੱਤੇ ਸੱਦੇ ਉਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ...
 
ਕਾਂਗਰਸ ਮੁਖੀ ਖੜਗੇ ਨੇ ਮਨਰੇਗਾ ਰੱਦ ਕਰਨ ਦੀ ਕੀਤੀ ਨਿੰਦਾ
. . .  about 2 hours ago
ਬੰਗਲੁਰੂ, 12 ਜਨਵਰੀ (ਪੀ.ਟੀ.ਆਈ.)-ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਸੋਮਵਾਰ ਨੂੰ ਯੂ.ਪੀ.ਏ.-ਯੁੱਗ ਦੇ ਮਨਰੇਗਾ ਨੂੰ ਰੱਦ ਕਰਨ ਅਤੇ ਇਸਦੀ ਥਾਂ ਇਕ ਨਵੀਂ ਪੇਂਡੂ ਰੁਜ਼ਗਾਰ ਯੋਜਨਾ, ਵੀਬੀ -ਜੀ- ਰਾਮ ਜੀ...
ਪਨਸਪ ਦੇ ਗੁਦਾਮ ਚੋਂ ਲੱਖਾਂ ਰੁਪਏ ਦੀ ਕਣਕ ਚੋਰੀ
. . .  about 2 hours ago
ਮਹਿਲ ਕਲਾਂ, 12 ਜਨਵਰੀ (ਅਵਤਾਰ ਸਿੰਘ ਅਣਖੀ) - ਲੁਧਿਆਣਾ- ਬਠਿੰਡਾ ਮੁੱਖ ਮਾਰਗ ਉਪਰ ਮਹਿਲ ਕਲਾਂ ਨੇੜੇ ਪਨਸਪ ਦੇ ਗੁਦਾਮਾਂ 'ਚ ਬੀਤੀ ਰਾਤ ਚੋਰ ਗਰੋਹ ਵਲੋਂ ਚੋਰੀ ਦੀ ਵੱਡੀ ਘਟਨਾ ਨੂੰ ਅੰਜਾਮ...
ਕੈਨੇਡਾ ਦੇ ਐਬਸਫੋਰਡ 'ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਕੀਤੀ ਹੱਤਿਆ
. . .  about 3 hours ago
ਜਗਰਾਉਂ,( ਲੁਧਿਆਣਾ ) 12 ਜਨਵਰੀ ( ਕੁਲਦੀਪ ਸਿੰਘ ਲੋਹਟ)- ਵਿਦੇਸ਼ਾਂ ਦੇ ਵਿਚ ਗੈਗਸਟਰਾਂ ਵਲੋਂ ਪੰਜਾਬੀ ਨੌਜਵਾਨਾਂ ਦੇ ਕਤਲਾਂ ਦੀਆਂ ਘਟਨਾਵਾਂ ਦਿਨੋ-ਦਿਨ ਵਧ ਰਹੀਆਂ ਹਨ। ਤਾਜ਼ਾ ਮਾਮਲਾ ਕੈਨੇਡਾ ਦੇ ਐਬਸਫੋਰਡ
ਭਾਰਤ ਤੇ ਜਰਮਨੀ ਹਨ ਨਜ਼ਦੀਕੀ ਭਾਈਵਾਲ- ਪ੍ਰਧਾਨ ਮੰਤਰੀ ਮੋਦੀ
. . .  about 3 hours ago
ਅਹਿਮਦਾਬਾਦ, 12 ਜਨਵਰੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜਰਮਨ ਚਾਂਸਲਰ ਫ੍ਰੈਡਰਿਕ ਮਰਜ਼ ਨੇ ਅੱਜ ਗਾਂਧੀਨਗਰ ਦੇ ਮਹਾਤਮਾ ਮੰਦਰ ਕਨਵੈਨਸ਼ਨ ਸੈਂਟਰ ਵਿਖੇ ਦੁਵੱਲੀ ਗੱਲਬਾਤ ਕੀਤੀ...
ਪੁਲਿਸ ਨਾਲ ਹੋਏ ਮੁਕਾਬਲੇ ਵਿਚ ਰੋਹਿਤ ਗਾਦਰਾ ਗੈਂਗਸਟਰ ਦੇ ਦੋ ਸਾਥੀ ਜ਼ਖ਼ਮੀ
. . .  about 3 hours ago
ਲੁਧਿਆਣਾ, 12 ਜਨਵਰੀ (ਪਰਮਿੰਦਰ ਸਿੰਘ ਅਹੂਜਾ)- ਸਥਾਨਕ ਹੈਬੋਵਾਲ ਇਲਾਕੇ ਵਿਚ ਕੁਝ ਮਿੰਟ ਪਹਿਲਾਂ ਪੁਲਿਸ ਨਾਲ ਹੋਏ ਮੁਕਾਬਲੇ ਦੌਰਾਨ ਖਤਰਨਾਕ ਗੈਂਗਸਟਰ ਰੋਹਿਤ ਗਾਦਰਾ ਦੇ ਦੋ....
22 ਜਨਵਰੀ ਨੂੰ ਸ਼ੁਰੂ ਹੋਵੇਗੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ
. . .  about 4 hours ago
ਫ਼ਤਿਹਗੜ੍ਹ ਸਾਹਿਬ, 12 ਜਨਵਰੀ- ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਜੋ ਕਿ ਅਸਲ ਵਿਚ 15 ਦਸੰਬਰ ਨੂੰ ਸ਼ੁਰੂ ਹੋਣ ਵਾਲੀ ਸੀ,ਹੁਣ 22 ਜਨਵਰੀ ਨੂੰ ਸ਼ੁਰੂ ਹੋਵੇਗੀ ਕਿਉਂਕਿ ਮੁੱਖ ਮੰਤਰੀ ਨੂੰ ਜਥੇਦਾਰ ਸਾਹਿਬ ਨੇ....
ਭੁਪੇਸ਼ ਬਘੇਲ, ਰਾਜਾ ਵੜਿੰਗ ਕਾਂਗਰਸ ਲੀਡਰਸ਼ਿਪ ਸਮੇਤ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਹੋਏ ਨਤਮਸਤਕ
. . .  about 4 hours ago
ਸ੍ਰੀ ਮੁਕਤਸਰ ਸਾਹਿਬ, 12 ਜਨਵਰੀ (ਰਣਜੀਤ ਸਿੰਘ ਢਿੱਲੋਂ)- ਪੰਜਾਬ ਪ੍ਰਦੇਸ਼ ਕਾਂਗਰਸ ਮਾਮਲਿਆਂ ਦੇ ਇੰਚਾਰਜ ਅਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ, ਸਹਿ ਇੰਚਾਰਜ ਅਤੇ ਰਾਸ਼ਟਰੀ....
ਗੁਰੂ ਹਰ ਸਹਾਏ ਵਿਖੇ ਮਨਰੇਗਾ ਬਚਾਓ ਸੰਗਰਾਮ ਰੈਲੀ, ਪੁੱਜੇ ਕਈ ਵੱਡੇ ਆਗੂ
. . .  about 4 hours ago
ਗੁਰੂ ਹਰ ਸਹਾਏ (ਫ਼ਿਰੋਜ਼ਪੁਰ), 12 ਜਨਵਰੀ (ਕਪਿਲ ਕੰਧਾਰੀ)- ਅੱਜ ਗੁਰੂ ਹਰ ਸਹਾਏ ਵਿਖੇ ਜਲਾਲਾਬਾਦ ਦੇ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਵਲਾ ਦੀ ਅਗਵਾਈ ਹੇਠ ਦਾਣਾ ਮੰਡੀ ਵਿਖੇ....
ਕੌਮੀ ਇਨਸਾਫ਼ ਮੋਰਚੇ ਵਲੋਂ ਲਾਡੋਵਾਲ ਟੋਲ ਪਲਾਜ਼ਾ ਕਰਵਾਇਆ ਗਿਆ ਫ਼੍ਰੀ
. . .  about 4 hours ago
ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਏ ਹਰਸਿਮਰਤ ਕੌਰ ਬਾਦਲ
. . .  about 5 hours ago
328 ਪਾਵਨ ਸਰੂਪਾਂ ਦੇ ਮਾਮਲੇ ’ਚ ਕੀਤੀ ਜਾ ਰਹੀ ਸਿਆਸਤ ਕੀਤੀ ਜਾਵੇ ਬੰਦ- ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ
. . .  about 5 hours ago
ਫਗਵਾੜਾ ਫਾਇਰਿੰਗ ਮਾਮਲੇ ’ਤੇ ਸੁਨੀਲ ਜਾਖੜ ਦਾ ‘ਆਪ’ ਸਰਕਾਰ ’ਤੇ ਤਿੱਖਾ ਹਮਲਾ
. . .  about 6 hours ago
ਮਾਈਨਰ ਵਿਚ ਕਾਰ ਡਿੱਗੀ, ਮਾਂ-ਧੀ ਦੀ ਮੌਤ, ਪਤੀ ਵਾਲ-ਵਾਲ ਬਚਿਆ
. . .  about 6 hours ago
ਸਰਪੰਚ ਜਰਮਲ ਸਿੰਘ ਕਤਲ ਮਾਮਲੇ ’ਚ ਕੀਤੀਆਂ ਸੱਤ ਗ੍ਰਿਫ਼ਤਾਰੀਆਂ- ਡੀ.ਜੀ.ਪੀ. ਪੰਜਾਬ
. . .  about 7 hours ago
ਅੱਜ ਜਲੰਧਰ ਦੌਰੇ ’ਤੇ ਮੁੱਖ ਮੰਤਰੀ ਭਗਵੰਤ ਮਾਨ, ਸਟਾਰਟਅੱਪ ਪੰਜਾਬ ਕਨਕਲੇਵ ’ਚ ਲੈਣਗੇ ਹਿੱਸਾ
. . .  about 7 hours ago
ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ ਦਾ ਦਿਹਾਂਤ
. . .  about 7 hours ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਤੁਸੀਂ ਦੂਜਿਆਂ ਨੂੰ ਛੋਟੇਪਣ ਦਾ ਅਹਿਸਾਸ ਕਰਵਾ ਕੇ ਵੱਡੇ ਨਹੀਂ ਬਣ ਸਕਦੇ। -ਸਿਧਾਰਥ

Powered by REFLEX