ਅਜੀਤ ਈ-ਪੇਪਰ
ਅਜੀਤ ਈ-ਪੇਪਰ
ਅਜੀਤ ਵੈਬਸਾਈਟ
ਅਜੀਤ ਟੀ ਵੀ
अजीत समाचार
Login
ਮਾਨਸਾ
ਜਲੰਧਰ
ਕਪੂਰਥਲਾ / ਫਗਵਾੜਾ
ਹੁਸ਼ਿਆਰਪੁਰ/ਮੁਕੇਰੀਆਂ
ਸ਼ਹੀਦ ਭਗਤ ਸਿੰਘ ਨਗਰ / ਬੰਗਾ
ਅੰਮ੍ਰਿਤਸਰ ਦਿਹਾਤੀ
ਤਰਨ ਤਾਰਨ
ਅੰਮ੍ਰਿਤਸਰ
ਖੰਨਾ / ਸਮਰਾਲਾ
ਗੁਰਦਾਸਪੁਰ / ਬਟਾਲਾ / ਪਠਾਨਕੋਟ
ਜਗਰਾਓਂ.
ਲੁਧਿਆਣਾ
ਚੰਡੀਗੜ੍ਹ /ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਰੂਪਨਗਰ
ਪਟਿਆਲਾ
ਫ਼ਤਹਿਗੜ੍ਹ ਸਾਹਿਬ
ਸ੍ਰੀ ਮੁਕਤਸਰ ਸਾਹਿਬ
ਫਰੀਦਕੋਟ
ਮੋਗਾ
ਬਰਨਾਲਾ
ਸੰਗਰੂਰ
ਫਿਰੋਜ਼ਪੁਰ
ਮਾਨਸਾ
ਬਠਿੰਡਾ / ਮਾਨਸਾ
ਫਾਜ਼ਿਲਕਾ / ਅਬੋਹਰ
ਦਿੱਲੀ / ਹਰਿਆਣਾ
ਅਜੀਤ ਮੈਗਜ਼ੀਨ
1
2
3
4
5
6
7
8
9
10
11
12
Login
Remember Me
New User ? Subscribe to read this page.
ਤਾਜ਼ਾ ਖਬਰਾਂ
ਵਪਾਰੀਆਂ ਅਤੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਦਾ ਇਕ ਹਫ਼ਤੇ ਵਿਚ ਹੋਵੇਗਾ ਹੱਲ - ਚੀਮਾ
. . . 1 minute ago
ਸੰਗਰੂਰ, 7 ਜੂਨ (ਧੀਰਜ ਪਸੋਰੀਆ) - ਵਪਾਰੀਆਂ ਤੇ ਦੁਕਾਨਦਾਰਾਂ ਦੀਆਂ ਸਮੱਸਿਆਵਾਂ ਦਾ ਹੱਲ ਇਕ ਹਫ਼ਤੇ ਦੇ ਵਿਚ ਵਿਚ ਕਰ ਦਿੱਤਾ ਜਾਵੇਗਾ। ਇਹ ਪ੍ਰਗਟਾਵਾ ਕਰਦਿਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ...
ਖੋਖੇ ਤੋਂ ਗੈਰ-ਕਾਨੂੰਨੀ ਸ਼ਰਾਬ ਬਰਾਮਦ, ਅਣਪਛਾਤੇ ਖ਼ਿਲਾਫ਼ ਕੇਸ ਦਰਜ
. . . 52 minutes ago
ਡੇਰਾਬੱਸੀ (ਮੁਹਾਲੀ), 7 ਜੂਨ (ਅਲੀ) - ਡੇਰਾਬੱਸੀ ਪੁਲਿਸ ਅਤੇ ਆਬਕਾਰੀ ਵਿਭਾਗ ਦੀ ਸਾਂਝੀ ਟੀਮ ਵਲੋਂ ਮਹਿਮਦਪੁਰ ਰੋਡ ਸਥਿਤ ਇਕ ਲੋਹੇ ਦੇ ਖੋਖੇ 'ਤੇ ਛਾਪੇਮਾਰੀ ਕਰਕੇ ਵਿਕਰੀ ਲਈ ਰੱਖੀ ਗਈ ਵੱਡੀ ਮਾਤਰਾ ਵਿਚ...
ਸੜਕ ਹਾਦਸੇ ਦੌਰਾਨ ਦੋ ਮੌਤਾਂ, ਇਕ ਗੰਭੀਰ ਜ਼ਖ਼ਮੀ
. . . 56 minutes ago
ਭਰਤਗੜ੍ਹ (ਰੂਪਨਗਰ), 7 ਜੂਨ (ਜਸਬੀਰ ਸਿੰਘ ਬਾਵਾ) - ਅੱਜ ਸਵੇਰੇ ਭਰਤਗੜ੍ਹ 'ਚ ਹੰਸਾਲੀਸਰ ਨਿਰਮਲ ਆਸ਼ਰਮ ਨੇੜੇ ਕੌਮੀ ਮਾਰਗ 'ਤੇ ਕਾਰ ਕਿਸੇ ਵਾਹਨ ਦੇ ਪਿੱਛੇ ਵੱਜਣ ਨਾਲ ਵਾਪਰੇ ਹਾਦਸੇ ਦੌਰਾਨ...
ਰਾਜੌਰੀ : ਸੁਰੱਖਿਆ ਬਲਾਂ ਵਲੋਂ 'ਆਪ੍ਰੇਸ਼ਨ ਸ਼ੇਰਾਵਲੀ' ਤਹਿਤ ਲਗਾਤਾਰ 16ਵੇਂ ਦਿਨ ਆਪਣਾ ਸਰਚ ਆਪ੍ਰੇਸ਼ਨ ਜਾਰੀ
. . . 50 minutes ago
ਰਾਜੌਰੀ (ਜੰਮੂ-ਕਸ਼ਮੀਰ), 7 ਜੂਨ - ਸੁਰੱਖਿਆ ਬਲਾਂ ਨੇ 'ਆਪ੍ਰੇਸ਼ਨ ਸ਼ੇਰਾਵਲੀ' ਤਹਿਤ ਲਗਾਤਾਰ 16ਵੇਂ ਦਿਨ ਡੋਰੀਮੱਲ ਜੰਗਲਾਤ ਖੇਤਰ ਵਿਚ ਆਪਣਾ ਸਰਚ ਆਪ੍ਰੇਸ਼ਨ ਜਾਰੀ ਰੱਖਿਆ...
ਨਸ਼ੇ ਦੀ ਹਾਲਤ ਵਿਚ ਨੌਜਵਾਨ ਗ੍ਰਿਫ਼ਤਾਰ, ਡੋਪ ਟੈਸਟ ਪਾਜ਼ੇਟਿਵ ਆਉਣ 'ਤੇ ਕੇਸ ਦਰਜ
. . . about 1 hour ago
ਡੇਰਾਬੱਸੀ (ਮੁਹਾਲੀ), 7 ਜੂਨ (ਅਲੀ) - ਮੁਬਾਰਿਕਪੁਰ ਪੁਲਿਸ ਵੱਲੋਂ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਅਤੇ ਪੈਟਰੋਲਿੰਗ ਦੌਰਾਨ ਨਸ਼ੇ ਦੀ ਹਾਲਤ ਵਿਚ ਘੁੰਮ ਰਹੇ ਇੱਕ ਨੌਜਵਾਨ ਨੂੰ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ...
ਵ੍ਹਾਈਟ ਹਾਊਸ ਦੇ ਏਆਈ ਸਲਾਹਕਾਰ ਸ਼੍ਰੀਰਾਮ ਕ੍ਰਿਸ਼ਨਨ ਜੂਨ ਦੇ ਅੰਤ ਵਿਚ ਛੱਡ ਦੇਣਗੇ ਅਹੁਦਾ
. . . about 1 hour ago
ਵਾਸ਼ਿੰਗਟਨ ਡੀ.ਸੀ., 7 ਜੂਨ - ਵ੍ਹਾਈਟ ਹਾਊਸ ਦੇ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ) ਨੀਤੀ ਸਲਾਹਕਾਰ ਸ਼੍ਰੀਰਾਮ ਕ੍ਰਿਸ਼ਨਨ ਨੇ ਐਲਾਨ ਕੀਤਾ ਕਿ ਉਹ ਜੂਨ ਦੇ ਅੰਤ ਵਿਚ ਆਪਣਾ ਅਹੁਦਾ ਛੱਡ ਦੇਣਗੇ।ਐਕਸ 'ਤੇ ਇਕ...
ਬਿਜਲੀ ਟਰਾਂਸਫਾਰਮਰ ਨੂੰ ਲੱਗੀ ਭਿਆਨਕ ਅੱਗ
. . . about 1 hour ago
ਡੇਰਾਬੱਸੀ (ਮੁਹਾਲੀ), 7 ਜੂਨ (ਅਲੀ) - ਮੁਬਾਰਕਪੁਰ-ਪੰਡਵਾਲਾ ਰੋਡ ’ਤੇ ਇਕ ਬਿਜਲੀ ਟਰਾਂਸਫਾਰਮਰ ਨੂੰ ਅੱਗ ਲੱਗ ਗਈ। ਘਟਨਾ ਦੌਰਾਨ ਟਰਾਂਸਫਾਰਮਰ ਵਿਚੋਂ ਉੱਠੀਆਂ ਅੱਗ ਦੀਆਂ ਉੱਚੀਆਂ ਲਪਟਾਂ ਅਤੇ ਧੂੰਏਂ ਦੇ ਗੁਬਾਰ...
ਮਾਣਕ ਮੋਤੀ
. . . about 1 hour ago
ਮਾਣਕ ਮੋਤੀ
ਰਾਸ਼ਟਰਪਤੀ ਸ਼ਾਸਨ ਰੋਕਣ ਲਈ ਗਠਜੋੜ ਭਾਈਵਾਲਾਂ ਨੂੰ ਟੀ.ਵੀ.ਕੇ. ਸਰਕਾਰ ਦਾ ਸਮਰਥਨ ਕਰਨ ਦੀ ਇਜਾਜ਼ਤ ਦਿੱਤੀ ਸੀ-ਸਟਾਲਿਨ
. . . about 8 hours ago
ਚੇਨਈ, 6 ਜੂਨ (ਪੀ.ਟੀ.ਆਈ.)-ਡੀ.ਐਮ.ਕੇ. ਮੁਖੀ ਐਮ. ਕੇ. ਸਟਾਲਿਨ ਨੇ ਸਨਿੱਚਰਵਾਰ ਨੂੰ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਨੇ ਗੱਠਜੋੜ ਭਾਈਵਾਲਾਂ ਨੂੰ ਸਰਕਾਰ ਦੇ ਗਠਨ 'ਚ ਟੀ.ਵੀ.ਕੇ. ਦਾ ਸਮਰਥਨ ਕਰਨ ਦੀ ਇਜਾਜ਼ਤ ਦਿੱਤੀ ਸੀ, ਜਿਸ ਦਾ ਇਕੋ-ਇਕ ਇਰਾਦਾ ਸੂਬੇ 'ਚ ਰਾਸ਼ਟਰਪਤੀ ਰਾਜ ਲਾਗੂ ਹੋਣ ਤੋਂ ਰੋਕਣਾ ਸੀ | ਇੱਥੇ ਕਰਵਾਏ ਇਕ ਸਮਾਗਮ ਵਿਚ ਡੀ.ਐਮ.ਕੇ. 'ਚ ਸ਼ਾਮਿਲ ਹੋਣ ਵਾਲੇ ਏ.ਆਈ.ਏ.ਡੀ.ਐਮ.ਕੇ. ਦੇ ਵਰਕਰਾਂ ਦਾ ਸਵਾਗਤ ਕਰਦੇ ਹੋਏ, ਸਟਾਲਿਨ ਨੇ ਕਿਹਾ ਕਿ ਜਦੋਂ ਉਨ੍ਹਾਂ (ਗਠਜੋੜ ਪਾਰਟੀਆਂ) ਨੇ ਮੈਨੂੰ ਆਪਣੀਆਂ ਯੋਜਨਾਵਾਂ ਬਾਰੇ ਦੱਸਿਆ, ਤਾਂ ਮੈਂ ਉਨ੍ਹਾਂ ਨੂੰ ਕਿਹਾ, ਤੁਸੀਂ ਜਾ ਸਕਦੇ...
ਨੀਟ-ਯੂ.ਜੀ. 2026: ਐਨ.ਟੀ.ਏ. ਵਲੋਂ ਮੁੜ-ਪ੍ਰੀਖਿਆ ਪੇਪਰ ਲੀਕ ਹੋਣ ਦੇ ਦਾਅਵੇ ਖਾਰਜ
. . . about 8 hours ago
ਨਵੀਂ ਦਿੱਲੀ, 6 ਜੂਨ (ਪੀ. ਟੀ. ਆਈ.)-ਨੈਸ਼ਨਲ ਟੈਸਟਿੰਗ ਏਜੰਸੀ (ਐਨ.ਟੀ.ਏ.) ਨੇ ਸਨਿਚਰਵਾਰ ਨੂੰ ਨੀਟ-ਯੂ.ਜੀ. 2026 ਮੁੜ-ਪ੍ਰੀਖਿਆ ਪ੍ਰਸ਼ਨ ਪੱਤਰ ਦੇ ਕਥਿਤ ਲੀਕ ਜਾਂ ਵਿਕਰੀ ਬਾਰੇ ਸੋਸ਼ਲ ਮੀਡੀਆ 'ਤੇ ਘੁੰਮ ਰਹੇ ਦਾਅਵਿਆਂ ਨੂੰ ਝੂਠੇ ਅਤੇ ਧੋਖਾਧੜੀ ਵਾਲੇ ਕਰਾਰ ਦਿੰਦਿਆਂ ਖਾਰਜ ਕਰ ਦਿੱਤਾ ਹੈ ਅਤੇ ਅਜਿਹੀ ਸਮਗਰੀ ਫੈਲਾਉਣ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ¢ ਏਜੰਸੀ ਨੇ ਕਿਹਾ ਕਿ ਨੀਟ-ਯੂ.ਜੀ. 2026 ਦੁਬਾਰਾ ਪ੍ਰੀਖਿਆ ਪੇਪਰ ਦੇ ਲੀਕ, ਅਗਾਊਾ ਪਹੁੰਚ ਜਾਂ ਵਿਕਰੀ ਦਾ ਦਾਅਵਾ ਕਰਨ ਵਾਲੇ ਸੁਨੇਹੇ ਵਿਦਿਆਰਥੀਆਂ ਅਤੇ ਮਾਪਿਆਂ ਨੂੰ ਗੁੰਮਰਾਹ ਕਰਨ ਲਈ ਕੀਤੇ ਜਾ ਰਹੇ...
ਰਾਬੜੀ ਦੇਵੀ ਤੇ ਤੇਜਸਵੀ ਨੇ ਵਾਪਸ ਕੀਤੀ ਸਰਕਾਰੀ ਸੁਰੱਖਿਆ
. . . about 8 hours ago
ਪਟਨਾ, 6 ਜੂਨ (ਏਜੰਸੀ)-ਬਿਹਾਰ ਦੀ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਤੇ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਨੇ ਐਲਾਨ ਕੀਤਾ ਕਿ ਉਹ ਆਪਣੇ ਪਰਿਵਾਰ ਦੇ ਮੈਂਬਰਾਂ ਦੀ ਸੁਰੱਖਿਆ ਵਿਵਸਥਾ ਘੱਟ ਕਰਨ ਦੇ ਸਰਕਾਰ ਦੇ ਹਾਲੀਆ ਫ਼ੈਸਲੇ ਦੇ ਵਿਰੋਧ 'ਚ ਆਪਣੀ ਰਾਜ ਸੁਰੱਖਿਆ ਵਾਪਸ ਕਰ ਦੇਣਗੇ | ਇਹ ਕਦਮ ਰਾਜ ਸਰਕਾਰ ਦੁਆਰਾ ਪਰਿਵਾਰ ਦੇ ਕਈ ਮੈਂਬਰਾਂ ਜਿਨ੍ਹਾਂ 'ਚ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸਾਦ ਯਾਦਵ ਤੇ ਰਾਬੜੀ ਦੇਵੀ ਸ਼ਾਮਿਲ ਹਨ, ਦੀਆਂ ਸੁਰੱਖਿਆ ਸ਼੍ਰੇਣੀਆਂ 'ਚ ਬਦਲਾਅ ਕਰਨ ਦੇ ਦੋ ਦਿਨ ਬਾਅਦ ਚੁੱਕਿਆ ਗਿਆ ਹੈ | ਇਸ 'ਚ ਉਨ੍ਹਾਂ ਦੀ ਪਹਿਲਾਂ ਵਾਲੀ ਜ਼ੈੱਡ-ਪਲੱਸ ਪੱਧਰ ਦੀ ...
ਸੁਰੱਖਿਆ ਪ੍ਰੀਸ਼ਦ ਦੀ ਮੈਂਬਰਸ਼ਿਪ ਵੱਡੀ ਜ਼ਿੰਮੇਵਾਰੀ, ਪੱਖਪਾਤੀ ਤੇ ਝੂਠੇ ਬਿਰਤਾਂਤ ਫੈਲਾਉਣ ਦਾ ਪਲੇਟਫਾਰਮ ਨਹੀਂ-ਭਾਰਤ
. . . about 8 hours ago
ਸੰਯੁਕਤ ਰਾਸ਼ਟਰ, 6 ਜੂਨ (ਪੀ.ਟੀ.ਆਈ.)-ਭਾਰਤ ਨੇ ਸੰਯੁਕਤ ਰਾਸ਼ਟਰ 'ਚ ਜੰਮੂ-ਕਸ਼ਮੀਰ ਦਾ 'ਬੇਲੋੜਾ ਜ਼ਿਕਰ' ਕਰਨ ਲਈ ਪਾਕਿਸਤਾਨ ਦੀ ਆਲੋਚਨਾ ਕੀਤੀ ਹੈ¢ ਭਾਰਤ ਨੇ ਗਲੋਬਲ ਸੰਸਥਾ ਦੇ ਮÏਜੂਦਾ ਗੈਰ-ਸਥਾਈ ਮੈਂਬਰ ਨੂੰ ਕਿਹਾ ਕਿ ਇਹ ਇੱਕ ਵੱਡੀ ਜ਼ਿੰਮੇਵਾਰੀ ਹੈ, 'ਪੱਖਪਾਤੀ ਅਤੇ ਝੂਠੇ ਬਿਰਤਾਂਤ ਫੈਲਾਉਣ ਦਾ ਪਲੇਟਫਾਰਮ ਨਹੀਂ¢' ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਪ੍ਰਤੀਨਿਧੀ, ਰਾਜਦੂਤ ਪਾਰਵਤਾਨੇਨੀ ਹਰੀਸ਼ ਨੇ ਸ਼ੁੱਕਰਵਾਰ ਨੂੰ ਕਿਹਾ, 'ਮੈਂ ਪਾਕਿਸਤਾਨ ਵੱਲੋਂ ਭਾਰਤ ਦੇ ਪੂਰੀ ਤਰ੍ਹਾਂ ਅੰਦਰੂਨੀ ਮਾਮਲੇ ਜੰਮੂ-ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ ਦਾ ਬੇਲੋੜਾ ਜ਼ਿਕਰ ਕਰਨ 'ਤੇ ਜਵਾਬ ਦੇਣ ਲਈ ...
ਇਜ਼ਰਾਈਲੀ ਹਵਾਈ ਹਮਲਿਆਂ 'ਚ ਲਿਬਨਾਨ ਦੇ ਫ਼ੌਜੀ ਅਧਿਕਾਰੀਆਂ ਸਮੇਤ 9 ਮੌਤਾਂ
. . . about 8 hours ago
ਅਮਰੀਕਾ ਵਲੋਂ ਈਰਾਨ ਦੀਆਂ ਰਾਡਾਰ ਸਾਈਟਾਂ 'ਤੇ ਹਮਲਾ
. . . 1 minute ago
ਪੁਲਿਸ 'ਤੇ ਹਮਲੇ ਦੇ ਮਾਮਲੇ 'ਚ ਅਲਕਾ ਲਾਂਬਾ ਪ੍ਰੋਬੇਸ਼ਨ 'ਤੇ ਰਿਹਾਅ
. . . about 9 hours ago
ਭਾਰਤ ਵਿਰੁੱਧ ਪਾਬੰਦੀਆਂ ਦੀਆਂ ਧਮਕੀਆਂ ਮੋਦੀ ਦੀ ਅਗਵਾਈ ਹੇਠ ਉਲਟਾ ਅਸਰ ਪਾਉਣਗੀਆਂ-ਪੁਤਿਨ
. . . about 9 hours ago
ਅਦਾਲਤ ਨੇ ਜਗਦੀਸ਼ ਟਾਈਟਲਰ ਨੂੰ ਪਾਸਪੋਰਟ ਨਵਿਆਉਣ ਲਈ ਐੱਨ.ਓ.ਸੀ. ਦਿੱਤੀ
. . . about 9 hours ago
ਰਾਸ਼ਟਰੀ ਪੁਰਸਕਾਰ ਜੇਤੂ ਅਦਾਕਾਰ ਸਲੀਮ ਕੁਮਾਰ ਦਾ ਦੇਹਾਂਤ
. . . about 9 hours ago
ਸਿੰਗਾਪੁਰ ਵਲੋਂ ਭਾਰਤੀਆਂ ਨੂੰ ਨਿਸ਼ਾਨਾ ਬਣਾਉਣ ਵਾਲੀ ਸਮੱਗਰੀ ਨੂੰ ਰੋਕਣ ਦੇ ਹੁਕਮ
. . . 1 day ago
ਅਮਰੀਕਾ ਕੋਲ ਕਿਸੇ ਵੀ ਹੋਰ ਦੇਸ਼ ਨਾਲੋਂ ਜ਼ਿਆਦਾ ਤੇਲ, ਗੈਸ, ਕੋਲਾ ਹੈ - ਟਰੰਪ
. . . 1 day ago
ਹੋਰ ਖ਼ਬਰਾਂ..
ਵਿਚਾਰ ਪ੍ਰਵਾਹ: ਤੁਸੀਂ ਸਾਰੇ ਮਨੁੱਖਾਂ ਨੂੰ ਇਕ ਬਰਾਬਰ ਨਹੀਂ ਕਰ ਸਕਦੇ ਪਰ ਉਨ੍ਹਾਂ ਨੂੰ ਬਰਾਬਰੀ ਦੇ ਮੌਕੇ ਤਾਂ ਮੁਹੱਈਆ ਕਰਵਾ ਹੀ ਸਕਦੇ ਹੋ। ਜਵਾਹਰ ਲਾਲ ਨਹਿਰੂ
ਅਜੀਤ ਟੀ ਵੀ
ਸਵੇਰੇ ਸਵੇਰੇ ਇਸ ਖਬਰ ਨੇ ਚਾਹ ਕੀਤੀ ਫਿੱਕੀ ਮਹਿੰਗਾਈ ਦਾ ਇਕ ਹੋਰ ਵੱਡਾ ਵਾਰ
#LIVE : Gurdwara Bangla Sahib Delhi ਤੋਂ Gurbani Vichar ਦਾ ਸਿੱਧਾ ਪ੍ਰਸਾਰਣ
ਵੱਡੀ ਰਾਹਤ : 4 ਰੁਪਏ ਸਸਤਾ ਹੋਇਆ ਪੈਟਰੋਲ! ਜਾਣੋ ਗੁਆਂਢੀ ਮੁਲਕ 'ਚ ਕਿੰਨੀ ਹੋਈ ਕੀਮਤ
ਅਜੀਤ' ਖ਼ਬਰਾਂ, 6 ਜੂਨ 2026
ਅਜੀਤ' ਖ਼ਬਰਾਂ, 6 ਜੂਨ 2026
Please Subscribe / Login to read this page...
ਐਡੀਸ਼ਨ ਚੁਣੋ
ਪੰਨੇ
ਜਲੰਧਰ
ਕਪੂਰਥਲਾ / ਫਗਵਾੜਾ
ਹੁਸ਼ਿਆਰਪੁਰ/ਮੁਕੇਰੀਆਂ
ਸ਼ਹੀਦ ਭਗਤ ਸਿੰਘ ਨਗਰ / ਬੰਗਾ
ਅੰਮ੍ਰਿਤਸਰ ਦਿਹਾਤੀ
ਤਰਨ ਤਾਰਨ
ਅੰਮ੍ਰਿਤਸਰ
ਖੰਨਾ / ਸਮਰਾਲਾ
ਗੁਰਦਾਸਪੁਰ / ਬਟਾਲਾ / ਪਠਾਨਕੋਟ
ਜਗਰਾਓਂ.
ਲੁਧਿਆਣਾ
ਚੰਡੀਗੜ੍ਹ /ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਰੂਪਨਗਰ
ਪਟਿਆਲਾ
ਫ਼ਤਹਿਗੜ੍ਹ ਸਾਹਿਬ
ਸ੍ਰੀ ਮੁਕਤਸਰ ਸਾਹਿਬ
ਫਰੀਦਕੋਟ
ਮੋਗਾ
ਬਰਨਾਲਾ
ਸੰਗਰੂਰ
ਫਿਰੋਜ਼ਪੁਰ
ਮਾਨਸਾ
ਬਠਿੰਡਾ / ਮਾਨਸਾ
ਫਾਜ਼ਿਲਕਾ / ਅਬੋਹਰ
ਦਿੱਲੀ / ਹਰਿਆਣਾ
ਅਜੀਤ ਮੈਗਜ਼ੀਨ
Powered by REFLEX